Breaking News
Home / खबरे / ਡੀਜ਼ਲ ਪਵਾਉਣ ਤੋਂ ਬਾਅਦ ਨਹੀਂ ਚੱਲੀ ਕਾਰ ਦੇਖੋ ਫਿਰ ਪੈਟਰੋਲ ਪੰਪ ਤੇ ਕੀਤਾ ਮੁੰਡੇ ਨੇ ਹੰਗਾਮਾ

ਡੀਜ਼ਲ ਪਵਾਉਣ ਤੋਂ ਬਾਅਦ ਨਹੀਂ ਚੱਲੀ ਕਾਰ ਦੇਖੋ ਫਿਰ ਪੈਟਰੋਲ ਪੰਪ ਤੇ ਕੀਤਾ ਮੁੰਡੇ ਨੇ ਹੰਗਾਮਾ

ਸੋਸ਼ਲ ਮੀਡੀਆ ਇਕ ਅਜਿਹਾ ਜ਼ਰੀਆ ਬਣ ਗਿਆ ਹੈ ਜਿਸ ਦੇ ਜ਼ਰੀਏ ਸਾਡੇ ਨਾਲ ਜੋ ਕੁਝ ਵੀ ਹੋ ਰਿਹਾ ਹੈ ਅਸੀਂ ਜੇਕਰ ਉਸਤੇ ਸਾਂਝਾ ਕਰ ਦਿੰਦੇ ਹਾਂ ਤਾਂ ਜੋ ਕੁਝ ਸਾਡੇ ਨਾਲ ਹੋਇਆ ਹੁੰਦਾ ਹੈ ਉਹ ਦੂਜੇ ਲੋਕਾਂ ਨਾਲ ਹੋਣ ਤੋਂ ਉਹ ਬਚ ਜਾਂਦੇ ਨੇ ਤੇ ਉਹ ਕਿਸੇ ਠੱਗੀ ਦਾ ਸ਼ਿਕਾਰ ਹੋਣ ਤੋਂ ਵੀ ਬਚ ਜਾਂਦੇ ਨੇ ਅਜਿਹਾ ਹੀ ਵੀਡੀਓ ਹੁਣ ਹਨੂੰਮਾਨਗੜ੍ਹ ਤੋਂ ਸਾਹਮਣੇ ਆਇਆ ਹੈ

ਜਿਥੇ ਕਿ ਇੱਕ ਗੱਡੀ ਦੇ ਮਾਲਕ ਦੇ ਦੁਬਾਰਾ ਦੱਸਿਆ ਗਿਆ ਕੀ ਉਸ ਦੇ ਵੱਲੋਂ ਹਨੂੰਮਾਨਗੜ੍ਹ ਰੋਡ ੳੁੱਤੇ ਸਥਿੱਤ ਸ੍ਰੀ ਬਾਲਾ ਜੀ ਫਿਲਿੰਗ ਸਟੇਸ਼ਨ ਤੋਂ ਪੈਟਰੋਲ ਪਵਾਇਆ ਗਿਆ ਸੀ ਅਤੇ ਜਦੋਂ ਉਹ ਕੁਝ ਦੇਰ ਘਰੇ ਗੱਡੀ ਨੂੰ ਖੜ੍ਹਾ ਕੇ ਚਲਾਉਣ ਲੱਗਿਆ ਗੱਡੀ ਤਾਂ ਉਸ ਤੇ ਗੱਡੀ ਦੇ ਉੱਪਰ ਇੰਡੀਕੇਟਰ ਆਇਆ ਜਿਸਦੇ ਵਿੱਚ ਦੱਸਿਆ ਕਿ ਕਾਰ ਦੇ ਫਿਲਟਰ ਵਿੱਚ

ਕੋਈ ਖ਼ਰਾਬੀ ਆ ਗਈ ਉਸ ਨੇ ਕੰਪਨੀ ਨੂੰ ਜਦੋਂ ਫੋਨ ਕੀਤਾ ਤਾਂ ਏਜੰਸੀ ਦਾ ਕਹਿਣਾ ਸੀ ਕਿ ਤੁਸੀਂ ਗੱਡੀ ਲੈ ਕੇ ਇੱਥੇ ਆ ਜਾਓ ਗੱਡੀ ਦੀ ਸਰਵਿਸ ਕਰਵਾਉਣ ਤੋਂ ਬਾਅਦ ਇਸ ਨੌਜਵਾਨ ਨੂੰ ਪਤਾ ਲੱਗਿਆ ਕਿ ਉਸ ਤੇ ਗੱਡੀ ਦੇ ਵਿੱਚ ਜੋ ਡੀਜ਼ਲ ਪਾੲਿਅਾ ਗਿਅਾ ਹੈ ਉਸਦੀ ਵਿੱਚ ਖਰਾਬੀ ਪਾਈ ਕਿ ਉਹ ਡੀਜ਼ਲ ਘੱਟ ਸਗੋਂ ਪਾਣੀ ਜ਼ਿਆਦਾ ਸੀ ਜਿਸ ਤੋਂ ਬਾਅਦ

ਉਸ ਨੇ ਪੈਟਰੋਲ ਪੰਪ ਤੇ ਆ ਕੇ ਜਦੋਂ ਇਸ ਦੇ ਮਾਲਕ ਨਾਲ ਗੱਲ ਕਰਨੀ ਚਾਹੀ ਤਾਂ ਮਾਲਕ ਅੱਗੋਂ ਜਵਾਬ ਚ ਉਸ ਦਾ ਕਹਿਣਾ ਸੀ ਕਿ ਇਸ ਵੱਲੋਂ ਹੀ ਜਾਣਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੋ ਸਕਦਾ ਹੈ ਇਸ ਨੌਜਵਾਨ ਵੱਲੋਂ ਖੁਦ ਪਾਣੀ ਪਾਇਆ ਗਿਆ ਹੋਵੇ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੀ ਕੇਸ ਵਿਚ ਕੌਣ ਸਹੀ ਹੈ ਤੇ ਕੌਣ ਗਲਤ ਬਸ ਇੰਨਾ ਹੀ ਕਹਿਣਾ ਚਾਹਾਂਗੇ ਕਿ ਅੱਗੇ ਤੋਂ ਕਿਸੇ ਦੇਵ ਵੱਲੋਂ ਵੀ ਕੁਝ ਅਜਿਹਾ ਵੇਖਿਆ ਜਾਂਦਾ ਹੈ ਜਾਂ ਤੁਸੀਂ ਖ਼ੁਦ ਪੈਟਰੋਲ ਪੰਪ ਤੇ ਡੀਜ਼ਲ ਜਾਂ ਪੈਟਰੋਲ ਪਵਾਉਂਦੇ ਸਮੇਂ ਸਾਵਧਾਨ ਰਹੋ ਅਤੇ ਹਮੇਸ਼ਾ ਚੁਕੰਨੇ ਰਹੋ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *