Breaking News
Home / खबरे / ਮਾਂ ਦੇ ਸਾਹਮਣੇ ਹੀ ਜਵਾਨ ਕੁੜੀ ਨਾਲ ਗ਼ਲਤ ਵੀ ਵੇਖੋ ਵੀਡੀਓ

ਮਾਂ ਦੇ ਸਾਹਮਣੇ ਹੀ ਜਵਾਨ ਕੁੜੀ ਨਾਲ ਗ਼ਲਤ ਵੀ ਵੇਖੋ ਵੀਡੀਓ

ਜਲੰਧਰ ਤੋਂ ਮਾਮਲਾ ਸਾਹਮਣੇ ਆਇਆ ਹੈ ਸੋਸ਼ਲ ਮੀਡੀਆ ਦੇ ਉੱਪਰ ਸੀਸੀਟੀਵੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਇਕ ਨੌਜਵਾਨ ਤੁਹਾਨੂੰ ਸਕੂਟਰੀ ਤੇ ਨਜ਼ਰ ਆਇਆ ਹੋਵੇਗਾ ਇੰਜ ਲੱਗ ਰਿਹਾ ਹੈ ਕਿ ਇਸ ਨੌਜਵਾਨ ਦੁਆਰਾ ਕੁਝ ਵੀ ਗਲਤ ਨਹੀਂ ਕੀਤਾ ਗਿਆ ਅਸਲ ਵਿਚ ਇਸ ਨੌਜਵਾਨ ਦੇ ਦੁਬਾਰਾ ਇਕ ਕੁੜੀ ਦਾ

ਫੋਨ ਖੋਹ ਕੇ ਭੱਜਿਆ ਜਾ ਰਿਹਾ ਹੈ ਸੀਸੀਟੀਵੀ ਫੋਟੋ ਧਿਆਨ ਨਾਲ ਵੇਖਣ ਤੇ ਪਤਾ ਲੱਗਦਾ ਹੈ ਕਿ ਉਹ ਖੂਹ ਕਿ ਮੋਬਾਇਲ ਭੱਜ ਜਾਂਦਾ ਹੈ ਅਤੇ ਸਕੂਟਰੀ ਉੱਤੇ ਜਾਂਦਾ ਹੈ ਇਹ ਨੌਜਵਾਨ ਸਾਫ ਨਜ਼ਾਰਿਆਂ ਡਿੰਪਲ ਦਾ ਕਹਿਣਾ ਹੈ ਕਿ ਅੱਜ ਅਸੀਂ ਆਪਣੇ ਕੰਮ ਤੋ ਹਾਫ ਡੇਅ ਲਿਆ ਸੀ ਕਿਉਂਕਿ ਉਹ ਆਪਣੀ ਭੈਣ ਕੋਲ ਲੋਹੜੀ ਦੇਣ ਦੇ ਲਈ ਜਾ ਰਹੀ ਸੀ ਉਸ

ਨੂੰ ਨਹੀਂ ਸੀ ਪਤਾ ਕਿ ਉਸ ਦਾ ਫੋਨ ਵੀ ਖੋਹ ਲਿਆ ਜਾਵੇਗਾ ਉਸਦੇ ਵੱਲੋਂ ਅਜੇ ਆਪਣੇ ਫੋਨ ਦੀ ਪਹਿਲੀ ਹੀ ਕਿਸ਼ਤ ਭਰੀ ਗਈ ਸੀ ਉਹ ਅਤੇ ਉਸਦੀ ਮਾਂ ਦੀ ਵੱਲੋਂ ਈ ਆਟੋ ਰਿਕਸ਼ਾ ਤੋਂ ਉਤਰ ਕੇ ਜਦੋਂ ਫਲ ਫਰੂਟ ਲਈ ਜਾ ਰਹੀ ਸੀ ਤਾਂ ਉਸ ਵੇਲੇ ਨੌਜਵਾਨ ਦੇ ਵੱਲੋਂ ਡਿੰਪਲ ਦਾ ਫੋਨ ਖੋਹ ਕੇ ਭੱਜਿਆ ਗਿਆ ਨੌਜਵਾਨ ਦੇ ਵੱਲੋਂ ਡਿੰਪਲ ਦਾ ਫੋਨ ਸਕੂਟਰੀ ਉੱਤੇ ਖੁਣ ਕੇ ਵੇਖੋ ਕਿਸ ਤਰ੍ਹਾਂ ਦੀ ਨਾਲ ਹੁਸ਼ਿਆਰੀ ਨਾਲ ਭੱਜਿਆ ਜਾ ਰਿਹਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *