Breaking News
Home / खबरे / ਉਗਰਾਹਾ ਨੇ ਦਿੱਤੀ ਮੋਦੀ ਨੂੰ ਸਲਾਹ ਕੈਪਟਨ ਨੂੰ ਵੀ ਸੁਣਾਈਆਂ ਖਰ੍ਹੀਆਂ ਖਰ੍ਹੀਆਂ

ਉਗਰਾਹਾ ਨੇ ਦਿੱਤੀ ਮੋਦੀ ਨੂੰ ਸਲਾਹ ਕੈਪਟਨ ਨੂੰ ਵੀ ਸੁਣਾਈਆਂ ਖਰ੍ਹੀਆਂ ਖਰ੍ਹੀਆਂ

ਬੀਤੀ ਦਿਨੀਂ ਮੋਦੀ ਸਰਕਾਰ ਦੇ ਵੱਲੋਂ ਇਹ ਕਹਿ ਕੇ ਆਪਣੀ ਰੈਲੀ ਰੱਦ ਕਰ ਦਿੱਤੀ ਗਈ ਕਿ ਪੰਜਾਬ ਦੇ ਲੋਕਾਂ ਤੋਂ ਉਨ੍ਹਾਂ ਨੂੰ ਖਤਰਾ ਹੈ ਤੇ ਇੱਥੇ ਸੁਰੱਖਿਆ ਦੇ ਪ੍ਰਬੰਧ ਪੁਖਤਾ ਨਹੀਂ ਕੀਤੇ ਗਏ ਸੀ ਸੁਰੱਖਿਆ ਦੇ ਪ੍ਰਬੰਧਾਂ ਵਿੱਚ ਕਮੀ ਹੋਣ ਕਰਕੇ ਉਨ੍ਹਾਂ ਨੂੰ ਆਪਣੀ ਰੈਲੀ ਰੱਦ ਕਰਨੀ ਪਈ ਅਤੇ ਸ਼ੁਕਰ ਹੈ ਕਿ ਉਹ ਆਪਣੀ ਜਾਨ ਬਚਾ ਕੇ ਵਾਪਸ ਜਾ ਸਕੇ ਜਿਸ ਨੂੰ ਲੈ ਕੇ

ਲਗਾਤਾਰ ਸਵਾਲ ਜਵਾਬ ਚੱਲ ਰਹੇ ਸੀ ਇਸੇ ਨੂੰ ਲੈ ਕੇ ਉਗਰਾਹਾਂ ਜਥੇਬੰਦੀ ਦੇ ਪ੍ਰਧਾਨ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਬਠਿੰਡੇ ਮੋਦੀ ਦੇ ਵੱਲੋਂ ਲੈਂਡ ਹੋਇਆ ਗਿਆ ਜਨੀ ਕਿ ਹੈਲੀਕਾਪਟਰ ਨੂੰ ਤਾਰਿਆ ਗਿਆ ਤਾਂ ਉਨ੍ਹਾਂ ਨੂੰ ਸਾਰੀ ਹੀ ਰੈਲੀ ਬਾਰੇ ਪਤਾ ਸੀ ਕਿ ਉਥੇ ਸੱਤ ਹਜ਼ਾਰ ਬੰਦਾ ਵੀ

ਨਹੀਂ ਹੈ ਸੱਤਰ ਹਜ਼ਾਰ ਕੋਸੀ ਦੇ ਮਗਰ ਸਿਰਫ ਸੱਤ ਸੌ ਸੀਟਾਂ ਤੇ ਹੀ ਬੰਦਾ ਸੀ ਅਤੇ ਉਧਰੋਂ ਪੰਜਾਬ ਦੇ ਵਿੱਚ ਬਾਰਿਸ਼ ਹੋ ਰਹੀ ਸੀ ਜਿਸ ਕਰਕੇ ਇਹ ਸਭ ਕੁਝ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਦੇ ਦੁਬਾਰਾ ਹੀ ਜਾਣ ਬੁੱਝ ਕੇ ਕਿਹਾ ਗਿਆ ਕਿ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਤੋਂ ਖ਼ਤਰਾ ਰਹਿਤ ਉਗਰਾਹਾਂ ਦਾ ਕਹਿਣਾ ਸੀ ਕਿ ਉਹ ਬੀਜੇਪੀ ਦੇ

ਲੀਡਰਾਂ ਤੋਂ ਜਾਂ ਫਿਰ ਉਨ੍ਹਾਂ ਦੇ ਲੋਕਾਂ ਤੋਂ ਖੁਦ ਪੁੱਛ ਸਕਦੇ ਸੀ ਕਿ ਉਹ ਚੂਕ ਉਨ੍ਹਾਂ ਤੋਂ ਕਿੱਥੇ ਰਹਿ ਗਈ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਵੱਲੋਂ ਜਦੋਂ ਗੁਜਰਾਤ ਵਿਚ ਰਚਾਇਆ ਗਿਆ ਸੀ ਤੇ ਗੁਜਰਾਤ ਵਿਚ ਮੋਦੀ ਉਸ ਵੇਲੇ ਮੁੱਖ ਮੰਤਰੀ ਸਨ ਉਸ ਵੇਲੇ ਉਨ੍ਹਾਂ ਤੇ ਜੁੱਤਾ ਵਰ੍ਹਾਇਆ ਗਿਆ ਸੀ ਤਾਂ ਉਸ ਵੇਲੇ ਇਨ੍ਹਾਂ ਦੀ ਵੱਲੋਂ ਕਿਉਂ

ਨਹੀਂ ਅਸਤੀਫ਼ਾ ਦਿੱਤਾ ਗਿਆ ਤੇ ਫਿਰ ਉਸ ਜੁੱਤਾ ਸੁੱਟਣ ਵਾਲੇ ਬੰਦੇ ਨੂੰ ਕੀ ਦਿੱਤੀ ਗਈ ਸੀ ਸਜ਼ਾ ਇਸ ਬਾਰੇ ਵੀ ਕਦੇ ਕੋਈ ਸਪਾ ਸਾਹਮਣੇ ਪੱਖ ਨਹੀਂ ਆਇਆ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਗੱਲ ਆਖੀ ਜਾ ਰਹੀ ਹੈ ਉਗਰਾਹਾਂ ਦਾ ਕਹਿਣਾ ਹੈ ਕਿ ਹੁਣ ਉਹ ਖ਼ੁਦ ਕੁਰਸੀ ਤੇ ਨਹੀਂ ਹਨ ਜੇਕਰ ਉਹ ਖੁਦ ਕੁਰਸੀ ਤੇ ਹੁੰਦੇ ਤਾਂ ਸ਼ਾਇਦ ਇਹੋ ਜਿਹਾ ਕਦੇ ਨਾ ਕਹਿੰਦੀ ਅਤੇ ਨਾ ਹੀ ਕਦੇ ਮੰਗ ਕਰਦੇ ਪਰ ਹੁਣ ਖੁਦ ਉਹ ਬੀਜੇਪੀ ਦੀ ਗੋਦੀ ਵਿੱਚ ਜਾ ਬੈਠੇ ਹਨ ਜਿਸ ਕਰਕੇ ਉਨ੍ਹਾਂ ਨੂੰ ਖਾਲੀ ਕੁਰਸੀਆਂ ਨੂੰ ਵੀ ਉਨ੍ਹਾਂ ਨੂੰ ਸੰਬੋਧਨ ਕਰਨਾ ਪਿਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *