Breaking News
Home / खबरे / ਲੱਖਾਂ ਦੀ ਗਿਣਤੀ ਵਿੱਚ ਲੋਕ ਇਸ ਘੜੇ ਵਿਚ ਪਾਣੀ ਭਰ ਰਹੇ ਹਨ ਪਰ ਫਿਰ ਵੀ ਨਹੀਂ ਭਰ ਰਿਹਾ ਅਤੇ ਜਦੋਂ ਪਿੰਡ ਵਾਲਿਆਂ ਦੇ ਸਾਹਮਣੇ ਸੱਚਾਈ ਆਈ ਤਾਂ ਸਭ ਹੈਰਾਨ ਰਹਿ ਗਏ

ਲੱਖਾਂ ਦੀ ਗਿਣਤੀ ਵਿੱਚ ਲੋਕ ਇਸ ਘੜੇ ਵਿਚ ਪਾਣੀ ਭਰ ਰਹੇ ਹਨ ਪਰ ਫਿਰ ਵੀ ਨਹੀਂ ਭਰ ਰਿਹਾ ਅਤੇ ਜਦੋਂ ਪਿੰਡ ਵਾਲਿਆਂ ਦੇ ਸਾਹਮਣੇ ਸੱਚਾਈ ਆਈ ਤਾਂ ਸਭ ਹੈਰਾਨ ਰਹਿ ਗਏ

ਰਾਜਸਥਾਨ ਦੇ ਨੇੜੇ ਇਕ ਪਿੰਡ ਹੈ ਉਸ ਪਿੰਡ ਵਿੱਚ ਸ਼ੀਤਲਾ ਮਾਤਾ ਦਾ ਮੰਦਰ ਹੈ ਉੱਥੇ ਉਸ ਮੰਦਿਰ ਵਿਚ ਇਕ ਚਮਤਕਾਰੀ ਘਡ਼੍ਹਾ ਹੈ ਜਿਸ ਵਿੱਚ ਜਿੰਨਾ ਮਰਜ਼ੀ ਪਾਣੀ ਭਰ ਲੈਣ ਲੋਕ ਪਰ ਫਿਰ ਵੀ ਨਹੀਂ ਭਰਦਾ ਅਜਿਹਾ ਕਿਉਂ ਹੈ ਇਸ ਦੀ ਵਜ੍ਹਾ ਵੀ ਲੋਕਾਂ ਨੇ ਦੱਸੀ ਹੈ ਲੋਕਾਂ ਨੇ ਦੱਸਿਆ ਹੈ ਕਿ ਤਕਰੀਬਨ ਅੱਠ ਸੌ ਸਾਲ ਪਹਿਲਾਂ ਇਸ ਪਿੰਡ ਵਿੱਚ ਇੱਕ ਰੱਖ ਸੱਸੀ ਚ ਉੱਗ ਕੇ ਵਿਆਹ ਵਾਲੇ ਦਿਨ ਵਿਆਹ ਵਾਲੇ ਮੁੰਡੇ ਨੂੰ ਮਾਰ ਦਿੰਦਾ ਸੀ ਅਤੇ ਕੁੜੀਆਂ ਵਿਧਵਾ ਹੋ ਜਾਂਦੀਆਂ ਸਨ ਅਤੇ ਉਸ ਰਾਖਸ਼ਸ਼ ਨੂੰ ਖੂਨ ਦੀ ਬਹੁਤ ਪਿਆਸ ਹੁੰਦੀ ਸੀ ਹਰੇਕ ਵਿਆਹ ਵਾਲੇ ਲੜਕੇ ਦਾ ਖ਼ੂਨ ਪੀ ਜਾਂਦਾ ਇਸ ਦੇ ਲੋਕ ਬਹੁਤ ਪਰੇਸ਼ਾਨ ਸਨ ਅਤੇ ਉਨ੍ਹਾਂ ਨੇ ਸ਼ੀਤਲਾ ਮਾਤਾ ਦੇ ਮੰਦਰ ਵਿੱਚ ਆਖਰੀ ਪ੍ਰਾਰਥਨਾ ਕੀਤੀ ਉਸ ਪ੍ਰਾਰਥਨਾ ਦੇ ਦੌਰਾਨ ਉਨ੍ਹਾਂ ਨੇ ਇਕ ਪੂਜਾ ਕੀਤੀ ਅਤੇ ਸੀਤਲਾ ਮਾਤਾ ਦੇ ਮੰਦਰ ਵਿਚ ਹੀ ਉਨ੍ਹਾਂ ਨੇ ਉਸ ਘੜੇ ਨੂੰ ਰੱਖ ਦਿੱਤਾ ਅਤੇ ਉਸ ਸਮੇਂ ਇਕ ਬ੍ਰਾਹਮਣ ਦੀ ਕੁੜੀ ਦਾ ਵਿਆਹ ਸੀ

ਉਸ ਕੁੜੀ ਦਾ ਵਿਆਹ ਬਹੁਤ ਹੀ ਵਧੀਆ ਹੋ ਗਿਆ ਸੀ ਉਸ ਸਮੇਂ ਜਦੋਂ ਇਹ ਰਾਖਸ਼ਸ ਵਿਆਹ ਵਿੱਚ ਆਇਆ ਤਾਂ ਉਸ ਦਾ ਸਿਰ ਇੱਕ ਸੋਟੀ ਜਿਹੀ ਲੜਕੀ ਜਿਸ ਵਿਚ ਮਾਤਾ ਪ੍ਰਗਟ ਹੋਈ ਸੀ ਉਸ ਨੇ ਉਸ ਰਾਖਸ ਨੂੰ ਮਾਰ ਦਿੱਤਾ ਅਤੇ ਉਹ ਘੜਾ ਜਦੋਂ ਮਾਤਾ ਦੇ ਮੰਦਰ ਵਿੱਚ ਰੱਖਿਆ ਸੀ ਤਾਂ ਮਾਤਾ ਨੇ ਉਸ ਲੜਕੀ ਦੁਆਰਾ ਇਹ ਕਿਹਾ ਸੀ ਕਿ ਮੈਨੂੰ ਸਾਲ ਵਿੱਚ ਦੋ ਵਾਰ ਪਾਣੀ ਪਿਆ ਦਿਆ ਕਰੋ ਕਿਉਂਕਿ ਮੈਨੂੰ ਪਾਣੀ ਦੀ ਬਹੁਤ ਪਿਆਸ ਲੱਗੀ ਹੁੰਦੀ ਹੈ ਅਤੇ ਲੋਕ ਸਾਲ ਵਿੱਚ ਦੋ ਵਾਰੀ ਉਸ ਘੜੇ ਵਿੱਚ ਪਾਣੀ ਪਾਉਂਦੇ ਹਨ ਅਤੇ ਮਾਤਾ ਦੀ ਪਿਆਸ ਬੁਝਾ ਦਿੰਦੀਆਂ ਹਨ ਇਹ ਲੋਕ ਸਾਲ ਵਿੱਚ ਦੋ ਵਾਰ ਜ਼ਰੂਰ ਕਰਦੇ ਹਨ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *