Breaking News
Home / खबरे / ਬਦਕਿਸਮਤ ਪਿਤਾ ਦੇ ਦੇਖੋ ਕਿਵੇਂ ਧੀ ਜਵਾਈ ਹੋਏ ਪਾਗਲ ਦੇਖੋ ਕਿਵੇਂ ਬਣੇ ਪਏ ਨਰਕ ਵਰਗੇ ਹਾਲਾਤ

ਬਦਕਿਸਮਤ ਪਿਤਾ ਦੇ ਦੇਖੋ ਕਿਵੇਂ ਧੀ ਜਵਾਈ ਹੋਏ ਪਾਗਲ ਦੇਖੋ ਕਿਵੇਂ ਬਣੇ ਪਏ ਨਰਕ ਵਰਗੇ ਹਾਲਾਤ

ਕਈ ਵਾਰ ਬੰਦੇ ਦੇ ਹਾਲਾਤ ਕਿਵੇਂ ਦੇ ਅਤੇ ਕਿਵੇਂ ਬਦਲ ਜਾਂਦੇ ਨੇ ਕੁਝ ਵੀ ਨਹੀਂ ਪਤਾ ਲੱਗਦਾ ਹੈ ਚੰਗੇ ਭਲੇ ਬੰਦੇ ਦੀ ਕਦੋਂ ਯਾਦਾਸ਼ਤ ਚਲੀ ਜਾਂਦੀ ਹੈ ਕਦੋਂ ਬੰਦਾ ਮੈਂਟਲ ਹੋ ਜਾਂਦਾ ਏ ਤੇ ਉਸ ਦਾ ਸਭ ਕੁਝ ਤਬਾਹ ਹੋ ਜਾਂਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਪਕਾਇਆ ਹੋਇਆ ਐਨਾ ਪੈਸਾ ਉਸ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਅਤੇ ਉਹ ਲੋਕਾਂ ਦੇ ਨਾਲ ਕਈ ਵਾਰ ਅਜਿਹੀਆਂ

ਗੱਲਾਂ ਕਰਦਾ ਰਹਿੰਦਾ ਹੈ ਕਿ ਉਸ ਦੀ ਕੋਈ ਤੁਕ ਵੀ ਨਹੀਂ ਨਿਕਲਦੀ ਅਤੇ ਸਮਾਜ ਦੇ ਵਿੱਚ ਵੀ ਉਸ ਨੂੰ ਕਿਸੇ ਵੱਲੋਂ ਸਵੀਕਾਰਿਆ ਨਹੀਂ ਜਾਂਦਾ ਤਾਂ ਇਨਸਾਨ ਆਪਣੇ ਆਪ ਨੂੰ ਕਮਰੇ ਅੰਦਰ ਬੰਦ ਘਰ ਘਰ ਅੰਦਰ ਬੰਦ ਕਰ ਆਪਣੇ ਪਰਿਵਾਰਕ ਮੈਂਬਰਾਂ ਤੇ ਹੀ ਬੋਝ ਬਣਨ ਲੱਗ ਜਾਂਦਾ ਹੈ ਅਕਸਰ ਹੀ ਅਸੀਂ ਅਜਿਹੀਆਂ ਵੀਡੀਓ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ

ਰਾਹੇ ਵੇਖਦੇ ਹਾਂ ਕਿ ਸਾਡੇ ਅੱਜਕੱਲ੍ਹ ਪੰਜਾਬ ਦੇ ਵਿੱਚ ਕਿਹੋ ਜਿਹੇ ਹਾਲਾਤ ਚੱਲ ਰਹੇ ਨੇ ਇਸੇ ਹੀ ਤਰ੍ਹਾਂ ਇੱਕ ਪਰਿਵਾਰ ਦੇ ਜਿਥੇ ਮਾਂ ਪਿਓ ਅਤੇ ਉਸ ਦੇ ਜਵਾਕ ਤੱਕ ਸਾਰੇ ਹੀ ਮੈਂਟਲੀ ਅਪਸੈੱਟ ਹਨ ਤੁਸੀਂ ਘਰ ਦੇ ਹਾਲਾਤ ਵੀ ਵੇਖ ਸਕਦੇ ਹੋ ਕਿ ਕਿਹੋ ਜਿਹੇ ਹਾਲਾਤਾਂ ਦੇ ਵਿਚ ਇਹ ਪੂਰਾ ਪਰਿਵਾਰ ਰਹਿ ਰਿਹਾ ਸੀ ਅਕਸਰ ਹੀ ਮਾਂ ਪਿਉ ਦੇ ਝਗੜੇ ਦੇ ਵਿੱਚ ਬੱਚਿਆਂ ਦੇ

ਉੱਪਰ ਵੀ ਉਸ ਦਾ ਅਸਰ ਪੈਂਦਾ ਤਾਂ ਸੀ ਪਰ ਪਿਉ ਦੀ ਵੱਲੋਂ ਬੱਚਿਆਂ ਦੀ ਵੀ ਕੁੱਟਮਾਰ ਕੀਤੀ ਜਾਂਦੀ ਸੀ ਜਿਸ ਕਰਕੇ ਬੱਚੀ ਕਾਫੀ ਜ਼ਿਆਦਾ ਡਰੇ ਸਹਿਮੇ ਹੋਏ ਰਹਿੰਦੇ ਸੀ ਗੁਰਪ੍ਰੀਤ ਸਿੰਘ ਜੀ ਵੱਲੋਂ ਜਿੱਥੇ ਉਨ੍ਹਾਂ ਨੂੰ ਘਰ ਤੋਂ ਆਜ਼ਾਦ ਕਰਾਇਆ ਗਿਆ ਤੇ ਆਪਣੇ ਨਾਲ ਉੱਥੇ ਮਨੁੱਖਤਾ ਦੀ ਸੇਵਾ ਲੈ ਕੇ ਜਾਣ ਦਾ ਵੱਡਾ ਉਪਰਾਲਾ ਕੀਤਾ ਗਿਆ ਜਿਸ ਤੋਂ ਬਾਅਦ

ਉਥੇ ਜਾ ਕੇ ਉਨ੍ਹਾਂ ਵੱਲੋਂ ਇਨ੍ਹਾਂ ਦੀ ਦੇਖਭਾਲ ਕੀਤੀ ਜਾਵੇਗੀ ਅਤੇ ਜਦੋਂ ਇਨ੍ਹਾਂ ਦੀ ਹਾਲਤ ਬਿਲਕੁਲ ਠੀਕ ਹੋ ਗਈ ਤਾਂ ਇਨ੍ਹਾਂ ਨੂੰ ਘਰ ਵਾਪਸੀ ਵੀ ਜ਼ਰੂਰ ਕੀਤੀ ਜਾਵੇਗੀ ਵੀਡੀਓ ਵਿਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਵੇਂ ਘਰ ਦੇ ਵਿਚ ਕੂੜਾ ਕਰਕਟ ਪਿਆਏ ਕਿਵੇਂ ਪੁਰਾਣਾ ਖਾਣਾ ਹੀ ਬੱਚਿਆਂ ਵੱਲੋਂ ਲਗਾਤਾਰ ਖਾਧਾ ਜਾਂਦਾ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *