Home / खबरे / ਪੰਜਾਬ ਵਿੱਚ ਔਰਤਾਂ ਲਈ ਮੁਫ਼ਤ ਸਫ਼ਰ ਦਾ ਵੱਡਾ ਸੱਚ ਆਇਆ ਸਾਹਮਣੇ

ਪੰਜਾਬ ਵਿੱਚ ਔਰਤਾਂ ਲਈ ਮੁਫ਼ਤ ਸਫ਼ਰ ਦਾ ਵੱਡਾ ਸੱਚ ਆਇਆ ਸਾਹਮਣੇ

ਪੰਜਾਬ ਵਿੱਚ ਮਹਿਲਾਵਾਂ ਲਈ ਮੁਫ਼ਤ ਸਫ਼ਰ ਬੱਸ ਸੇਵਾ 1 ਅਪਰੈਲ ਤੋਂ ਚਾਲੂ ਹੋ ਚੁੱਕੀ ਹੈ ਮੁੱਖ ਮੰਤਰੀ ਦੇ ਇਸ ਐਲਾਨ ਮਗਰੋਂ ਖਦਸਾ ਜਤਾਇਆ ਜਾ ਰਿਹਾ ਹੈ ਕਿ ਇਸ ਨਾਲ ਪੰਜਾਬ ਰੋਡਵੇਜ਼ ਨੂੰ 217.90ਕਰੋਡ਼ ਦਾ ਘਾਟਾ ਪਵੇਗਾ ਇਹ ਜ਼ਿਕਰ ਦਫ਼ਤਰ ਡਾਇਰੈਕਟਰ ਸਟੇਟ ਟਰਾਂਸਪੋਰਟ ਨੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੂੰ ਲਿਖੀ ਇਕ ਚਿੱਠੀ ਵਿਚ ਕੀਤਾ ਹੈ ਇਸ ਚਿੱਠੀ ਮੁਤਾਬਕ ਸਾਲ 2019-20ਦੌਰਾਨ ਪਨਬੱਸ ਦੀ ਰੂਟ ਆਮਦਨ 487.10 ਕਰੋਡ਼ਰਹੀ ਜਦ ਕਿ ਪੰਜਾਬ ਰੋਡਵੇਜ਼ ਦੀ 57.65 ਕਰੋਡ਼ ਜੇਕਰ ਇਸ ਵਿੱਚੋਂ 40ਪੀ ਸੀ ਦੀ ਮਹਿਲਾ ਯਾਤਰੀਆਂ ਲਈ ਕੱਢ ਦਿੱਤਾ ਜਾਵੇ ਤਾਂ ਸਰਕਾਰ ਨੂੰ 217.90ਕਰੋਡ਼ ਘਾਟਾ ਪਵੇਗਾ ਚੰਡੀਗੜ੍ਹ ਟਰਾਂਸਪੋਰਟ ਵਾਲਿਆਂ ਨੇ ਇਕ ਚਿੱਠੀ ਪੰਜਾਬ ਸਰਕਾਰ ਟਰਾਂਸਪੋਰਟ ਲਈ ਭੇਜ ਦਿੱਤੀ ਹੈ ਜਿਸ ਵਿੱਚ ਔਰਤਾਂ ਨੂੰ ਫ੍ਰੀ ਸਫਰ ਕਰਨ ਬਾਰੇ ਕਿਹਾ ਗਿਆ ਹੈ ਚਿੱਠੀ ਵਿਚ ਸੰਭਾਵਨਾ ਜਤਾਈ ਗਈ ਹੈ ਕਿ ਜੇਕਰ ਮਹਿਲਾ ਯਾਤਰੀਆਂ ਨੂੰ ਮੁਫ਼ਤ ਸਹੂਲਤ ਦਿੱਤੀ ਜਾਵੇਗੀ ਤਾਂ ਪੰਜਾਬ ਰੋਡਵੇਜ਼ ਨੂੰ ਅੰਦਾਜ਼ਨ217.90ਕਰੋੜ ਦਾ ਸਾਲਾਨਾ ਨੁਕਸਾਨ ਹੋਣ ਦੀ ਸੰਭਾਵਨਾ ਹੈ ਇਸ ਲਈ ਦਫ਼ਤਰ ਨੇ ਮੰਗ ਕੀਤੀ ਹੈ

ਕਿ ਭਵਿੱਖ ਵਿਚ ਪ੍ਰਤੀਪੂਰਤੀ ਲਈ ਬਜਟ ਦੀ ਵਿਵਸਥਾ ਵਿੱਚੋਂ ਵਾਧਾ ਕਰਨਾ ਲੋੜੀਂਦਾ ਹੋਵੇਗਾ ਕਿਸ ਕਿਸ ਵੱਸ ਵਿਚ ਮਹਿਲਾਵਾਂ ਸਫ਼ਰ ਕਰ ਸਕਦੀਆਂ ਹਨ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਮਹਿਲਾਵਾਂ ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ )ਤੇ ਪੰਜਾਬ ਰੋਡਵੇਜ਼ ਬੱਸਾਂ(ਪਨਬੱਸ)ਅਤੇ ਲੋਕਲ ਬੌਡੀਜ਼ ਵੱਲੋਂ ਚਲਾਈਆ ਜਾਂਦੀਆਂ ਸਿਟੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰ ਸਕਦੀਆਂ ਹਨ ਇਸ ਵਿੱਚ ਵੇਲਵੇ ਏਸੀ ਜਾਂ HVAC ਬੱਸਾਂ ਸ਼ਾਮਿਲ ਨਹੀਂ ਹੋਣਗੀਆਂ ਬੱਸ ਵਿਚ ਸਫਰ ਕਰਨ ਲਈ ਕਿਹੜੇ ਕਿਹੜੇ ਦਸਤਾਵੇਜ਼ ਜ਼ਰੂਰੀ ਹਨ ਪੰਜਾਬ ਵਿੱਚ ਹੋਣ ਦਾ ਪਛਾਣ ਪੱਤਰ ਦਿਖਾਉਣਾ ਪਵੇਗਾ ਕੀ ਕੀ ਸੰਭਾਵਨਾਵਾਂ ਹੋ ਸਕਦੀਆਂ ਹਨਮਹਿਲਾਵਾਂ ਦੇ ਮੁਫ਼ਤ ਸਫ਼ਰ ਕਾਰਨ ਮਹਿਲਾ ਦੀ ਗਿਣਤੀ ਵਧ ਸਕਦੀ ਹੈ ਪੁਲਿਸ ਨੂੰ ਸੀਟ ਨਾ ਮਿਲਣ ਤੇ ਪੁਰਸ਼ ਪ੍ਰਾਈਵੇਟ ਬੱਸਾਂ ਵੱਲ ਜਾਣਗੇ

ਜਿਸ ਨਾਲ ਪ੍ਰਾਈਵੇਟ ਬੱਸਾਂ ਨੂੰ ਫਾਇਦਾ ਮਿਲੇਗਾ ਪੁਰਸ਼ ਯਾਤਰੀਆਂ ਲਈ ਪ੍ਰਾਈਵੇਟ ਬੱਸਾਂ ਵਿੱਚ ਕਿਰਾਏ ਦਾ ਵਾਧਾ ਕੀਤਾ ਜਾ ਸਕਦਾ ਹੈ ਇਸ ਸਕੀਮ ਵਿੱਚ ਲੜਕੀਆਂ ਤੇ ਮਹਿਲਾਵਾਂ ਨੂੰ ਬਹੁਤ ਫ਼ਾਇਦਾ ਹੈ ਅਤੇ ਉਹ ਪੰਜਾਬ ਦੇ ਅੰਦਰ ਫ੍ਰੀ ਸਫ਼ਰ ਕਰ ਸਕਦੀਆਂ ਹਨ ਪਹਿਲਾਂ ਹੀ ਵਿਦਿਆਰਥੀ ਪਾਸ ਬਣਾ ਕੇ ਇਨ੍ਹਾਂ ਬੱਸਾਂ ਵਿਚ ਫ੍ਰੀ ਸਫਰ ਕਰਦੇ ਹਨ ਅਤੇ ਸੀਨੀਅਰ ਸਿਟੀਜ਼ਨ ਦਾ ਵੀ ਕਿਰਾਇਆ ਅੱਧਾ ਹੈ ਅਤੇ ਉੱਪਰ ਦੀ ਮਹਿਲਾਵਾ ਦਾ ਵੀ ਫ੍ਰੀ ਸਫਰ ਕਰ ਦਿੱਤਾ ਹੈ ਜਿਸ ਨਾਲ ਪੁਰਸ਼ਾਂ ਲਈ ਬਹੁਤ ਹੀ ਨੁਕਸਾਨਦਾਇਕ ਹੋ ਸਕਦਾ ਹੈ

About admint

Leave a Reply

Your email address will not be published. Required fields are marked *