Breaking News
Home / खबरे / ਮਾਸੂਮ ਬੱਚਿਆਂ ਸਮੇਤ ਘਰਵਾਲੀ ਨੂੰ ਕੱਢਿਆ ਘਰ ਤੋਂ ਬਾਹਰ

ਮਾਸੂਮ ਬੱਚਿਆਂ ਸਮੇਤ ਘਰਵਾਲੀ ਨੂੰ ਕੱਢਿਆ ਘਰ ਤੋਂ ਬਾਹਰ

ਪਤੀ ਪਤਨੀ ਵਿੱਚ ਅਕਸਰ ਹੀ ਝਗੜੇ ਚੱਲਦੇ ਰਹਿੰਦੇ ਹਨ ਜੇਕਰ ਇਹ ਝਗੜੇ ਲਗਾਤਾਰ ਚੱਲਣ ਲੱਗ ਜਾਣ ਅਤੇ ਇਨ੍ਹਾਂ ਨੂੰ ਸੁਲਝਾਇਆ ਨਾ ਜਾਵੇ ਤਾਂ ਇਸ ਦਾ ਅੰਤ ਕਾਫ਼ੀ ਜ਼ਿਆਦਾ ਖੌਫਨਾਕ ਹੁੰਦਾ ਏ ਤੇ ਰਿਸ਼ਤੇ ਟੁੱਟਣ ਤਕ ਦੀ ਨੌਬਤ ਆ ਜਾਂਦੀ ਹੈ ਅਜਿਹਾ ਹੀ ਮਾਮਲਾ ਮੋਗਾ ਦੇ ਕੋਟਲਾ ਮੇਹਰ ਸਿੰਘ ਵਾਲਾ ਤੋਂ ਆਇਆ ਹੈ ਜਿਥੇ ਕਿ ਹਰਜਿੰਦਰ ਨਾਮ ਦੀ

ਔਰਤ ਜਿਸ ਦੇ ਪੇਕੇ ਸਿੰਘਾਂਵਾਲੇ ਤੋਂ ਹਨ ਉਸਦੇ ਵਲੋਂ ਆਪਣੀ ਹੀ ਸਹੁਰਾ ਪਰਿਵਾਰ ਤੇ ਇਲਜ਼ਾਮ ਲਗਾਏ ਗਏ ਹਨ ਉਸ ਦਾ ਕਹਿਣਾ ਹੈ ਕਿ ਉਸ ਦੇ ਸਹੁਰਾ ਪਰਿਵਾਰ ਦੇ ਵੱਲੋਂ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਹੈ ਉਸ ਦੇ ਪਤੀ ਦੇ ਵਲੋਂ ਜਦੋਂ ਵੀ ਉਹ ਘਰ ਆਉਂਦੀ ਹੈ ਉਸ ਨੂੰ ਘਰੇ ਨਹੀਂ ਵੜਨ ਦਿੱਤਾ ਜਾਂਦਾ ਤੇ ਲੌਕ ਲਗਾ ਕੇ ਉਹ ਬਾਹਰ

ਨਿਕਲ ਜਾਂਦਾ ਹੈ ਅੱਠ ਸਾਲਾਂ ਦਾ ਉਸਦੇ ਨਾ ਅਜਿਹਾ ਕੁਝ ਹੀ ਹੋ ਰਿਹਾ ਹੈ ਤੇ ਹੁਣ ਉਹ ਖੋਦੇ ਘਰ ਦੇ ਵਿੱਚ ਹੀ ਕੰਧ ਟੱਪਣ ਨੂੰ ਮਜਬੂਰ ਹੋ ਗਈ ਹੈ ਵਿਆਹੁਤਾ ਦੀ ਇਕ ਸੱਤ ਸਾਲ ਦੀ ਕੁੜੀ ਅਤੇ ਦੋ ਸਾਲ ਦਾ ਨਿੱਕਾ ਜਿਹਾ ਮਾਸੂਮ ਮੁੰਡਾ ਵੀ ਹੈ ਵਿਆਹੁਤਾ ਨੂੰ ਹਮੇਸ਼ਾ ਅਜਿਹਾ ਕਿਹਾ ਜਾਂਦਾ ਹੈ ਕਿ ਉਹ ਆਪਣੇ ਪੇਕੇ ਘਰ ਤੋਂ ਕੋਈ ਨਾ ਕੋਈ ਚੀਜ਼ ਲੈ

ਆਵੇ ਜਾਂ ਫਿਰ ਪੈਸੇ ਲਿਆਉਂਦੀ ਰਹੇ ਪੀਡ਼ਤ ਹਰਜਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ ਹੁਣ ਵੀ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ ਬਲਕਿ ਖ਼ੁਦ ਉਸ ਦੇ ਸੱਸ ਅਤੇ ਸਹੁਰਾ ਕਨੇਡਾ ਦੇ ਵਿੱਚ ਹਨ ਉਸ ਨੂੰ ਪੈਸੇ ਭੇਜਦੇ ਹਨ ਪਰ ਫਿਰ ਵੀ ਉਹ ਆਪਣੀ ਪਤਨੀ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰਦਾ ਹੈ ਅਤੇ ਕਹਿੰਦਾ ਹੈ ਕਿ ਜੇਕਰ ਉਸ ਨੂੰ ਪੈਸੇ ਲਿਆ ਕੇ

ਦੇਵੇਗੀ ਤਾਂ ਹੀ ਉਸ ਨੂੰ ਘਰ ਵਿੱਚ ਵੜਨ ਦਿੱਤਾ ਜਾਵੇਗਾ ਪੀੜਤ ਦੇ ਮਾਤਾ ਪਿਤਾ ਦਾ ਵੀ ਇਲਜ਼ਾਮ ਹੈ ਕਿ ਉਨ੍ਹਾਂ ਦੀ ਕੁੜੀ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਪਰ ਦੂਜੇ ਪਾਸੇ ਪੀਡ਼ਤਾ ਦੀ ਨਨਾਣ ਦਾ ਕਹਿਣਾ ਹੈ ਕਿ ਉਸਦੇ ਵਲੋਂ ਕੰਮਕਾਰ ਨਹੀਂ ਸੀ ਕੀਤਾ ਜਾਂਦਾ ਤੇ ਉਸ ਦੇ ਭਰਾ ਦੇ ਵੱਲੋਂ ਹੀ ਕੰਮ ਕੀਤੇ ਜਾਂਦੇ ਸਨ ਜੇਕਰ ਦੋਨਾਂ ਦੇ ਵਿੱਚ ਆਪਸੀ ਵਿਵਾਦ

ਸੀ ਤਾਂ ਉਨ੍ਹਾਂ ਨੂੰ ਥਾਣੇ ਕਚਹਿਰੀਆਂ ਦੇ ਵਿਚ ਨਹੀਂ ਜਾਣਾ ਚਾਹੀਦਾ ਸਗੋਂ ਖੁਦ ਝਗੜੇ ਨੂੰ ਸੁਲਝਾ ਲੈਣਾ ਚਾਹੀਦਾ ਸੀ ਉਥੇ ਬਲਾਕ ਸੰਮਤੀ ਦੀ ਮੈਂਬਰ ਦਾ ਕਹਿਣਾ ਹੈ ਕਿ ਮੁੰਡੇ ਨੂੰ ਹੁਣ ਆਈਲੈੱਟਸ ਵਾਲੀ ਕੁੜੀ ਦਾ ਰਿਸ਼ਤਾ ਹੋ ਰਿਹਾ ਹੈ ਜਿਸ ਕਰਕੇ ਉਸ ਦੇ ਵੱਲੋਂ ਬਾਹਰ ਜਾਣ ਦੇ ਚੱਕਰਾਂ ਵਿੱਚ ਆਪਣੀ ਪਤਨੀ ਨੂੰ ਤਲਾਕ ਦੇਣ ਦੀ ਗੱਲ ਕਹੀ ਜਾ ਰਹੀ ਉਹ ਕਹਿ

ਰਿਹਾ ਹੈ ਕਿ ਉਹ ਉਸ ਦੇ ਦੋਨੋਂ ਬੱਚਿਆਂ ਨੂੰ ਆਪਣੇ ਭਰਾ ਨੂੰ ਦੇ ਦੇਵੇ ਉਹ ਪਾ ਲੈਣਗੇ ਅਤੇ ਉਸ ਨੂੰ ਛੇ ਲੱਖ ਰੁਪਿਆ ਦਿੰਦਾ ਹੈ ਤੇ ਉਹ ਉਸਦੇ ਨਾਲ ਤਲਾਕ ਲੈ ਲਵੇ ਪਰ ਉੱਥੇ ਹੀ ਦੂਜੇ ਪਾਸੇ ਬਲਾਕ ਸੰਮਤੀ ਮੈਂਬਰ ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਸ ਨੂੰ ਥਾਣੇ ਚ ਬੁਲਾਇਆ ਜਾਂਦਾ ਓ ਥਾਣੇ ਚ ਵੀ ਨਹੀਂ ਆਉਂਦਾ ਅਤੇ ਇੱਥੋਂ ਦੇ ਲੋਕਾਂ ਦੇ ਵੱਲੋਂ ਇਸ ਨੂੰ ਕੁਝ ਨਹੀਂ ਕਿਹਾ ਜਾਂਦਾ ਕਿਉਂਕਿ ਉਹ ਸਭ ਦੇ ਮਗਰ ਪੈ ਜਾਂਦੇ ਹਨ ਤੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਿਸੇ ਨੂੰ ਵੀ ਉਨ੍ਹਾਂ ਦੇ ਮਾਮਲੇ ਵਿਚ ਦਖਲਅੰਦਾਜ਼ੀ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਕਰਕੇ ਜੇਕਰ ਕੁੜੀਆਂ ਨੇ ਇਸੇ ਤਰ੍ਹਾਂ ਹੀ ਧੱਕਾ ਹੁੰਦਾ ਰਿਹਾ ਤੇ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜ%

About admin2