Breaking News
Home / खबरे / ਸਕੌਰਪੀਓ ਗੱਡੀ ਵਿੱਚ ਬਰਫ਼ੀ ਵੇਚਣ ਦਾ ਕੰਮ ਕਰਦਾ ਹੈ ਮੁੰਡਾ ਕਮਾ ਲੈਂਦਾ ਹੈ ਲੱਖਾਂ ਰੁਪਏ ਦੇਖੋ ਵੀਡੀਓ

ਸਕੌਰਪੀਓ ਗੱਡੀ ਵਿੱਚ ਬਰਫ਼ੀ ਵੇਚਣ ਦਾ ਕੰਮ ਕਰਦਾ ਹੈ ਮੁੰਡਾ ਕਮਾ ਲੈਂਦਾ ਹੈ ਲੱਖਾਂ ਰੁਪਏ ਦੇਖੋ ਵੀਡੀਓ

ਨੌਜਵਾਨਾਂ ਦੇ ਵੱਲੋਂ ਲਗਾਤਾਰ ਮਿਹਨਤ ਕੀਤੀ ਜਾਂਦੀ ਅਤੇ ਆਪਣੀ ਜ਼ਿੰਦਗੀ ਦੇ ਵਿਚ ਕੁਝ ਕਰਕੇ ਵਿਖਾਉਣ ਦੀ ਇੱਛਾ ਰੱਖੀ ਜਾਂਦੀ ਹੈ ਪਰ ਜ਼ਿਆਦਾਤਰ ਹੁਣ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਚਾਰੇ ਨਹੀਂ ਕਿਉਂਕਿ ਉੱਥੇ ਜਾ ਕੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਸੁਪਨੇ ਪੂਰੇ ਕਰ ਸਕਦੇ ਹਨ ਪਟਿਆਲਾ ਦੇ ਰਹਿਣ ਵਾਲੇ ਸ਼ਹਿਰੀ ਦੇ ਵੱਲੋਂ ਪਰ ਇਸਦੇ ਉਲਟ ਸੋਚਿਆ

ਗਿਆ ਉਸਦੀ ਵੱਲੋਂ ਆਈਲੈਟਸ ਵੀ ਕਲੀਅਰ ਕੀਤਾ ਗਿਆ ਜਿਸ ਵਿੱਚ ਉਸ ਦੀ ਭੈਣ ਵੀ ਆ ਗਏ ਹਨ ਪਰ ਇਸ ਨੌਜਵਾਨ ਦੇ ਦੁਬਾਰਾ ਹੁਣ ਬਰਫ਼ੀ ਵੇਚਣ ਦਾ ਕੰਮ ਕੀਤਾ ਜਾਂਦਾ ਹੈ ਉਸ ਵੱਲੋਂ ਆਪਣੇ ਫਾਰਮ ਤੋਂ ਤਿਆਰ ਕਰ ਬਰਫ਼ੀ ਲੋਕਾਂ ਦੇ ਵਿੱਚ ਵੰਡੀ ਜਾ ਰਹੀ ਹੈ ਉਸ ਦਾ ਕਹਿਣਾ ਹੈ ਕਿ ਉਹ ਪਹਿਲਾਂ ਘਰ ਵਿੱਚ ਆਪਣੀ ਬਰਫੀ ਬਣਾਉਂਦੀ ਸੀ ਅਤੇ

ਬਾਅਦ ਵਿਚ ਉਨ੍ਹਾਂ ਨੂੰ ਜਦੋਂ ਲੋਕਾਂ ਵੱਲੋਂ ਕਿਹਾ ਗਿਆ ਕਿ ਉਹ ਖੁਦ ਆਪਣੀ ਬਰਫ਼ੀ ਬਣਾ ਕੇ ਵੇਚਦੇ ਵੀ ਸਕਦੇ ਨੇ ਤੁਹਾਨੂੰ ਨੂੰ ਪੂਰਾ ਇਕ ਸਾਲ ਲੱਗਿਆ ਸ਼ੈਰੀ ਨੇ ਦੱਸਿਆ ਕਿ ਉਸਦੇ ਪਿਤਾ ਦੇ ਦੋਸਤ ਦੇ ਵਲੋਂ ਪਹਿਲਾਂ ਆਰਡਰ ਆਇਆ ਸੀ ਜਿਨ੍ਹਾਂ ਨੂੰ ਉਨ੍ਹਾਂ ਨੇ ਇਹ ਬਰਫ਼ੀ ਬਣਾ ਕੇ ਦਿੱਤੀ ਸਿਰੇ ਲਗਾਤਾਰ ਫਿਰੇ ਬਰਫੀ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਵਧਦਾ

ਗਿਆ ਅਤੇ ਹੁਣ ਉਹ ਆਪਣੀ ਕਾਰ ਦੇ ਵਿਚ ਇਹ ਬਰਫ਼ੀ ਲੈ ਕੇ ਆਉਂਦੇ ਨੇ ਤੇ ਲੋਕਾਂ ਦੇ ਵਿੱਚ ਇਹ ਬਰਫ਼ੀ ਵੰਡਦੇ ਹਨ ਇਸਦੇ ਨਾਲ ਉਨ੍ਹਾਂ ਨੂੰ ਕਾਫ਼ੀ ਮੁਨਾਫਾ ਵੀ ਹੋ ਜਾਂਦਾ ਹੈ ਪਹਿਲਾਂ ਉਨ੍ਹਾਂ ਦੇ ਵੱਲੋਂ ਦੁੱਧ ਪਾਉਣ ਦੇ ਲਈ ਪਟਿਆਲੇ ਸ਼ਹਿਰ ਆਇਆ ਜਾਂਦਾ ਸੀ ਪਰ ਕਿਨ੍ਹਾਂ ਕਾਰਨਾਂ ਕਰਕੇ ਉਹ ਦੁੱਧ ਪਾਉਣਾ ਬੰਦ ਕਰਨਾ ਪਿਆ ਅਤੇ ਘਰ ਦੇ ਵਿਚ

ਜਦੋਂ ਹੀ ਦੁੱਧ ਡੇਅਰੀ ਵਿੱਚ ਪਾਉਣਾ ਸ਼ੁਰੂ ਕੀਤਾ ਤਾਂ ਡੇਅਰੀ ਤੋਂ ਇੰਨਾ ਜ਼ਿਆਦਾ ਮੁਨਾਫ਼ਾ ਨਹੀਂ ਸੀ ਹੁੰਦਾ ਜਿਸ ਤੋਂ ਬਾਅਦ ਫਿਰ ਬਰਫ਼ੀ ਬਣਾਉਣ ਦਾ ਖਿਆਲ ਆਇਆ ਕਿਵੇਂ ਘਰ ਦੇ ਵਿੱਚ ਅਕਸਰ ਹੀ ਬਰਫ਼ੀ ਬਣਦੀ ਰਹਿੰਦੀ ਸੀ ਤੇ ਸਾਡੇ ਵੱਲੋਂ ਹੀ ਬਰਫ਼ੀ ਬਣਾਉਣੇ ਸ਼ੁਰੂ ਕਰ ਦਿੱਤੀ ਗਈ ਇਸ ਨੌਜਵਾਨ ਨੂੰ ਵੇਖ ਕੇ ਹਰ ਕਿਸੇ ਨੂੰ ਮਿਹਨਤ ਕਰਨੀ ਚਾਹੀਦੀ ਹੈ ਜੋ ਬਾਹਰ ਜਾਂਦੇ ਸ਼ੌਕੀਨ ਹਨ ਜਿਨ੍ਹਾਂ ਦੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਏਧਰ ਵੀ ਕੋਈ ਕੰਮ ਨਹੀਂ ਚੱਲ ਸਕਦਾ ਹੈ ਉਨ੍ਹਾਂ ਦੇ ਲਈ ਸ਼ੈਰੀ ਇਕ ਵਧੀਆ ਉਦਾਹਰਣ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *