Breaking News
Home / खबरे / ਬੱਚੇ ਦੀ ਜਾਨ ਬਚਾਉਣ ਲਈ ਭੈਣ ਮੰਗ ਰਹੀ ਹੈ ਫਰਿਆਦ

ਬੱਚੇ ਦੀ ਜਾਨ ਬਚਾਉਣ ਲਈ ਭੈਣ ਮੰਗ ਰਹੀ ਹੈ ਫਰਿਆਦ

ਜ਼ਿੰਦਗੀ ਵਿੱਚ ਅਕਸਰ ਹੀ ਸਾਨੂੰ ਔਕੜਾਂ ਆਉਂਦੀਆਂ ਰਹਿੰਦੀਆਂ ਨੇ ਔਕੜਾਂ ਉਨ੍ਹਾਂ ਬੰਦਿਆਂ ਨੂੰ ਯਾਦ ਆਉਂਦੀਆਂ ਨੇ ਜਿਨ੍ਹਾਂ ਦੇ ਕੋਲ ਪੈਸੇ ਦੀ ਕਮੀ ਹੁੰਦੀ ਹੈ ਕਰੀਬੀ ਇਨਸਾਨ ਨੂੰ ਉਹ ਵਕਤ ਦਿਖਾ ਦਿੰਦੀ ਹੈ ਜਿਸ ਵਿੱਚ ਉਸ ਦੀ ਆਪਣੀ ਵੀ ਉਸਦਾ ਸਾਥ ਛੱਡ ਜਾਂਦੇ ਹਨ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿਊਣ ਦੀ ਕੋਈ ਆਸ ਹੀ ਨਹੀਂ ਰਹਿੰਦੀ ਇਸੇ ਹੀ ਤਰ੍ਹਾਂ ਖਰੜ ਦੇ

ਵਿੱਚ ਰਹਿੰਦੀ ਭੈਣ ਡੀਇਸੀ ਅੱਜਕੱਲ੍ਹ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਤੇ ਕੋਡ ਨਾ ਤਾਂ ਘਰ ਹੈ ਅਤੇ ਨਾ ਹੀ ਕੰਮ ਕਰਨ ਦੇ ਲਈ ਦੁਕਾਨ ਹੈ ਪਰ ਉਸਦੇ ਵੱਲੋਂ ਆਪਣੀ ਦੁਕਾਨ ਖਰੜ ਦੇ ਨਿੰਮ ਵਾਲਾ ਚੌਕ ਦੇ ਵਿਚ ਮਨਿਆਰੀ ਦੀ ਦੁਕਾਨ ਚਲਾਈ ਜਾਂਦੀ ਹੈ ਉਸ ਦਾ ਕਹਿਣਾ ਹੈ ਕਿ ਉਸ ਨੂੰ ਬਚਪਨ ਤੋਂ ਹੀ ਬੀਮਾਰੀ ਸੀ ਕਿ ਉਸ ਨੂੰ ਹੱਡੀਆਂ ਟੁੱਟ ਜਾਣ ਦੀ

ਬਿਮਾਰੀ ਸੀ ਹੱਡੀਆਂ ਕਮਜ਼ੋਰ ਹੋਣ ਕਾਰਨ ਜੇਕਰ ਉਸ ਦਾ ਕੋਈ ਵੀ ਹੱਥ ਪੈਰ ਮੁੜਦਾ ਹੈ ਤਾਂ ਉਸ ਦੀ ਹੱਡੀ ਟੁੱਟ ਜਾਂਦੀ ਹੈ ਪਿਤਾ ਦੇ ਵੱਲੋਂ ਪਹਿਲਾਂ ਕਾਫੀ ਮੱਦਦ ਕੀਤੀ ਗਈ ਰਿਸ਼ਤੇਦਾਰਾਂ ਨੇ ਵੀ ਸਾਥ ਛੱਡਿਆ ਅੱਜ ਉਹ ਆਪਣੇ ਭਰਾ ਦੇ ਨਾਲ ਰਹਿਣ ਨੂੰ ਮਜਬੂਰ ਹੈ ਕਿਉਂਕਿ ਉਸ ਦੇ ਕੋਲ ਕਿਰਾਏ ਦੇਣ ਜੋਗਾ ਵੀ ਪੈਸਾ ਨਹੀਂ ਹੈ ਜਿਸ ਕਰਕੇ ਹੁਣ ਉਹ ਆਪਣੇ

ਭਰਾ ਦੇ ਨਾਲ ਰਹਿ ਰਹੀ ਅਤੇ ਉਸ ਨੇ ਦੱਸਿਆ ਕਿ ਉਸ ਦੇ ਸੱਤ ਸਾਲਾਂ ਦੇ ਬੱਚੇ ਦੀਆਂ ਹੱਡੀਆਂ ਕਮਜ਼ੋਰ ਹਨ ਜਿਸ ਦੇ ਦੋਵੇਂ ਪੈਰ ਫਰੈਕਚਰ ਹੋ ਗਏ ਨੇ ਤੇ ਦੋਨਾਂ ਤੇ ਪਲੱਸਤਰ ਲੱਗਿਆ ਹੋਇਆ ਹੈ ਘਰ ਦੇ ਖ਼ਰਚੇ ਅਤੇ ਉੱਪਰੋਂ ਬੀਮਾਰੀਆਂ ਦੇ ਉੱਪਰ ਖ਼ਰਚੇ ਡਾਕਟਰਾਂ ਨੂੰ ਦੇਣ ਲਈ ਫੀਸ ਤਕ ਨਹੀਂ ਹੈ ਤੇ ਭੈਣ ਦਾ ਕਹਿਣਾ ਹੈ ਕਿ ਉਹ ਖੁਦ ਬਰੇਨ ਦੀ

ਬਿਮਾਰੀ ਤੋਂ ਪੀੜਤ ਹੈ ਅਤੇ ਉਸ ਦੇ ਕਿਡਨੀ ਦੇ ਵਿੱਚ ਸਟੋਨ ਵੀ ਹਨ ਤੇ ਉਹ ਖੁਦ ਦਾ ਆਪ੍ਰੇਸ਼ਨ ਨਹੀਂ ਕਰਵਾ ਰਹੇ ਕਿਉਂਕਿ ਉਸਦੇ ਬੱਚੇ ਨੂੰ ਉਸ ਦੀ ਜ਼ਿਆਦਾ ਜ਼ਰੂਰਤ ਹੈ ਉਸ ਦੇ ਬੱਚੇ ਦੇ ਲਈ ਉਹ ਸਭ ਕੁਝ ਕਰ ਰਹੀ ਹੈ ਘਰਵਾਲੇ ਵੱਲੋਂ ਵੀ ਡਰਾਈਵਰੀ ਕਰਕੇ ਘਰ ਦਾ ਗੁਜ਼ਾਰਾ ਕੀਤਾ ਜਾਂਦਾ ਹੈ ਮਨੀਸ਼ਾ ਗੁਲਾਟੀ ਵੀ ਇਨ੍ਹਾਂ ਦੇ ਕੋਲ ਪਹੁੰਚੀ ਸੀ ਪਰ

ਉਨ੍ਹਾਂ ਤੋਂ ਵੀ ਇਨ੍ਹਾਂ ਨੂੰ ਕੋਈ ਆਸ ਨਹੀਂ ਹੋਈ ਅਤੇ ਨਾ ਹੀ ਇਨ੍ਹਾਂ ਦੀ ਕੋਈ ਮਦਦ ਹੋਈ ਕਿਉਂਕਿ ਸਰਕਾਰ ਦੇ ਖ਼ਜ਼ਾਨੇ ਖਾਲੀ ਹਨ ਤੇ ਇਨ੍ਹਾਂ ਤੱਕ ਕੋਈ ਮਦਦ ਨਹੀਂ ਪਹੁੰਚੀ ਇਸ ਲਈ ਭੈਣ ਦੇ ਵੱਲੋਂ ਵੱਧ ਤੋਂ ਵੱਧ ਆਪਣੇ ਮੁੰਡੇ ਦੇ ਲਈ ਜੋ ਉਸ ਦਾ ਆਪ੍ਰੇਸ਼ਨ ਹੋਣਾ ਹੈ ਉਸਦੇ ਲਈ ਮਦਦ ਮੰਗੀ ਜਾ ਰਹੀ ਹੈ ਤਾਂ ਜੋ ਇਹ ਭੈਣ ਆਪਣੇ ਬੱਚੇ ਦੀ ਜਾਨ ਬਚਾ ਸਕੇ

About admin2

Leave a Reply

Your email address will not be published. Required fields are marked *