Home / खबरे / ਸਕੜ ਤੇ ਪੱਤੇ ਖਾ ਰਹੇ ਵਿਅਕਤੀ ਨਾਲ ਕੁੜੀ ਨੇ ਕੀਤਾ ਅਜਿਹਾ ਕਿ ਜਿਸ ਨੂੰ ਦੇਖ ਕੇ ਨਹੀਂ ਆ ਰਿਹਾ ਵਿਸ਼ਵਾਸ

ਸਕੜ ਤੇ ਪੱਤੇ ਖਾ ਰਹੇ ਵਿਅਕਤੀ ਨਾਲ ਕੁੜੀ ਨੇ ਕੀਤਾ ਅਜਿਹਾ ਕਿ ਜਿਸ ਨੂੰ ਦੇਖ ਕੇ ਨਹੀਂ ਆ ਰਿਹਾ ਵਿਸ਼ਵਾਸ

ਦੋਸਤੋ ਦੁਨੀਆਂ ਭਰ ਦੇ ਵਿੱਚ ਅਨੇਕਾਂ ਘਟਨਾਵਾਂ ਵਾਪਰਦੀਆਂ ਸਨ ਜਿੱਥੇ ਲੋਕਾਂ ਦੇ ਵਿੱਚ ਹਮਦਰਦੀ ਤੇ ਪਿਆਰ ਘਟਦਾ ਜਾ ਰਿਹਾ ਹੈ ਉਥੇ ਹੀ ਲੋਕਾਂ ਦੇ ਵਿਚ ਇਕ ਪਾਸੇ ਤੇ ਹਮਦਰਦੀ ਤੇ ਪਿਆਰ ਤੇ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ ਇੰਸ ਇਨਸਾਨੀਅਤ ਅਤੇ ਹਮਦਰਦੀ ਦੀ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਪਾਸੇ ਜਿਥੇ ਲੋਕ ਕਰੋਨਾ ਮਹਾਮਾਰੀ ਦੇ ਕਹਿਰ ਦੇ ਨਾਲ ਜੂਝ ਰਹੇ ਹਨ ਦੂਜੇ ਪਾਸੇ ਗਰੀਬ ਲੋਕ ਭੁੱਖਮਰੀ ਤੋਂ ਪਰੇਸ਼ਾਨ ਹਨ।ਸੋਸ਼ਲ ਮੀਡੀਆ ਤੇ ਆਏ ਦਿਨ ਗਰੀਬ ਲੋਕਾਂ ਦੀ ਮੰਦਹਾਲੀ ਦੀਆਂ ਵੀਡੀਓ ਵਾਇਰਲ ਹੋਈਆਂ ਰਹਿੰਦੀਆਂ ਹਨ।

ਇਸ ਸਮੇਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਗਰੀਬ ਵਿਅਕਤੀ ਭੁੱਖ ਦੇ ਕਾਰਨ ਪਰੇਸ਼ਾਨ ਹੈ।ਭੁੱਖ ਦੇ ਕਾਰਨ ਉਹ ਇੰਨਾ ਪਰੇਸ਼ਾਨ ਹੋ ਗਿਆ ਕਿ ਉਸ ਨੇ ਜਮੀਨ ਤੇ ਪਏ ਪੱਤੇ ਖਾਣੇ ਸ਼ੁਰੂ ਕਰ ਦਿੱਤੇ।ਉਸ ਨੂੰ ਪੱਤੇ ਖਾਂਦੇ ਦੇਖ ਯੋਗਿਤਾ ਨਾ ਦੀ ਮਹਿਲਾ ਉਸ ਦੇ ਕੋਲ ਗਈ ਅਤੇ ਪੱਤੇ ਖਾਣ ਦਾ ਕਾਰਨ ਪੁੱਛਿਆ,ਤਾਂ ਉਸ ਨੇ ਕੋਈ ਵੀ ਜਵਾਬ ਨਹੀ ਦਿੱਤਾ ਅਤੇ ਚੁੱਪ ਚਾਪ ਪੱਤੇ ਖਾਂਦਾ ਰਿਹਾ।ਇਹ ਸਭ ਦੇਖ ਉਸ ਨੇ ਉਸਨੂੰ ਖਾਣਾ ਲਿਆ ਕੇ ਦਿੱਤਾ ਅਤੇ ਉਹ ਖਾਣਾ ਖਾਣ ਲੱਗ ਪਿਆ।ਇਹ ਸਭ ਦੇਖ ਦੋਨੋਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ।ਇਸ ਮਹਿਲਾ ਨੇ ਹੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਹੈ।ਇਸ ਵੀਡੀਓ ਨੂੰ ਲੋਕ ਵੱਧ ਤੋਂ ਵੱਧ ਵਾਇਰਲ ਕਰ ਰਹੇ ਹਨ।ਇਸ ਦੇਸ਼ ਦੇ ਵਿੱਚ ਗ਼ਰੀਬੀ ਬਹੁਤ ਜ਼ਿਆਦਾ ਵਧ ਗਈ ਹੈ ਲੋਕ ਭੁੱਖ ਦੇ ਨਾਲ ਮਰ ਰਹੇ ਹਨ। ਪ੍ਰਸ਼ਾਸਨ ਨੂੰ ਇਸ ਉੱਤੇ ਨਜ਼ਰ ਮਾਰਨੀ ਚਾਹੀਦੀ ਹੈ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *