Breaking News
Home / खबरे / ਚੱਲ ਰਹੀ ਟਰੇਨ ਵਿਚ ਇਕ ਛੋਟੀ ਜਿਹੀ ਬੱਚੀ ਨੇ ਕੀਤਾ ਅਜਿਹਾ ਖਤਰਨਾਕ ਕੰਮ ਜਿਸ ਨੂੰ ਦੇਖ ਕੇ ਲੋਕ ਰਹਿ ਗਏ ਹੈਰਾਨ

ਚੱਲ ਰਹੀ ਟਰੇਨ ਵਿਚ ਇਕ ਛੋਟੀ ਜਿਹੀ ਬੱਚੀ ਨੇ ਕੀਤਾ ਅਜਿਹਾ ਖਤਰਨਾਕ ਕੰਮ ਜਿਸ ਨੂੰ ਦੇਖ ਕੇ ਲੋਕ ਰਹਿ ਗਏ ਹੈਰਾਨ

ਇੱਕ ਟ੍ਰੇਨ ਜੋ ਅੰਮ੍ਰਿਤਸਰ ਤੋਂ ਮਹਾਰਾਸ਼ਟਰ ਨੂੰ ਜਾ ਰਹੀ ਸੀ ਉਸ ਵਿੱਚ ਬਹੁਤ ਸਾਰੀਆਂ ਸਵਾਰੀਆਂ ਸਵਾਰ ਸਨ ਅਤੇ ਉਨ੍ਹਾਂ ਵਿਚੋਂ ਹੀ ਇਕ ਜੈਕੀ ਔਰਤ ਸਵਾਰ ਸੀ ਜਿਸ ਨਾਲ ਉਸ ਦੀਆਂ ਦੋ ਬੱਚੀਆਂ ਸਨ ਇੱਕ ਬੱਚੀ ਤਿੰਨ ਸਾਲ ਦੀ ਸੀ ਅਤੇ ਦੂਸਰੀ ਬੱਚੀ ਸਾਲ ਦੀ ਹੀ ਸੀ ਉਸ ਨੇ ਆਪਣੇ ਤਿੰਨ ਸਾਲ ਦੀ ਬੱਚੀ ਨੂੰ ਨਾਲ ਲੈ ਕੇ ਵਾਸ਼ਰੂਮ ਚਲੀ ਗਈ ਅਤੇ ਜਦੋਂ ਉਸ ਨੇ ਆ ਕੇ ਦੇਖਿਆ ਤਾਂ ਜੋਸ਼ ਦੀ ਸਾਲ ਦੀ ਬੱਚੀ ਸੀ ਉਹ ਟਰੇਨ ਵਿਚ ਨਹੀਂ ਸੀ ਉਸਨੇ ਆਸੇ ਪਾਸੇ ਦੇਖਿਆ ਤਾਂ ਬੱਚੀ ਕਿਤੇ ਵੀ ਦਿਖਾਈ ਨਹੀਂ ਦਿੱਤੀ ਅਤੇ ਨਾਲ ਦੀਆਂ ਸਵਾਰੀਆਂ ਨੇ ਵੀ ਇਸ ਬੱਚੀ ਨੂੰ ਬਹੁਤ ਲੱਭਿਆ ਪਰ ਟ੍ਰੇਅ ਨਜ਼ਰ ਇਹ ਬੱਚੀ ਨਹੀਂ ਮਿਲੀ ਅਤੇ ਜਦੋਂ ਉਸ ਦੀ ਮਾਂ ਦੀ ਨਜ਼ਰ ਗਈ ਤਾਂ ਉਹ ਬੱਚੀ ਥੱਲੇ ਡਿੱਗੀ ਹੋਈ ਮਿਲੀ ਉਸ ਨੇ ਟਰੇਨ ਨੂੰ ਉਸੇ ਸਮੇਂ ਰੋਕ ਲਿਆ ਅਤੇ ਆਪਣੀ ਬੱਚੀ ਨੂੰ ਚੁੱਕ ਲਿਆ ਅਤੇ ਦੇਖੋ ਰੱਬ ਦਾ ਅਜਿਹਾ ਚਮਤਕਾਰ ਕੇ ਉਸ ਬੱਚੀ ਨੂੰ ਕੁਝ ਵੀ ਨਹੀਂ ਹੋਇਆ ਸੀ ਮਾਮੂਲੀ ਸੱਟਾਂ ਲੱਗੀਆਂ ਸੀ ਅਤੇ ਇਸ ਟ੍ਰੀਟਮੈਂਟ ਤੋਂ ਬਾਅਦ ਉਸ ਦੀ ਹਾਲਤ ਬਿਲਕੁਲ ਸਹੀ ਹੋ ਗਈ ਸੀ

ਟ੍ਰੇਨ ਵਰਕਰ ਨੇ ਦੱਸਿਆ ਹੈ ਕਿ ਜੋ ਐਮਰਜੈਂਸੀ ਖਿੜਕੀ ਹੈ ਉਹ ਇਨ੍ਹਾਂ ਨੇ ਖੁੱਲ੍ਹੀ ਛੱਡ ਦਿੱਤੀ ਸੀ ਜਿਸ ਕਾਰਨ ਇਨ੍ਹਾਂ ਦੀ ਛੋਟੀ ਜਿਹੀ ਬੱਚੀ ਨਾਲ ਇਹ ਹਾਦਸਾ ਹੋ ਗਿਆ ਅਤੇ ਉਨ੍ਹਾਂ ਨੇ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਉੱਪਰ ਵੀ ਵਾਇਰਲ ਕਰ ਦਿੱਤਾ ਕਿਉਂਕਿ ਉਨ੍ਹਾਂ ਨੇ ਕਿਹਾ ਹੈ ਕਿ ਅਜਿਹਾ ਕੋਈ ਹੋਰ ਨਾ ਕਰੇ ਕਿ ਆਪਣੇ ਬੱਚਿਆਂ ਲਈ ਇੰਨੀ ਲਾਪਰਵਾਹੀ ਵਰਤੀ ਜਦੋਂ ਉੱਪਰ ਨੋਟਿਸ ਲਿਖਿਆ ਹੋਇਆ ਹੈ ਕਿ ਐਮਰਜੈਂਸੀ ਖਿੜਕੀ ਹੈ ਤਾਂ ਬੱਚਿਆਂ ਨੂੰ ਖ਼ਤਰੇ ਵਿੱਚ ਕਿਉਂ ਪਾਇਆ ਜਾਂਦਾ ਹੈ ਅਤੇ ਇਹ ਵੀਡੀਓ ਦੇਖਣ ਤੋਂ ਬਾਅਦ ਕੋਈ ਵੀ ਆਪਣੇ ਬੱਚਿਆਂ ਲਈ ਇਹ ਖ਼ਤਰਾ ਨਹੀਂ ਉਠਾਏਗਾ ਇਸ ਦੇ ਨਾਲ ਹੀ ਸਾਰੀਆਂ ਸਵਾਰੀਆਂ ਅਤੇ ਉਸ ਲੜਕੀ ਦੇ ਮਾਤਾ ਪਿਤਾ ਨੇ ਪਰਮਾਤਮਾ ਦਾ ਬਹੁਤ ਧੰਨਵਾਦ ਕੀਤਾ ਹੈ ਕੀ ਉਨ੍ਹਾਂ ਦੀ ਇਸ ਛੋਟੀ ਜਿਹੀ ਬੱਚੀ ਨੂੰ ਬਚਾ ਲਿਆ ਹੈ
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *