Home / खबरे / ਬਹੂ ਨੂੰ ਘਰੋਂ ਬਾਹਰ ਕੱਢਣ ਲਈ ਸਹੁਰੇ ਪਰਿਵਾਰ ਨੇ ਬੁਲਾਈ ਉਸ ਸੱਚਾਈ ਜਾਣ ਕੇ ਤੁਸੀਂ ਰਹਿ ਜਾਓਗੇ ਹੈਰਾਨ

ਬਹੂ ਨੂੰ ਘਰੋਂ ਬਾਹਰ ਕੱਢਣ ਲਈ ਸਹੁਰੇ ਪਰਿਵਾਰ ਨੇ ਬੁਲਾਈ ਉਸ ਸੱਚਾਈ ਜਾਣ ਕੇ ਤੁਸੀਂ ਰਹਿ ਜਾਓਗੇ ਹੈਰਾਨ

ਦੋਸਤੋ ਜਿਵੇਂ ਕਿ ਆਮ ਹੀ ਦੇਖਣ ਨੂੰ ਮਿਲਦਾ ਹੈ ਕੀ ਸਹੁਰੇ ਪਰਿਵਾਰ ਵੱਲੋਂ ਬਹੂਆਂ ਨਾਲ ਬਹੁਤੀ ਜ਼ਿਆਦਾ ਧੱਕਾ ਕੀਤਾ ਜਾਂਦਾ ਹੈ ਦੋਸਤੋ ਔਰਤ ਨੂੰ ਹਮੇਸ਼ਾ ਹੀ ਬੇਗ਼ਾਨਾ ਤੇ ਪਰਾਇਆ ਧਨ ਸਮਝਿਆ ਜਾਂਦਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਤੀ ਅਤੇ ਪਤਨੀ ਦਾ ਰਿਸ਼ਤਾ ਇਸ ਦੁਨੀਆ ਵਿਚ ਬਹੁਤ ਹੀ ਅਨਮੋਲ ਹੁੰਦਾ ਹੈ । ਇਸ ਰਿਸ਼ਤੇ ਦੇ ਜੁੜਨ ਨਾਲ ਦੋ ਪਰਿਵਾਰਾਂ ਵਿੱਚ ਆਪਸੀ ਸਾਂਝ ਵਧਦੀ ਹੈ । ਪਰ ਕਈ ਵਾਰ ਪਤੀ ਪਤਨੀ ਦੇ ਰਿਸ਼ਤੇ ਵਿੱਚ ਇੱਕ ਸ਼ੱਕ ਦੀ ਦਰਾਰ ਪੈਦਾ ਹੋ ਜਾਂਦੀ ਹੈ ਜਿਸ ਨਾਲ ਕੀ ਰਿਸ਼ਤਾ ਬਹੁਤ ਹੀ ਜਲਦੀ ਟੁੱਟ ਜਾਂਦਾ ਹੈ । ਜਿਸ ਦੇ ਕਾਰਨ ਦੋ ਪਰਿਵਾਰਾਂ ਵਿੱਚ ਪਿਆਰ ਘਟਦਾ ਹੈ ਅਤੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਹੋ ਜਾਂਦਾ ਹੈ । ਕਰਨਾਲ ਦੇ ਇਕ ਸ਼ਹਿਰ ਵਿਚ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਕਿ ਸਹੁਰੇ ਪਰਿਵਾਰ ਨੇ ਆਪਣੀ ਹੀ ਬਹੂ ਨਾਲ ਕੀਤੀ ਕੁੱ-ਟ-ਮਾ-ਰ ਅਤੇ ਘਰ ਤੋਂ ਕੱਢਿਆ ਬਾਹਰ । ਲੋਕਾਂ ਦੁਆਰਾ ਦੱਸਿਆ ਜਾ ਰਿਹਾ ਹੈ ਕਿ ਕਰਨਾਲ ਵਿਚ ਇਕ ਪਰਿਵਾਰ ਦੀ ਬਹੂ ਨੇ ਆਪਣੇ ਹੀ ਘਰ ਤੇ ਕਬਜ਼ਾ ਕਰ ਲਿਆ ਅਤੇ ਆਪਣੇ ਪਰਿਵਾਰ ਨੂੰ ਬਾਹਰ ਕੱਢ ਦਿੱਤਾ ।

ਜਿਸ ਤੋਂ ਬਾਅਦ ਉਨ੍ਹਾਂ ਨੇ ਉਥੇ ਪੁਲਸ ਬੁਲਾਈ । ਪਰਿਵਾਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਸ ਬਹੂ ਨੂੰ ਅਤੇ ਮੁੰਡੇ ਨੂੰ ਘਰ ਤੋਂ ਬੇਦਖਲ ਕੀਤਾ ਗਿਆ ਸੀ । ਪਰ ਕੁਝ ਹੀ ਸਾਲਾਂ ਬਾਅਦ ਉਹ ਆਪਣੇ ਨਾਲ ਪੰਜਾਹ ਸੱਠ ਗੁੰਡੇ ਲੈ ਕੇ ਆਏ ਅਤੇ ਉਨ੍ਹਾਂ ਨੇ ਇਸ ਘਰ ਤੇ ਕਬਜ਼ਾ ਕਰ ਲਿਆ । ਕਬਜਾ ਕਰਨ ਤੋਂ ਦੋ ਤਿੰਨ ਦਿਨ ਬਾਅਦ ਉਸ ਘਰ ਦੇ ਮਾਲਕ ਉੱਥੇ ਆਏ ਅਤੇ ਉਨ੍ਹਾਂ ਨੇ ਇਕੱਲੀ ਬਹੂ ਨੂੰ ਬਾਹਰ ਕੱਢ ਦਿੱਤਾ ਅਤੇ ਉਸ ਨਾਲ ਬਹੁਤ ਹੀ ਕੁੱ-ਟ-ਮਾ-ਰ ਕੀਤੀ । ਜਿਸ ਤੋਂ ਬਾਅਦ ਪੁਲਸ ਨੇ ਵੀ ਉਸ ਦੀ ਕੋਈ ਮਦਦ ਨਹੀਂ ਕੀਤੀ ਅਤੇ ਉਨ੍ਹਾਂ ਨੇ ਇਹ ਘਰ ਉਸ ਔਰਤ ਤੋਂ ਖਾਲੀ ਕਰਵਾ ਦਿੱਤਾ । ਜਿਸ ਤੋਂ ਬਾਅਦ ਕੀ ਉਹ ਔਰਤ ਆਪਣੇ ਪਤੀ ਨਾਲ ਉਸ ਮਕਾਨ ਵਿਚੋਂ ਚਲੀ ਗਈ ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *