Breaking News
Home / खबरे / ਇਕ ਵਿਅਕਤੀ ਨੇ ਵੱਡੇ ਸ਼ਹਿਰ ਵਿੱਚ ਕੀਤੀ ਅਜਿਹੀ ਹਰਕਤ ਜਿਸ ਦੌਰਾਨ ਲੋਕਾਂ ਨੂੰ ਸੈਕਿੰਡ ਵਿਚ ਆਪਣੀ ਮੌਤ ਨਜ਼ਰ ਆਉਣ ਲੱਗ ਪਈ

ਇਕ ਵਿਅਕਤੀ ਨੇ ਵੱਡੇ ਸ਼ਹਿਰ ਵਿੱਚ ਕੀਤੀ ਅਜਿਹੀ ਹਰਕਤ ਜਿਸ ਦੌਰਾਨ ਲੋਕਾਂ ਨੂੰ ਸੈਕਿੰਡ ਵਿਚ ਆਪਣੀ ਮੌਤ ਨਜ਼ਰ ਆਉਣ ਲੱਗ ਪਈ

ਲੁਧਿਆਣਾ ਦੇ ਗੁਰਦੇਵ ਨਗਰ ਵਿਚ ਇਕ ਐੱਨ ਆਰ ਆਈ ਨੇ ਆਪਣੀ ਕੋਠੀ ਸਾਂਭ ਸੰਭਾਲ ਲਈ ਇਕ ਵਿਅਕਤੀ ਨੂੰ ਦਿੱਤੀ ਸੀ ਜਿਸ ਵਿਅਕਤੀ ਨੇ ਉਸ ਕੋਠੀ ਨੂੰ ਲੈ ਕੇ ਆਪਣੇ ਮਨ ਵਿੱਚ ਬੁਰੀ ਜਗਿਆਸਾ ਜਗਾ ਲਈ ਹੈ ਅਤੇ ਉਸ ਕੋਠੀ ਦੇ ਪਰ ਕਬਜ਼ਾ ਕਰਨ ਬਾਰੇ ਸੋਚ ਲਿਆ ਅਤੇ ਆਪਣੇ ਨਾਲ ਕਈ ਹੋਰ ਮੁੰਡਿਆਂ ਨੂੰ ਲਿਆ ਕੇ ਇਸ ਕੋਠੀ ਉੱਪਰ ਗੋਲੀਆਂ ਚਲਾਉਣ ਲੱਗੇ ਜਿਸ ਕਾਰਨ ਲੋਕ ਡਰ ਗਏ ਅਤੇ ਲੋਕਾਂ ਨੇ ਬਾਹਰ ਆ ਕੇ ਵੀ ਨਹੀਂ ਦੇਖਿਆ ਕਿ ਕੀ ਹੋ ਰਿਹਾ ਹੈ

ਪਰ ਇਸ ਸਮੇਂ ਉਨ੍ਹਾਂ ਦੀ ਇਹ ਸਾਰੀ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਪੁਲੀਸ ਨੂੰ ਵੀ ਇਕ ਸਬੂਤ ਮਿਲ ਗਿਆ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਵੇ ਇਸੇ ਨਾਲ ਹੀ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਪੁਲਿਸ ਨੇ ਦੱਸਿਆ ਕਿ ਅਸੀਂ ਪੰਜ ਬੰਦਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੋ ਸਾਥੀ ਹੋਰ ਹਨ ਉਨ੍ਹਾਂ ਦੇ ਜਿਨ੍ਹਾਂ ਦੀ ਤਲਾਸ਼ ਵਿੱਚ ਹਾਂ ਇਸੇ ਨਾਲ ਹੀ ਉਨ੍ਹਾਂ ਤੇ ਬਣਦੀ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ ਅਤੇ ਜੋ ਉਸ ਕੋਠੀ ਦੇ ਅੰਦਰ ਨੁਕਸਾਨ ਹੋਇਆ ਹੈ ਉਸ ਦਾ ਹਰਜਾਨਾ ਵੀ ਭਰਿਆ ਜਾਵੇਗਾ ਇਸਦੇ ਨਾਲ ਹੀ ਉਨ੍ਹਾਂ ਨੇ ਜਿਸ ਕੋਠੀ ਵਿਚ ਪਰਿਵਾਰ ਰਹਿ ਰਿਹਾ ਸੀ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਤੋਂ ਸਾਰੀ ਘਟਨਾ ਬਾਰੇ ਪੁੱਛਿਆ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *