Breaking News
Home / खबरे / ਰੇਲ ਗੱਡੀ ਦੀ ਪਟੜੀ ਤੇ ਅਚਾਨਕ ਜਾ ਡਿੱਗਿਆ ਜਹਾਜ਼ ਰੇਲ ਗੱਡੀ ਨੇ ਉਡਾਈ ਪਰਖੱਚੇ

ਰੇਲ ਗੱਡੀ ਦੀ ਪਟੜੀ ਤੇ ਅਚਾਨਕ ਜਾ ਡਿੱਗਿਆ ਜਹਾਜ਼ ਰੇਲ ਗੱਡੀ ਨੇ ਉਡਾਈ ਪਰਖੱਚੇ

ਸੋਸ਼ਲ ਮੀਡੀਆ ਦੇ ਉੱਤੇ ਇਕ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਇੱਕ ਰੇਲਗੱਡੀ ਦੇ ਦੁਆਰਾ ਜਹਾਜ਼ ਦੇ ਪਰਖੱਚੇ ਉਡਾਏ ਜਾਣ ਦੀ ਵੀਡੀਓ ਵੇਖੀ ਰੌਂਗਟੇ ਖੜ੍ਹੇ ਹੋ ਰਹੇ ਨੇ ਇਸ ਵੀਡੀਓ ਦੇ ਬਾਰੇ ਵਿਚ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੀ ਹੈ ਜੋ ਕਿ ਵੇਖ ਕੇ ਵੀ ਸਾਡੇ ਰੌਂਗਟੇ ਖੜ੍ਹੇ ਹੋ ਰਹੇ ਨੇ ਅਸਲ ਦੇ ਵਿਚ ਇਹ ਵੀਡੀਓ ਅਮਰੀਕਾ

ਦੇ ਕੈਲੀਫੋਰਨੀਆ ਦੀ ਹੈ ਇੱਥੇ ਕਿ ਲਾਸ ਏਂਜਲਸ ਦੇ ਕੋਲ ਇਹ ਹਾਦਸਾ ਵਾਪਰਿਆ ਪਾਇਲਟ ਦੇ ਕੋਲੋਂ ਅਸੰਤੁਲਿਤ ਹੋੲੀ ਜਹਾਜ਼ ਦਾ ਜਿਥੇ ਬੈਲੇਂਸ ਜਦੋਂ ਵਿਗੜ ਜਾਂਦਾ ਹੈ ਤਾਂ ਇਹ ਰੇਲ ਗੱਡੀ ਦੀ ਪਟੜੀ ਤੇ ਆ ਕੇ ਜਹਾਜ਼ ਹੀ ਡਿੱਗ ਪੈਂਦਾ ਹੈ ਜਿੱਥੇ ਕਿ ਇੱਥੇ ਪਾਇਲਟ ਇਸ ਚ ਹਾਦਸਾਗ੍ਰਸਤ ਜਹਾਜ਼ ਦੇ ਵਿੱਚ ਹੀ ਰਹਿ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੀਆਂ

ਆਵਾਜ਼ਾਂ ਕੋਲ ਖੜ੍ਹੇ ਪੁਲੀਸ ਦੇ ਕੰਨੀਂ ਪੈਂਦੀਆਂ ਹਨ ਤੇ ਪੁਲੀਸ ਵਾਲਿਆਂ ਦੇ ਵੱਲੋਂ ਇਸ ਡਰਾਈਵਰ ਨੂੰ ਬਾਹਰ ਖਿੱਚ ਕੇ ਕੱਢਿਆ ਹੀ ਜਾਂਦਾ ਹੈ ਕਿ ਅਚਾਨਕ ਉਠੇ ਰੇਲ ਗੱਡੀ ਆ ਜਾਂਦੀ ਤੇ ਰੇਲ ਗੱਡੀ ਦੇ ਵਲੋਂ ਹਾਦਸਾਗ੍ਰਸਤ ਜਹਾਜ਼ ਦੇ ਪਰਖਚੇ ਉਡਾ ਦਿੱਤੇ ਜਾਂਦੇ ਨੇ ਤੁਸੀਂ ਵੀ ਵੀਡੀਓ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਕੀਤਾ ਜਹਾਜ਼ ਦੇ ਪਰਖਚੇ ਉਡਾ ਰਹੀ ਹੈ ਟਰੇਨ ਤੇ ਟ੍ਰੇਨ ਟੂ ਕੁਝ ਹੀ ਦੂਰੀ ਤੇ ਉਹ ਸੀਟ ਰੈਵੇਨਿਊ ਬਾਹਰ ਘੜੀਸ ਕੇ ਖਿੱਚਿਆ ਜਾਂਦਾ ਹੈ ਇਹ ਰੇਲ ਗੱਡੀ ਦੇ ਨਾਲ ਨਾਲ ਹਵਾਈ ਅੱਡਾ ਜਾ ਰਿਹਾ ਹੈ ਜਿੱਥੇ ਕਿ ਇਹ ਹਾਦਸਾ ਵਾਪਰਿਆ ਹੈ ਅਤੇ ਇਸ ਦੇ ਵਿੱਚ ਪਾਇਲਟ ਨੂੰ ਹਸਪਤਾਲ ਵਿੱਚ ਭਰਤੀ ਕਰਾ ਦਿੱਤਾ ਗਿਆ ਸੀ ਹੁਣ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *