Home / खबरे / ਕਾਰ ਤੇ ਬਿਜਲੀ ਦੇ ਖੰਭੇ ਦੀ ਟੱਕਰ ਚ ਫਸਿਆ ਬੱਚਾ

ਕਾਰ ਤੇ ਬਿਜਲੀ ਦੇ ਖੰਭੇ ਦੀ ਟੱਕਰ ਚ ਫਸਿਆ ਬੱਚਾ

ਦੋਸਤੋ ਜ਼ਿੰਦਗੀ ਤੁਹਾਨੂੰ ਪਤਾ ਹੀ ਹੈ ਅਨੇਕਾਂ ਹੀ ਘਟਨਾ ਘਟ ਰਹੀਆਂ ਹਨ ਅਜਿਹੀ ਇਕ ਦਰਦਨਾਕ ਘਟਨਾ ਸਾਡੇ ਸਾਹਮਣੇ ਆਈ ਹੈ ਸਾਇੰਸ ਨੇ ਕੁਝ ਅਜਿਹੀਆਂ ਖੋਜਾਂ ਕੀਤੀਆਂ ਹਨ ਜਿਸ ਨਾਲ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਬਹੁਤ ਹੀ ਘੱਟ ਸਮੇਂ ਵਿੱਚ ਜਾ ਸਕਦੇ ਹਾਂ । ਇਨ੍ਹਾਂ ਰਾਹੀਂ ਯਾਤਰਾ ਕਰਨ ਉਤੇ ਵੀ ਖ਼ਰਚਾ ਘੱਟ ਆਉਂਦਾ ਹੈ । ਪਰ ਇਨ੍ਹਾਂ ਸਾਧਨਾਂ ਦੀ ਸੰਖਿਆ ਦਿਨ ਪ੍ਰਤੀ ਦਿਨ ਸੜਕਾਂ ਉੱਤੇ ਬਹੁਤੀ ਵਧਦੀ ਜਾ ਰਹੀ ਹੈ । ਜਿਸ ਨਾਲ ਅਣਚਾਹੇ ਐਕਸੀਡੈਂਟ ਬਹੁਤ ਹੀ ਵਧ ਰਹੇ ਹਨ । ਇਸ ਤਰ੍ਹਾਂ ਦੇ ਹੀ ਐਕਸੀਡੈਂਟ ਦੀ ਇੱਕ ਖ਼ਬਰ ਕਰਨਾਲ ਦੇ ਸ਼ਹਿਰ ਤੋਂ ਮਿਲ ਰਹੀ ਹੈ । ਜਿੱਥੇ ਕਿ ਇਕ ਤੇਜ਼ ਰਫਤਾਰ ਗੱਡੀ ਦੀ ਹੋਰ ਗੱਡੀ ਨਾਲ ਹੋਈ ਟੱਕਰ ਜਿਸਦੇ ਕਾਰਨ ਉਹ ਗੱਡੀ ਜਾ ਕੇ ਵਜੀ ਖੰਭੇ ਵਿੱਚ । ਉਥੋਂ ਦੇ ਲੋਕਾਂ ਦੁਆਰਾ ਦੱਸਿਆ ਜਾ ਰਿਹਾ ਹੈ ਕਿ ਇਕ ਬਹੁਤ ਹੀ ਤੇਜ਼ ਰਫਤਾਰ ਦੀ ਗੱਡੀ ਇਕ ਸਾਈਡ ਤੋਂ ਆ ਰਹੀ ਸੀ ਅਤੇ ਉਸ ਤੋਂ ਗੱਡੀ ਕੰਟਰੋਲ ਨਹੀਂ ਹੋਈ ਅਤੇ ਉਸ ਨੇ ਦੂਜੇ ਵਿਅਕਤੀ ਵਿੱਚ ਗੱਡੀ ਮਾਰ ਦਿੱਤੀ ।

ਜਦੋਂ ਦੂਜੇ ਡਰੈਵਰ ਨੇ ਇਸ ਐਕਸੀਡੈਂਟ ਹੋਣ ਤੋਂ ਬਚਾਉਣ ਲਈ ਗੱਡੀ ਨੂੰ ਥੋੜ੍ਹਾ ਜਾਂ ਸਾਈਡ ਕੀਤਾ ਤਾਂ ਉਹ ਗੱਡੀ ਜਾ ਕੇ ਇਕ ਖੰਭੇ ਵਿੱਚ ਵੱਜੀ ।ਜਿਸ ਤੋਂ ਬਾਅਦ ਕਿ ਖੰਭਾ ਟੁੱਟ ਗਿਆ ਅਤੇ ਉਥੋਂ ਦੀ ਇਕ ਬੱਚਾ ਆਪਣੀ ਸਾਈਕਲ ਉੱਤੇ ਲੰਘ ਰਿਹਾ ਹੁੰਦਾ ਹੈ ਇਹ ਖੰਭਾ ਉਸ ਬੱਚੇ ਉੱਤੇ ਡਿੱਗ ਪੈਂਦਾ ਹੈ । ਇਸ ਤੋਂ ਬਾਅਦ ਉਥੋਂ ਦੇ ਲੋਕਾਂ ਦੁਆਰਾ ਉਸ ਬੱਚੇ ਨੂੰ ਖੰਭੇ ਥੱਲੋਂ ਕੱਢਿਆ ਜਾਂਦਾ ਹੈ ਅਤੇ ਨੇੜੇ ਦੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਜਾਂਦਾ ਹੈ । ਤੇਜ਼ ਰਫ਼ਤਾਰ ਗੱਡੀ ਤਾਂ ਉਸ ਵੇਲੇ ਹੀ ਉਥੋਂ ਲੰਘ ਗਈ ਅਤੇ ਜਿਹੜੀ ਗੱਡੀ ਖੰਭੇ ਵਿੱਚ ਵੱਜੀ ਸੀ ਉਸ ਗੱਡੀ ਵਿਚਲੇ ਲੋਕਾਂ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ । ਲੋਕਾਂ ਨੇ ਦੱਸਿਆ ਕਿ ਉਸ ਬੱਚੇ ਦੇ ਸਿਰ ਚ ਟਾਂਕੇ ਲੱਗੇ ਹਨ ਪਰ ਉਹ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਹੈ ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *