Breaking News
Home / खबरे / ਦੋ ਰੁਪਏ ਕਿਲੋ ਕਣਕ ਖ਼ਰੀਦਣ ਵਾਲੇ ਵੇਖਣ ਇਹ ਵੀਡੀਓ

ਦੋ ਰੁਪਏ ਕਿਲੋ ਕਣਕ ਖ਼ਰੀਦਣ ਵਾਲੇ ਵੇਖਣ ਇਹ ਵੀਡੀਓ

ਸਰਕਾਰਾਂ ਦੇ ਵੱਲੋਂ ਅਕਸਰ ਹੀ ਆਮ ਆਦਮੀ ਮੀਂਹ ਨੂੰ ਹਰੇਕ ਸਹੂਲਤ ਦਿੱਤੀ ਜਾਂਦੀ ਹੈ ਜੇਕਰ ਤੁਸੀਂ ਵੀ ਇਸ ਸਕੀਮ ਦਾ ਲਾਹਾ ਲੈਂਦੇ ਹੋ ਤਾ ਡਿਪੂ ਹੋਲਡਰਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਦੋ ਰੁਪਏ ਕਿੱਲੋ ਕਣਕ ਖ਼ਰੀਦਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਕਈ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ ਪੰਜ ਕਿੱਲੋ ਪ੍ਰਤੀ ਮੈਂਬਰ ਮਿਲਣ ਵਾਲੀ ਕਣਕ ਛੇ ਮਹੀਨੇ

ਦੀ ਇਕੱਠੀ ਕੀਤੀ ਜਾਂਦੀ ਹੈ ਜਿੱਥੇ ਹੀ ਸਾਨੂੰ ਤੀਹ ਕਿੱਲੋ ਕਣਕ ਮਿਲਦੀ ਹੈ ਤੇ ਜੇਕਰ ਕਿਸੇ ਪਰਿਵਾਰਕ ਮੈਂਬਰਾਂ ਦੇ ਵਿਚ ਪੰਜ ਮੈਂਬਰ ਹਨ ਅਤੇ ਉਨ੍ਹਾਂ ਨੂੰ ਡੇਢ ਕੁਇੰਟਲ ਕਣਕ ਮੇਲੀਆਂ ਉਨ੍ਹਾਂ ਨੂੰ ਪਹਿਲੀ ਵਾਰ ਚ ਕਣਕ ਨੱਬੇ ਕਿਲੋ ਅਤੇ ਫੇਰ ਸੱਠ ਕਿੱਲੋ ਦਿੱਤੀ ਜਾਵੇਗੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੇਕਰ ਤੁਸੀਂ ਕਿਤੇ ਵੀਰ ਡੀਪੂ ਦੇ ਜਾਨੀ ਹੋ ਤਾਂ ਤੁਹਾਨੂੰ

ਆਪਣਾ ਕਾਰਡ ਪਾਉਣ ਤੋਂ ਬਾਅਦ ਮਸ਼ੀਨ ਦੇ ਉੱਪਰ ਟੈਪ ਕਰਨਾ ਜ਼ਰੂਰੀ ਹੈ ਜੇਕਰ ਤੁਸੀਂ ਹੀ ਟੈਪ ਨਹੀਂ ਕਰੋਗੇ ਤਾਂ ਤੁਹਾਡਾ ਕਾਰਡ ਕੈਂਸਲ ਹੋ ਜਾਵੇਗਾ ਅਤੇ ਹੁਣ ਇਹ ਯੂ ਪੀ ਬਿਹਾਰ ਤੋਂ ਆਏ ਲੋਕ ਹੀ ਸਕੀਮ ਦਾ ਲਾਹਾ ਲੈ ਸਕਦੇ ਹਨ ਕੋਈ ਵੀ ਕਿਸੇ ਵੀ ਡਿਪੂ ਤੇ ਜਾ ਕੇ ਚੀਜ਼ ਦੀ ਖ਼ਰੀਦਦਾਰੀ ਕਰ ਸਕਦਾ ਹੈ ਕਈ ਮੈਂਬਰਾਂ ਲਈ ਵੀ ਕਹਿਣਗੇ ਕਿ

ਉਨ੍ਹਾਂ ਨੂੰ ਕਣਕ ਪੂਰੀ ਨਹੀਂ ਦਿੱਤੀ ਜਾਂਦੀ ਤਾਂ ਸਾਨੂੰ ਡਿਪੂ ਹੋਲਡਰ ਤੋਂ ਰਸੀਦ ਮੰਗਣੀ ਚਾਹੀਦੀ ਹੈ ਕਿਉਂਕਿ ਰਸੀਦ ਲੈਣਾ ਸਾਡਾ ਹੱਕ ਹੈ ਜੇਕਰ ਅਸੀਂ ਰਸੀਦ ਨਹੀਂ ਲਵਾਂਗੇ ਤਾਂ ਸਾਨੂੰ ਇਸ ਸੰਬੰਧ ਵਿਚ ਜਾਣਕਾਰੀ ਨਹੀਂ ਹੋਵੇਗੀ ਕਿੰਨੀ ਕਣਕ ਸਾਡੇ ਲਈ ਕਿੰਨੀ ਕਣਕ ਸਾਨੂੰ ਦਿੱਤੀ ਜਾਂਦੀ ਹੈ ਜਿਸ ਨੂੰ ਲੈ ਕੇ ਹਮੇਸ਼ਾਂ ਹੀ ਭੁਲੇਖੇ ਵਿੱਚ ਰਹਿ ਜਾਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *