Breaking News
Home / खबरे / ਬੈਲਟ ਚੋਂ ਨਿਕਲਿਆ ਇੱਕ ਕਰੋੜ ਦਾ ਸੋਨਾ ਵੀਡੀਓ ਹੋਈ ਵਾਇਰਲ

ਬੈਲਟ ਚੋਂ ਨਿਕਲਿਆ ਇੱਕ ਕਰੋੜ ਦਾ ਸੋਨਾ ਵੀਡੀਓ ਹੋਈ ਵਾਇਰਲ

ਅਕਸਰ ਹੀ ਏਅਰਪੋਰਟ ਦੇ ਉੱਤੇ ਕਸਟਮ ਵਿਭਾਗ ਦੇ ਵੱਲੋਂ ਕਈ ਅਜਿਹੇ ਵਿਅਕਤੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਸਾਈਡ ਤੇ ਸਕੈਨ ਕਰਨ ਦੇ ਲਈ ਲੈ ਕੇ ਜਾਇਆ ਜਾਂਦਾ ਹੈ ਜਿੱਥੇ ਕਿਪਹਿਲਾਂ ਉਨ੍ਹਾਂ ਦੇ ਉਤੇ ਸ਼ੱਕ ਕੀਤਾ ਜਾਂਦਾ ਹੈ ਕਿ ਹੋ ਸਕਦਾ ਹੈ ਕਿ ਇਹ ਜ਼ਰੂਰ ਕੋਈ ਅਜਿਹੀ ਚੀਜ਼ ਲੈ ਕੇ ਜਾ ਰਹੇ ਨੇ ਜੋ ਕਿ ਭਾਰਤ ਦੇ ਵਿੱਚ ਲਿਜਾਣੀ ਜ਼ਿਆਦਾ ਮਾਤਰਾ ਵਿੱਚ ਮਨਜ਼ੂਰ ਨਹੀਂ ਹੈ

ਇੰਨਾ ਹੀ ਨਹੀਂ ਜੇਕਰ ਵੇਖਿਆ ਜਾਵੇ ਤਾਂ ਦੁਬਈ ਤੋਂ ਜ਼ਿਆਦਾਤਰ ਲੋਕਾਂ ਦੇ ਵਲੋਂ ਸੋਨਾ ਹੀ ਲਿਆਂਦਾ ਜਾਂਦਾ ਹੈ ਕਿਉਂਕਿ ਦੁਬਈ ਦੇ ਵਿਚ ਸੋਨਾ ਸਸਤਾ ਹੋਣ ਕਾਰਨ ਭਾਰਤ ਵਿੱਚ ਲਿਆ ਕੇ ਉਸ ਦੀ ਰੇਟ ਦਰ ਵੱਧ ਹੋਣ ਕਾਰਨ ਉਸ ਨੂੰ ਵਿਆਹ ਲਿਆ ਕੇ ਵੇਚਿਆ ਜਾਂਦਾ ਹੈ ਦੇ ਭਾਰੀ ਮੁਨਾਫ਼ਾ ਕਮਾਇਆ ਜਾਂਦਾ ਹੈ ਅਜਿਹੀਆਂ ਸਕੀਮਾਂ ਸਭ ਨੂੰ ਲਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ

ਕੁਝ ਤਾਂ ਲੰਘ ਜਾਂਦੇ ਹਨ ਜਿਨ੍ਹਾਂ ਦੇ ਉੱਪਰ ਕਸਟਮ ਵਿਭਾਗ ਨੂੰ ਸ਼ੱਕ ਨਹੀਂ ਹੁੰਦਾ ਪਰ ਜ਼ਿਆਦਾਤਰ ਲੋਕਾਂ ਨੂੰ ਕਸਟਮ ਵਿਭਾਗ ਦੇ ਵੱਲੋਂ ਦਬੋਚ ਲਿਆ ਜਾਂਦਾ ਹੈ ਜਿੱਥੇ ਸੋਨੇ ਨੂੰ ਪਿਘਲਾ ਕੇ ਕੈਪਸੂਲ ਦੇ ਆਕਾਰ ਦੇ ਬਣਾ ਕੇ ਅਤੇ ਕਈਆਂ ਦੇ ਵੱਲੋਂ ਆਪਣੇ ਸਾਮਾਨ ਦੇ ਵਿੱਚ ਲੁਕਾ ਕੇ ਸੋਨਾ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜੋ ਅੱਜ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ

ਇਸ ਵੀਡੀਓ ਵਿੱਚ ਇਸ ਸ਼ਖ਼ਸ ਦੇ ਵੱਲੋਂ ਬੈਲਟ ਦੇ ਉੱਪਰ ਸੋਨੇ ਨੂੰ ਲਪੇਟਿਆ ਗਿਆ ਹੈ ਅਤੇ ਲਗਪਗ ਇਸ ਸੋਨੇ ਦੀ ਕੀਮਤ ਇੱਕ ਕਰੋੜ ਦੀ ਦੱਸੀ ਜਾ ਰਹੀ ਹੈ ਵਿਅਕਤੀ ਦੇ ਵੱਲੋਂ ਬੈਲਟ ਦੇ ਆਸੇ ਪਾਸੇ ਜਿੱਥੇ ਪਹਿਲਾਂ ਸੋਨਾ ਲਪੇਟਿਆ ਗਿਆ ਅਤੇ ਪਾ ਦਿਓ ਪਰ ਜੀਨ ਦੀ ਪੈਂਟ ਦੀ ਚੜ੍ਹਾਈ ਗਈ ਪਰ ਕਸਟਮ ਵਿਭਾਗ ਦੇ ਵੱਲੋਂ ਉਸ ਦੀ ਚੋਰੀ ਨੂੰ ਫਿਰ ਫੜ ਲਿਆ ਗਿਆ ਅਤੇ ਪੂਰੇ ਤਿੰਨ ਘੰਟਿਆਂ ਦੇ ਦੌਰਾਨ ਇਸ ਸ਼ਖ਼ਸ ਦੇ ਵਲੋਂ ਹੀ ਸਾਰਾ ਸੋਨਾ ਕਢਵਾਇਆ ਗਿਆ ਕਸਟਮ ਵਿਭਾਗ ਵੀ ਵੇਖ ਕੇ ਹੈਰਾਨ ਰਹਿ ਗਈ ਕਿ ਲੋਕਾਂ ਦੇ ਵਲੋਂ ਕਿੱਥੋਂ ਤਕ ਸਾਮਾਨ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *