Breaking News
Home / खबरे / ਬਾਕੀ ਲਵ ਸਟੋਰੀਆਂ ਨਾਲੋਂ ਕੁਝ ਵੱਖਰੀ ਲਵ ਸਟੋਰੀ ਤੁਸੀਂ ਵੀ ਹੋ ਜਾਓਗੇ ਭਾਵੁਕ

ਬਾਕੀ ਲਵ ਸਟੋਰੀਆਂ ਨਾਲੋਂ ਕੁਝ ਵੱਖਰੀ ਲਵ ਸਟੋਰੀ ਤੁਸੀਂ ਵੀ ਹੋ ਜਾਓਗੇ ਭਾਵੁਕ

ਲਵ ਸਟੋਰੀ ਜੇਕਰ ਗੱਲ ਕਰੀ ਜਾਵੇ ਤਾਂ ਮੁੰਡਾ ਕੁੜੀ ਦੀ ਵੱਲੋਂ ਆਪਣੀ ਵੱਖਰੀ ਹੀ ਪ੍ਰੇਮ ਕਹਾਣੀ ਆਪਣੇ ਮਨਪਸੰਦ ਦੇ ਮੁੰਡਾ ਕੁੜੀ ਨਾਲ ਸ਼ੁਰੂ ਕੀਤੀ ਜਾਂਦੀ ਹੈ ਅਤੇ ਇਸ ਲਵ ਸਟੋਰੀ ਨੂੰ ਲੈ ਕੇ ਕਈ ਵਾਰ ਪਰਿਵਾਰਾਂ ਦੇ ਵਿੱਚ ਵਿਵਾਦ ਵੀ ਹੋ ਜਾਂਦੇ ਨੇ ਕੁਝ ਲਵ ਸਟੋਰੀਆਂ ਏਨੀਆਂ ਜ਼ਿਆਦਾ ਵੱਖਰੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਵੀ ਸਲਾਮ ਕਰੋਗੇ

ਅੱਜ ਅਸੀਂ ਤੁਹਾਨੂੰ ਇਕ ਅਜਿਹੀ ਵੱਖਰੀ ਕਹਾਣੀ ਦਿਖਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਪ੍ਰੇਮੀ ਪ੍ਰੇਮਿਕਾ ਨੂੰ ਵੇਖ ਤੁਸੀਂ ਵੀ ਹੈਰਾਨ ਰਹਿ ਜਾਣਗੇ ਅਤੇ ਤੁਸੀਂ ਵੀ ਦਿਲੋਂ ਜ਼ਰੂਰ ਭਾਵੁਕ ਹੋ ਕੇ ਉਨ੍ਹਾਂ ਦੇ ਵਿਚਾਰ ਸੌਂਗ ਅਤੇ ਉਨ੍ਹਾਂ ਨੂੰ ਸਲਾਮ ਕਰੋਗੇ ਲੜਕੀ ਦਾ ਕਹਿਣਾ ਹੈ ਕਿ ਮੈਂ ਇਕ ਅਪਾਹਜ ਹੁੰਦਿਆਂ ਹੋਇਆ ਵੀ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਕਿ ਕਦੀ

ਮੈਨੂੰ ਜ਼ਿੰਦਗੀ ਵਿੱਚ ਪਿਆਰ ਨਹੀਂ ਮਿਲਿਆ ਕਿਉਂਕਿ ਪਹਿਲਾਂ ਮੈਨੂੰ ਪੇਕੇ ਘਰ ਮੇਰੇ ਪਿਤਾ ਵੱਲੋਂ ਮੈਨੂੰ ਪੂਰਾ ਪਿਆਰ ਦਿੱਤਾ ਜਾਂਦਾ ਸੀ ਅਤੇ ਹੁਣ ਜਦੋਂ ਮੇਰਾ ਵਿਆਹ ਹੋਇਆ ਇਹ ਤਾਂ ਜਿਸ ਵਿਅਕਤੀ ਨਾਲ ਮੇਰਾ ਵਿਆਹ ਹੋਇਆ ਉਹ ਮੇਰਾ ਲਾਈਫ ਪਾਰਟਨਰ ਇੰਨਾ ਜ਼ਿਆਦਾ ਵਧੀਆ ਹੈ ਕੀ ਮੇਰੀ ਹਰ ਇੱਕ ਗੱਲ ਦਾ ਧਿਆਨ ਰੱਖਦਾ ਹੈ ਅਤੇ ਮੈਨੂੰ ਬਹੁਤ

ਹੀ ਜ਼ਿਆਦਾ ਪਿਆਰ ਕਰਦਾ ਹੈ ਤੇ ਕਦੀ ਵੀ ਕਿਸੇ ਚੀਜ਼ ਦੇ ਵਿਚ ਉਸਨੇ ਕਮੀ ਨਹੀਂ ਛੱਡੀ ਕਿ ਮੈਨੂੰ ਆਪਣੇ ਪਿਤਾ ਦੀ ਜਾਂ ਪੇਕੇ ਕਰਦੀ ਦੀਵਾਰੀ ਯਾਦ ਆਵੇ ਅਤੇ ਹੁਣ ਉਹ ਆਪਣੀ ਜ਼ਿੰਦਗੀ ਦੇ ਵਿਚ ਕਾਫੀ ਜ਼ਿਆਦਾ ਖ਼ੁਸ਼ ਹੈ ਪਤੀ ਦਾ ਕਹਿਣਾ ਹੈ ਕਿ ਮੈਂ ਆਪਣੀ ਪਤਨੀ ਨੂੰ ਹਮੇਸ਼ਾ ਖੁਸ਼ ਚਾਹੁੰਦਾ ਹਾਂ ਅਤੇ ਮੈਂ ਉਸ ਨੂੰ ਕਿਸੇ ਵੀ ਗੱਲ ਤੋਂ ਕਦੇ ਵੀ ਤੰਗ ਨਹੀਂ

ਕਰਦਾ ਅਤੇ ਅਸੀਂ ਦੋਵੇਂ ਇਕੱਠੇ ਮਿਹਨਤ ਕਰਦੇ ਹਾਂ ਅਤੇ ਜੋ ਸਾਨੂੰ ਕਮਾਈ ਹੁੰਦੀ ਹੈ ਅਸੀਂ ਦੋਵੇਂ ਉਸ ਦੇ ਨਾਲ ਸਾਡਾ ਘਰ ਚਲਾਉਂਦੇ ਹਾਂ ਸਾਨੂੰ ਆਸੇ ਪਾਸੇ ਦੇ ਲੋਕਾਂ ਦੁਬਾਰਾ ਵੀ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਕਿਉਂਕਿ ਅਸੀਂ ਹਮੇਸ਼ਾ ਇਕ ਦੂਜੇ ਤੇ ਯਕੀਨ ਕਰ ਇੱਕ ਦੂਜੇ ਦਾ ਹੌਸਲਾ ਬਣ ਅੱਗੇ ਵਧਦੇ ਰਹਿੰਦੇ ਹਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਕਸਰ ਹੀ

ਲੋਕ ਸਾਨੂੰ ਪੁੱਛਦੇ ਰਹਿੰਦੇ ਹਨ ਕਿ ਤੁਹਾਡੀ ਲਵ ਮੈਰਿਜ ਹੋਈ ਹੈ ਜਾ ਕੇ ਫਿਰ ਅਰੇਂਜ ਮੈਰਿਜ ਹੋਈ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਇਹ ਲਵ ਮੈਰਿਜ ਨਹੀਂ ਹੈ ਪਰ ਅਸੀਂ ਇਹ ਲਵ ਮੈਰਿਜ ਮੰਨ ਵੀ ਸਕਦੇ ਹਾਂ ਕਿਉਂਕਿ ਮੇਰੇ ਪਤੀ ਦੁਆਰਾ ਮੈਨੂੰ ਇੰਨਾ ਜ਼ਿਆਦਾ ਖੁਸ਼ ਰੱਖਿਆ ਜਾਂਦਾ ਹੈ ਮੇਰੀ ਹਰੇਕ ਗੱਲ ਮੰਨੀ ਜਾਂਦੀ ਹੈ ਤੇ ਮੈਨੂੰ ਪੂਰਾ ਪਿਆਰ ਦਿੱਤਾ ਜਾਂਦਾ ਹੈ

ਜਿਸ ਕਰਕੇ ਮੈਂ ਉਨ੍ਹਾਂ ਦਾ ਜ਼ਿੰਦਗੀ ਭਰ ਕਰਜ਼ ਨਹੀਂ ਉਤਾਰ ਸਕਦੀ ਉਹ ਹਮੇਸ਼ਾਂ ਮੇਰੀ ਤਾਰੀਫ਼ ਕਰਦੇ ਰਹਿੰਦੇ ਨੇ ਤੇ ਪਿਆਰ ਦੇ ਨਾਲ ਮੈਨੂੰ ਬੁਲਾਉਂਦੇ ਨੇ ਤੇ ਵਧੀਆ ਤਰੀਕੇ ਦੇ ਨਾਲ ਸਾਡਾ ਇਹ ਰਿਸ਼ਤਾ ਚੱਲ ਰਿਹਾ ਹੈ ਪਤੀ ਦਾ ਪਿਆਰ ਦੇਖ ਕੇ ਪਤਨੀ ਕਾਫੀ ਜ਼ਿਆਦਾ ਖੁਸ਼ ਹੈ ਤੇ ਪਤੀ ਦੇ ਵੱਲੋਂ ਵੀ ਕਹਿਣਾ ਹੈ ਕਿ ਉਸ ਦੀ ਪਤਨੀ ਉਸ ਨੂੰ ਕਾਫ਼ੀ ਜ਼ਿਆਦਾ ਪਿਆਰ ਕਰਦੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *