Home / खबरे / ਕੈਨੇਡਾ ਵਿਚ ਟਰੱਕ ਚਲਾਉਣ ਦੀ ਪੰਜਾਬਣ ਨੂੰ ਉਸ ਦੇ ਭਰਾ ਅਤੇ ਭਰਜਾਈ ਇਸ ਤਰ੍ਹਾਂ ਕਰਦੇ ਹਨ ਤੰਗ

ਕੈਨੇਡਾ ਵਿਚ ਟਰੱਕ ਚਲਾਉਣ ਦੀ ਪੰਜਾਬਣ ਨੂੰ ਉਸ ਦੇ ਭਰਾ ਅਤੇ ਭਰਜਾਈ ਇਸ ਤਰ੍ਹਾਂ ਕਰਦੇ ਹਨ ਤੰਗ

ਦੋਸਤੋ ਚੱਲ ਰਹੇ ਕਲਯੁਗੀ ਸਮੇਂ ਦੇ ਵਿਚ ਰਿਸ਼ਤੇ ਨਾਤੇ ਬਿਲਕੁਲ ਖ਼ਤਮ ਹੁੰਦੇ ਜਾ ਰਹੇ ਹਨ ਅੱਜ ਦੇ ਟਾਈਮ ਵਿੱਚ ਖ਼ੂਨ ਦਾ ਰਿਸ਼ਤਾ ਵੀ ਕੋਈ ਮਾਅਨੇ ਨਹੀਂ ਰੱਖਦਾ ਅੱਜ ਦੇ ਸਮੇਂ ਵਿੱਚ ਮੁੰਡੇ ਅਤੇ ਕੁੜੀ ਨੂੰ ਬਰਾਬਰ ਦੇ ਅਧਿਕਾਰ ਪ੍ਰਾਪਤ ਹਨ । ਅੱਜ ਕੁੜੀ ਮੁੰਡੇ ਦੇ ਵਾਂਗ ਕੁਝ ਵੀ ਕਰ ਸਕਦੀ ਹੈ । ਅੱਜ ਤੇ ਸਮੇ ਵਿੱਚ ਕੁੜੀਆਂ ਜਹਾਜ਼ ਵੀ ਚਲਾਉਂਦੀਆਂ ਹਨ , ਵਕੀਲ ਵੀ ਬਣਦੀ ਹੈ ਅਤੇ ਉਹ ਸਭ ਕੁਝ ਕਰਦੀਆਂ ਹਨ ਜੋ ਕਿ ਪਹਿਲਾਂ ਮੁੰਡੇ ਕਰਦੇ ਹੁੰਦੇ ਸੀ । ਪੁਰਾਣੇ ਸਮੇਂ ਵਿੱਚ ਲੜਕੀਆਂ ਨੂੰ ਸਿਰਫ਼ ਘਰ ਦੇ ਕੰਮਾਂ ਅਤੇ ਬੱਚੇ ਜੰਮਣ ਲਈ ਹੀ ਰੱਖਿਆ ਜਾਂਦਾ ਸੀ । ਇੱਕ ਕੁੜੀ ਨੇ ਇੰਟਰਵਿਊ ਵਿੱਚ ਦੱਸਿਆ ਉਹ ਲੁਧਿਆਣੇ ਦੇ ਇੱਕ ਪਿੰਡ ਵਿੱਚ ਰਹਿੰਦੀ ਸੀ । ਜਿੱਥੇ ਕਿ ਉਸ ਨੇ ਕਈ ਵਕੀਲਾਂ ਨਾਲ ਕੰਮ ਕੀਤਾ ਅਤੇ ਇਸ ਤੋਂ ਬਾਅਦ ਉਸਨੇ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ । ਪਰ ਰਿਸੋਰਸਿਸ ਘੱਟ ਹੋਣ ਕਰਕੇ ਉਹ ਆਪਣਾ ਬੁਟੀਕ ਨਾ ਖੋਲ੍ਹ ਸਕੀ । ਜਿਸ ਤੋਂ ਬਾਅਦ ਉਹ ਆਪਣੀ ਲਾਅ ਦੀ ਪੜ੍ਹਾਈ ਕਰਨ ਲਈ ਯੂਰਪ ਵਿੱਚ ਚਲੀ ਗਈ । ਪੈਸੇ ਦੀ ਕਮੀ ਕਾਰਨ ਉਸ ਨੂੰ ਆਪਣੀ ਲਾਅ ਦੀ ਪੜ੍ਹਾਈ ਵਿੱਚ ਹੀ ਛੱਡਣੀ ਪਈ ।

ਇਸ ਤੋਂ ਬਾਅਦ ਉਸ ਕੁੜੀ ਨੇ ਉੱਥੇ ਛੋਟੇ ਛੋਟੇ ਕੰਮ ਕੀਤੇ । ਇਸ ਕੁੜੀ ਨੇ ਛੱਤੀ ਸਾਲ ਦੀ ਉਮਰ ਵਿੱਚ ਆਪਣੀ ਮੈਰਿਜ ਕੈਨੇਡਾ ਦੇ ਇਕ ਪੀਆਰ ਮੁੰਡੇ ਨਾਲ ਕਰਾ ਲਈ । ਜਿਸ ਤੋਂ ਬਾਅਦ ਉਹ ਵਿਆਹ ਕਰਾਉਣ ਲਈ ਕੈਨੇਡਾ ਗਈ । ਪਰ ਇਮੀਗ੍ਰੇਸ਼ਨ ਕਰਕੇ ਉਸ ਨੇ ਇੱਕ ਸਾਲ ਯੂਰਪ ਵਿੱਚ ਹੀ ਬਿਤਾਇਆ । ਸਾਲ ਤੋਂ ਬਾਅਦ ਉਸ ਨੂੰ ਕੈਨੇਡਾ ਦੀ ਪੀਆਰ ਮਿਲ ਗਈ ਅਤੇ ਉਹ ਉੱਥੇ ਚਲੀ ਗਈ । ਪਹਿਲਾਂ ਤਾਂ ਉਸ ਨੂੰ ਕੰਮ ਲੱਭਣ ਵਿਚ ਤਕਲੀਫ ਹੋਈ । ਉਸ ਦਾ ਪਤੀ ਜੋ ਕਿ ਇੱਕ ਟਰੱਕ ਡਰਾਈਵਰ ਸੀ ਉਸ ਨੇ ਆਪਣੀ ਪਤਨੀ ਦਾ ਲਾਇਸੈਂਸ ਬਣਾਵਾ ਦਿੱਤਾ । ਜਿਸ ਤੋਂ ਬਾਅਦ ਉਹ ਦੋਵੇਂ ਟਰੱਕ ਚਲਾਉਣ ਲੱਗ ਗਏ । ਪਰ ਉਹਨੂੰ ਦੇ ਕੋਈ ਔਲਾਦ ਨਹੀਂ ਹੋਈ । ਪੰਜਾਬੀਆਂ ਲਈ ਇਹ ਗੱਲ ਬਹੁਤ ਹੀ ਮਾਣ ਵਾਲੀ ਹੈ ਕਿ ਉਨ੍ਹਾਂ ਦੀ ਧੀ ਕੈਨੇਡਾ ਵਿੱਚ ਜਾ ਕੇ ਟਰੱਕ ਚਲਾ ਰਹੀ ।ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *