Breaking News
Home / खबरे / ਬੱਸ ਚਲਾਉਂਦੇ ਹੋਏ ਡਰਾਈਵਰ ਨੂੰ ਪਿਆ ਦੌਰਾ ਚੱਲਦੀ ਬੱਸ ਵਿੱਚ ਅੌਰਤ ਨੇ ਬਚਾਈ ਜਾਨ

ਬੱਸ ਚਲਾਉਂਦੇ ਹੋਏ ਡਰਾਈਵਰ ਨੂੰ ਪਿਆ ਦੌਰਾ ਚੱਲਦੀ ਬੱਸ ਵਿੱਚ ਅੌਰਤ ਨੇ ਬਚਾਈ ਜਾਨ

ਔਰਤਾਂ ਕਦੇ ਵੀ ਮਰਦਾਂ ਤੋਂ ਘੱਟ ਨਹੀਂ ਹੁੰਦੀਆਂ ਤੇ ਔਰਤਾਂ ਦੇ ਵੱਲੋਂ ਹਰ ਇੱਕ ਮੈਦਾਨ ਵਿੱਚ ਉਤਰਿਆ ਜਾਂਦਾ ਹੈ ਜਿੱਥੇ ਕਿ ਮਰਦਾਂ ਦੇ ਨਾਲ ਉਨ੍ਹਾਂ ਨੂੰ ਸਾਹਮਣੇ ਤੋਂ ਟੱਕਰ ਲੈਣੀ ਪੈਂਦੀ ਹੈ ਅੱਜ ਇੱਕ ਔਰਤ ਵੱਲੋਂ ਇਸੇ ਤਰ੍ਹਾਂ ਹੀ ਆਪਣੀ ਕਾਬਲੀਅਤ ਦਿਉ ਸਭ ਦੇ ਸਾਹਮਣੇ ਰੱਖਿਆ ਗਿਆ ਅਤੇ ਇਹ ਔਰਤ ਕਾਫੀ ਜ਼ਿਆਦਾ ਲੋਕਾਂ ਦੇ ਮਨਾਂ ਦੇ ਵਿੱਚ ਘਰ ਕਰ ਗਈ ਅਤੇ

ਸ਼ੋਹਰਤ ਦੀ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਮਹਿਲਾਵਾਂ ਦੇ ਵੱਲੋਂ ਇਕੱਠੇ ਹੋ ਕੇ ਪੁਣੇ ਮਹਾਰਾਸ਼ਟਰ ਅਤੇ ਹੋਰ ਵੱਖ ਵੱਖ ਥਾਵਾਂ ਤੇ ਪਿਕਨਿਕ ਮਨਾਉਣ ਦੇ ਲਈ ਗਈਆਂ ਹੋਈਆਂ ਸਨ ਪਰ ਵਾਪਸੀ ਤੇ ਉਨ੍ਹਾਂ ਦੇ ਵੱਲੋਂ ਇੱਕ ਬੱਸ ਨੂੰ ਕਿਰਾਏ ਤੇ ਕਰਾਇਆ ਜਾਂਦਾ ਹੈ ਅਤੇ ਜਦੋਂ ਬੱਸ ਦੇ ਡਰਾਈਵਰ ਦੇ ਵਲੋਂ ਅਜੇ ਥੋੜ੍ਹੀ ਹੀ ਦੂਰੀ ਤੇ ਬੱਸ ਲਿਜਾਈ ਜਾਂਦੀ ਹੈ

ਕਿ ਬੱਸ ਡਰਾਈਵਰ ਵੱਲੋਂ ਅਜਿਹੇ ਸੰਕੇਤ ਦਿੱਤੇ ਜਾਂਦੇ ਨੇ ਜਿਸ ਕਰਕੇ ਉਸ ਨੂੰ ਦਿਲ ਦਾ ਦੌਰਾ ਪੈਣ ਦਾ ਸ਼ੱਕ ਹੁੰਦਾ ਏ ਪਿਕਨਿਕ ਦਾ ਪ੍ਰਬੰਧ ਕਰਨ ਵਾਲੀ ਆਸ਼ਾਂਤੀ ਵੱਲੋਂ ਡਰਾਈਵਰ ਨੂੰ ਕਹਿ ਕੇ ਬੱਸ ਨੂੰ ਰੋਕਿਆ ਜਾਂਦਾ ਹੈ ਅਤੇ ਜਿਸ ਤੋਂ ਬਾਅਦ ਡਰਾਈਵਰ ਨੂੰ ਹੋਰ ਦੋ ਤਿੰਨ ਝਟਕੇ ਲੱਗਦੇ ਹਨ ਜਿਸ ਦੇ ਕਰਕੇ ਉਸ ਨੂੰ ਮੁੱਢਲੀ ਸਹਾਇਤਾ ਦੇਣੀ ਜ਼ਰੂਰੀ ਹੋ ਜਾਂਦੀ

ਅਤੇ ਬੱਸ ਵਿੱਚ ਬੈਠੀ ਯੋਗਤਾ ਦੇ ਵੱਲੋਂ ਅਕਸਰ ਹੀ ਕਾਰ ਚਲਾਈ ਜਾਂਦੀ ਅਤੇ ੳੁਸਦੇ ਵੱਲੋਂ ਹੌਸਲਾ ਕਰ ਲਿਆ ਗਿਆ ਅਤੇ ਨਿਡਰਤਾ ਦੇ ਨਾਲ ਬੱਸ ਦਾ ਸਟੇਰਿੰਗ ਜ਼ਿੰਦਗੀ ਵਿੱਚ ਪਹਿਲੀ ਵਾਰ ਫੜਿਆ ਗਿਆ ਉਸ ਨੇ ਦੱਸ ਕਿਲੋਮੀਟਰ ਬੱਸ ਚਲਾਈ ਅਤੇ ਬੱਸ ਨੂੰ ਅਜਿਹੀ ਥਾਂ ਪਹੁੰਚਾਇਆ ਜਿਥੇ ਉਸ ਨੂੰ ਮੁਢਲੀ ਸਹਾਇਤਾ ਦਿੱਤੀ ਜਾ ਸਕੇ ਇੰਨਾ ਹੀ ਨਹੀਂ ਮੁੱਢਲੀ

ਸਹਾਇਤਾ ਦੇਣ ਤੋਂ ਬਾਅਦ ਬੱਸ ਦਾ ਡਰਾਈਵਰ ਨੂੰ ਬੁਲਾਇਆ ਗਿਆ ਅਤੇ ਹੋਰ ਬੱਸ ਦੇ ਡਰਾਈਵਰ ਵੱਲੋਂ ਮਹਿਲਾਵਾਂ ਨੂੰ ਉਨ੍ਹਾਂ ਦੀ ਜਗ੍ਹਾ ਤੇ ਪਹੁੰਚਾ ਇਸ ਬੱਸ ਡਰਾਈਵਰ ਨੂੰ ਹਸਪਤਾਲ ਦਾਖਲ ਕਰਵਾ ਕੇ ਡਰਾਈਵਰ ਦੀ ਜਾਨ ਬਚਾਈ ਗਈ ਜੇਕਰ ਮੌਕੇ ਦੇ ੳੁੱਤੇ ਯੋਗਿਤਾ ਦੇ ਵੱਲੋਂ ਇਹ ਕਦਮ ਨਾ ਚੁੱਕਿਆ ਜਾਂਦਾ ਤਾਂ ਸ਼ਾਇਦ ਅੱਜ ਡਰਾਈਵਰ ਦੀ ਜਾਨ ਨਾ ਬਚ ਪਾਉਂਦੀ ਜਿਸ ਦੇ ਕਰਕੇ ਯੋਗਤਾ ਦੀ ਹੁਣ ਹਰ ਪਾਸੇ ਤਾਰੀਫ ਹੋ ਰਹੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *