Breaking News
Home / खबरे / ਪੁੱਤ ਨੂੰ ਬਚਾਉਣ ਦੀ ਮਾਂ ਦੇ ਲੱਗੀ ਗੋਲੀ ,ਘਟਨਾ ਨੂੰ ਦੇਖ ਹਰ ਕਿਸੇ ਦਾ ਆ ਰਿਹਾ ਹੈ ਰੋਣਾ

ਪੁੱਤ ਨੂੰ ਬਚਾਉਣ ਦੀ ਮਾਂ ਦੇ ਲੱਗੀ ਗੋਲੀ ,ਘਟਨਾ ਨੂੰ ਦੇਖ ਹਰ ਕਿਸੇ ਦਾ ਆ ਰਿਹਾ ਹੈ ਰੋਣਾ

ਦੋਸਤੋ ਮਾਪੇ ਆਪਣੇ ਬੱਚਿਆਂ ਦੀ ਖੁਸ਼ੀ ਦੇ ਲਈ ਹਮੇਸ਼ਾ ਉਨ੍ਹਾਂ ਦਾ ਸਹਾਰਾ ਬਣੇ ਰਹਿੰਦੇ ਹਨ ਅਤੇ ਆਪਣੇ ਬੱਚਿਆਂ ਨੂੰ ਖ਼ੁਸ਼ ਰੱਖਣ ਦੇ ਲਈ ਅਤੇ ਠੀਕ ਠਾਕ ਤੰਦਰੁਸਤ ਰੱਖਣ ਦੇ ਲਈ ਸਾਰੀਆਂ ਹੱਦਾਂ ਪਾਰ ਕਰ ਦਿੰਦੇ ਹਨ ਜਿਵੇਂ ਕਿ ਸਭ ਨੂੰ ਪਤਾ ਈ ਐ ਮਾਂ ਦੀ ਮਮਤਾ ਤੋਂ ਉੱਪਰ ਕੁਝ ਵੀ ਨਹੀਂ ਮਾਂ ਅਤੇ ਪੁੱਤ ਦਾ ਰਿਸ਼ਤਾ ਬਹੁਤ ਹੀ ਗੂੜ੍ਹਾ ਹੁੰਦਾ ਹੈ । ਮਾਂ ਆਪਣੇ ਪੁੱਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ । ਮਾਂ ਆਪਣੇ ਪੁੱਤ ਲਈ ਕੁਝ ਵੀ ਕਰ ਸਕਦੀ ਹੈ । ਮਾਂ ਆਪਣੇ ਪੁੱਤ ਲਈ ਦੁਨੀਆਂ ਦੀ ਵੱਡੀ ਤੋਂ ਵੱਡੀ ਤਾਕਤ ਨਾਲ ਵੀ ਲੜ ਸਕਦੀ ਹੈ । ਮਾਂ ਆਪਣੇ ਪੁੱਤ ਨੂੰ ਚੰਗੇ ਸੰਸਕਾਰ ਦਿੰਦੀ ਹੈ । ਮਾਂ ਆਪਣੇ ਪੁੱਤ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰਦੀ ਹੈ ਤਾਂ ਜੋ ਉਹ ਵੱਡਾ ਹੋ ਕੇ ਇੱਕ ਚੰਗਾ ਇਨਸਾਨ ਬਣ ਸਕੇ । ਇਹ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਕਿ ਆਪਣੇ ਪੁੱਤ ਨੂੰ ਬਚਾਉਣ ਲਈ ਮਾਂ ਨੇ ਆਪਣੇ ਸੀਨੇ ਤੇ ਖਾਦੀ ਗੋ-ਲੀ । ਮੁੰਡੇ ਦੀ ਭੈਣ ਦੋ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਭਾਈ ਦਾ ਪਿੰਡ ਦੇ ਕੁਝ ਮੁੰਡਿਆ ਨਾਲ ਕੋਈ ਪੰਗਾ ਸੀ । ਜਿਸ ਤੋਂ ਬਾਅਦ ਉਹ ਮੁੰਡੇ ਨੂੰ ਕੁੱ-ਟ-ਣ ਲਈ ਉਨ੍ਹਾਂ ਦੇ ਘਰ ਆ ਗਏ ।

ਇੱਕ ਵਾਰ ਤਾਂ ਗਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਸ-ੜਾ ਦਿੱਤਾ ਅਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਨੇ ਪਹਿਲ ਕੀਤੀ ਤਾਂ ਉਸ ਨੂੰ ਵੀਹ ਹਜ਼ਾਰ ਰੁਪਏ ਜੁਰਮਾਨਾ ਦੇਣਾ ਪਵੇਗਾ । ਜਿਸ ਤੋਂ ਬਾਅਦ ਦੂਜੇ ਲੋਕ ਰਾਤ ਨੂੰ ਉਨ੍ਹਾਂ ਦੇ ਘਰ ਆ ਗਏ ਅਤੇ ਉਨ੍ਹਾਂ ਦੇ ਗੇਟਾਂ ਵਿੱਚ ਡਾਂਗਾਂ ਮਾਰਨ ਲੱਗੇ । ਪਿਓ ਅਤੇ ਮੁੰਡਾ ਦੇਖਣ ਲਈ ਘਰ ਤੋਂ ਬਾਹਰ ਆਏ । ਜਿਸ ਤੋਂ ਬਾਅਦ ਦੂਜੇ ਲੋਕਾਂ ਨੇ ਤਿੰਨ ਫਾਇਰ ਕੀਤੇ । ਮਾਂ ਭਜ ਕੇ ਬਾਹਰ ਆ ਗਈ । ਜਿਸ ਤੋਂ ਬਾਅਦ ਉਨ੍ਹਾਂ ਨੇ ਚੌਥਾ ਫਾਇਰ ਮੁੰਡੇ ਵੱਲ ਕਰ ਦਿੱਤਾ । ਮਾਂ ਆਪਣੇ ਪੁੱਤ ਨੂੰ ਬਚਾਉਣ ਲਈ ਉਸ ਦੇ ਮੂਹਰੇ ਆ ਗਿਆ ਤੇ ਗੋ-ਲੀ ਉਸ ਦੇ ਵਜੀ । ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ । ਕੁੜੀ ਨੇ ਇਨ੍ਹਾਂ ਲੋਕਾਂ ਉੱਤੇ ਪਰਚਾ ਦਰਜ ਕਰਵਾਇਆ ਅਤੇ ਪੁਲਿਸ ਤੋਂ ਮੰਗ ਕੀਤੀ ਕਿ ਇਨ੍ਹਾਂ ਲੋਕਾਂ ਉੱਤੇ ਸਭ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ।ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *