Breaking News
Home / खबरे / ਹਲਵਾਈ ਨੂੰ ਹੋਇਆ ਆਪਣੀ ਜ਼ਨਾਨੀ ਦੇ ਸ਼ੱਕ ਕੱਪੜੇ ਧੋਂਦੀ ਨਾਲ ਕੀਤੀਆਂ ਹੱਦਾਂ ਪਾਰ

ਹਲਵਾਈ ਨੂੰ ਹੋਇਆ ਆਪਣੀ ਜ਼ਨਾਨੀ ਦੇ ਸ਼ੱਕ ਕੱਪੜੇ ਧੋਂਦੀ ਨਾਲ ਕੀਤੀਆਂ ਹੱਦਾਂ ਪਾਰ

ਲੁਧਿਆਣਾ ਦੇ ਵੀਹ ਫੁੱਟ ਚੌੜੀ ਰੂੜ ਹੈਬੋਵਾਲ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਹਲਵਾਈ ਦੀ ਦੁਕਾਨ ਕਰਦਾ ਵਿਕਰਾਂਤ ਦਾ ਵਿਆਹ ਦੋ ਹਜਾਰ ਤੇਰਾਂ ਦੇ ਵਿਚ ਸਿਮਰਨ ਕੌਰ ਦੇ ਨਾਲ ਹੁੰਦਾ ਹੈ ਦੋਨਾਂ ਦੇ ਦੋ ਬੱਚੇ ਵੀ ਹਨ ਪਰ ਹੁਣ ਵਿਕਰਾਂਤ ਤੂੰ ਆਪਣੀ ਘਰਵਾਲੀ ਸਿਮਰਨ ਦੇ ਉੱਪਰ ਸ਼ੱਕ ਹੋਣ ਲੱਗਦੇ ਤੇ ਲਗਾਤਾਰ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਆ ਕੇ

ਸਿਮਰਨ ਦੇ ਨਾਲ ਲੜਾਈ ਝ ਗ ੜਾ ਚੱਲਦਾ ਰਹਿੰਦਾ ਸੀ ਬੀਤੀ ਅੱਠ ਤਰੀਕ ਨੂੰ ਜਦੋਂ ਉਹ ਆਪਣੀ ਘਰਵਾਲੀ ਤੇ ਸ਼ੱਕ ਕਰਦਾ ਏ ਤੇ ਕੱਪੜੇ ਧੋਂਦੀ ਨਾਲ ਉਸ ਦੇ ਨਾਲ ਹੱਦਾਂ ਪਾਰ ਕਰ ਦਿੰਦਾ ਹੈ ਜਾਂ ਨਹੀਂ ਕਿ ਉਹ ਪਹਿਲਾਂ ਉਸਦੀ ਕੁੱਟਮਾਰ ਬੇਸਬਾਲ ਦਿਨਾਂ ਕਰਦਾ ਹੈ ਅਤੇ ਬਾਅਦ ਵਿੱਚ ਗਲਾ ਘੁੱਟ ਦਿੰਦਾ ਹੈ ਅਤੇ ਬਾਅਦ ਵਿਚ ਉਸ ਦੇ ਪੇਕਿਆਂ ਨੂੰ ਫੋਨ ਕਰ ਦਿੰਦਾ ਹੈ

ਕਿ ਉਨ੍ਹਾਂ ਦੀ ਕੁੜੀ ਕੋਠੇ ਤੋਂ ਕੱਪੜੇ ਧੋਂਦੀ ਡਿੱਗ ਪਈ ਜਿਸ ਕਰਕੇ ਫਿਰ ਪੇਕੇ ਪਰਿਵਾਰ ਤੋਂ ਸਿਮਰਨ ਦੀ ਦੂਨੀ ਭਰਾ ਹੁੰਦੇ ਨੇ ਤੇ ਉਸ ਨੂੰ ਡੀਐੱਮਸੀ ਦਾਖ਼ਲ ਕਰਵਾ ਦਿੰਦੇ ਨੇ ਡਾਕਟਰਾਂ ਦੇ ਵੱਲੋਂ ਜਦੋਂ ਉਸ ਦੀ ਜਾਂਚ ਕੀਤੀ ਜਾਂਦੀ ਅਤੇ ਪਾਇਆ ਜਾਂਦਾ ਹੈ ਕਿ ਉਹ ਕੋਈ ਕੋਠੀ ਤੋਂ ਨਹੀਂ ਸਗੋਂ ਉਸ ਦੇ ਨਾਲ ਕੁੱ ਟ ਮਾ ਰ ਕੀਤੀ ਗਈ ਹੈ ਤੇ ਉਸ ਦਾ ਗਲਾ ਘੁੱਟਿਆ ਗਿਆ ਹੈ

ਪੁਲੀਸ ਨੂੰ ਫਿਰ ਫੋਨ ਕੀਤਾ ਜਾਂਦਾ ਹੈ ਅੱਧੇ ਘੰਟੇ ਵਿਚ ਜਦੋਂ ਪੁਲੀਸ ਪਹੁੰਚਦੀ ਹੈ ਤਾਂ ਵਿਕਰਾਂਤ ਦੇ ਖ਼ਿਲਾਫ਼ ਕੀਤੀ ਗਈ ਰਿਪੋਰਟ ਨੂੰ ਦਰਜ ਕੀਤਾ ਜਾਂਦਾ ਹੈ ਤੇ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਉਸੇ ਹੀ ਕਹਿਣਾ ਸੀ ਕਿ ਉਸ ਨੂੰ ਆਪਣੀ ਘਰਵਾਲੀ ਤੇ ਲਗਾਤਾਰ ਸ਼ੱਕ ਸੀ ਕਿ ਉਸ ਦੀ ਕਿਸੇ ਹੋਰ ਨਾਲ ਸਬੰਧ ਨੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *