Breaking News
Home / खबरे / ਕੋਰੋਨਾ ਕਰਕੇ ਲੱਗੇ ਰਾਤ ਦੇ ਕਰਫਿਊ ਦੀ ਚੋਰਾਂ ਨੂੰ ਲੱਗੀ ਮੌਜ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ

ਕੋਰੋਨਾ ਕਰਕੇ ਲੱਗੇ ਰਾਤ ਦੇ ਕਰਫਿਊ ਦੀ ਚੋਰਾਂ ਨੂੰ ਲੱਗੀ ਮੌਜ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ

ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਕਰਕੇ ਜਿੱਥੇ ਪੰਜਾਬ ਤੇ ਫੇਜ਼ ਚ ਰਾਤ ਨੂੰ ਦੱਸ ਵਜੇ ਤੋਂ ਲੈ ਕੇ ਸਵੇਰੇ ਪੰਜ ਵਜੇ ਤੱਕ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਇਸ ਸਮੇਂ ਦੌਰਾਨ ਕਿਸੇ ਨੂੰ ਵੀ ਬਾਹਰ ਆਉਣ ਜਾਣ ਦੀ ਇਜਾਜ਼ਤ ਨਹੀਂ ਹੈ ਦੂਜੇ ਪਾਸੇ ਚੋਣ ਜ਼ਾਬਤਾ ਲੱਗੇ ਹੋਣ ਪਰ ਪੁਲਸ ਵਲੋਂ ਜਿਥੇ ਗਿਣਤੀ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ

ਵੱਲੋਂ ਰਾਤ ਦੀ ਪੈਟਰੋਲਿੰਗ ਵੀ ਕੀਤੀ ਜਾਂਦੀ ਅਤੇ ਇਸ ਪੈਟਰੋਲਿੰਗ ਦੇ ਦੌਰਾਨ ਉਹ ਸਾਰੇ ਹੀ ਸ਼ਹਿਰ ਦੇ ਵਿਚ ਹੋ ਰਹੀਆਂ ਗਤੀਵਿਧੀਆ ਤੇ ਨਿਗ੍ਹਾ ਰੱਖਦੇ ਹਨ ਪਰ ਬਰਨਾਲਾ ਸ਼ਹਿਰ ਦੇ ਵਿਚ ਇਹ ਸਭ ਕੁਝ ਉਦੋਂ ਗਲਤ ਸਾਬਿਤ ਹੋ ਜਾਂਦਾ ਹੈ ਜਦੋਂਕਿ ਕੇਸੀ ਰੋਡ ਤੇ ਗਲੀ ਨੰਬਰ ਚਾਰ ਦੇ ਵਿਚ ਖੜਾਈ ਗਈ ਇਕ ਗੱਡੀ ਨੂੰ ਚੁਰੂ ਵੱਲੋਂ ਆਪਣਾ ਨਿਸ਼ਾਨਾ ਬਣਾਇਆ

ਜਾਂਦਾ ਹੈ ਚਾਰ ਨੰਬਰ ਗਲੀ ਦੇ ਵਿੱਚ ਰਹਿਣ ਵਾਲੇ ਵਿਅਕਤੀ ਵੱਲੋਂ ਜਦੋਂ ਪਾਉਂਦੇ ਨੀਚੇ ਆਪਣੀ ਗੱਡੀ ਨੂੰ ਖਿਡਾਇਆ ਜਾਂਦਾ ਹੈ ਤੇ ਰਾਤ ਵੇਲੇ ਚੋਰਾਂ ਦੇ ਵੱਲੋਂ ਉਨ੍ਹਾਂ ਦੀ ਗੱਡੀ ਦੇ ਚਾਰੇ ਟਾਇਰ ਲਾਹ ਕੇ ਲੈ ਜਾਦੇ ਨੇ ਪਰ ਜਦੋਂ ਸਵੇਰੇ ਉਸਨੂੰ ਫੋਨ ਦਾ ਇਹੀ ਦੱਸਿਆ ਜਾਂਦਾ ਹੈ ਕਿ ਉਸ ਦੀ ਗੱਡੀ ਦੇ ਚਾਰੇ ਟਾਇਰ ਲਾਹ ਲਏ ਗਏ ਨੇ ਤੇ ਉਸ ਦੇ ਸ਼ੀਸ਼ੇ ਵੀ ਭੰਨ ਦਿੱਤੇ ਗਏ

ਨੇ ਤਾਂ ਉਹ ਕਾਫੀ ਜ਼ਿਆਦਾ ਹੈਰਾਨ ਹੋ ਜਾਂਦੇ ਹਨ ਉਸਦੇ ਵੱਲੋਂ ਜਦੋਂ ਜਾ ਕੇ ਵੇਖਿਆ ਜਾਂਦਾ ਹੈ ਅਤੇ ਉਸ ਦੀ ਗੱਡੀ ਦੇ ਚਾਰੇ ਟਾਇਰ ਲਾਹੇ ਹੁੰਦੇ ਹਨ ਅਤੇ ਸ਼ੀਸ਼ੇ ਵੀ ਭੰਨੇ ਹੁੰਦੇ ਨੀਯਤੀ ਸੀਸੀਟੀਵੀ ਫੋਟੋਆਂ ਵੀ ਸਾਰੇ ਕੈਮਰਿਆਂ ਵਿੱਚ ਚੈੱਕ ਕੀਤੀਆਂ ਗਈਆਂ ਜਿੱਥੇ ਕਿ ਦੋ ਨੌਜਵਾਨ ਪਹਿਲਾਂ ਗੱਡੀ ਦੇ ਚਾਰੇ ਪਾਸੇ ਘੁੰਮਦੇ ਹੋਏ ਨਜ਼ਰ ਵਿਖਾਈ ਦਿੰਦੇ ਨੇ ਤੇ ਉਸ ਤੋਂ ਮਗਰੋਂ

ਉਹ ਕੁਝ ਦੂਰੀ ਤੋਂ ਇੱਟਾਂ ਚੁੱਕ ਕੇ ਲੈ ਕੇ ਆਉਂਦੇ ਨੇ ਤੇ ਗੱਡੀ ਦੇ ਟਾਇਰ ਖੋਲ੍ਹ ਕੇ ਲੈ ਜਾਂਦੇ ਨੇ ਤੇ ਗੱਡੀ ਦੇ ਸ਼ੀਸ਼ੇ ਵੀ ਬਣ ਜਾਂਦੇ ਹਨ ਪੁਲੀਸ ਦੇ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਦੋ ਘੰਟਿਆਂ ਦੇ ਵਿੱਚ ਇਨ੍ਹਾਂ ਚੋਰਾਂ ਦੇ ਬਾਰੇ ਵਿਚ ਪਤਾ ਲੱਗ ਜਾਵੇਗਾ ਅਤੇ ਜਿਸ ਤੋਂ ਬਾਅਦ ਇਹ ਵੀ ਦੱਸਿਆ ਗਿਆ ਕਿ ਚਾਰ ਨੰਬਰ ਗਲੀ ਦੇ ਵਿੱਚ ਹੋਰ ਵੀ ਗੱਡੀਆਂ ਦੇ ਸ਼ੀਸ਼ੇ ਭੰਨੇ ਗਏ ਨੇ ਪੁਲੀਸ ਨੇ ਕਾਰਵਾਈ ਕਰਦਿਆਂ ਹੋਇਆਂ ਜਲਦ ਹੀ ਚੋਰਾਂ ਤੱਕ ਪਹੁੰਚਣ ਦੀ ਗੱਲ ਆਖੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *