Home / खबरे / ਕੈਨੇਡਾ ਵਿੱਚ ਪਤਨੀ ਦੀ ਵੀਡਿਓ ਹੋਰ ਮੁੰਡੇ ਨਾਲ ਦੇਖ ਕੇ ਪਵਿੱਤਰ ਰਿਸ਼ਤਾ ਹੋਇਆ ਕਲੰਕਿਤ

ਕੈਨੇਡਾ ਵਿੱਚ ਪਤਨੀ ਦੀ ਵੀਡਿਓ ਹੋਰ ਮੁੰਡੇ ਨਾਲ ਦੇਖ ਕੇ ਪਵਿੱਤਰ ਰਿਸ਼ਤਾ ਹੋਇਆ ਕਲੰਕਿਤ

ਦੋਸਤੋ ਜ਼ਿਮੀਂ ਕੀ ਤੁਹਾਨੂੰ ਪਤਾ ਈ ਐ ਲੋਕਾਂ ਨੇ ਅੰਦਰਲੀ ਇਨਸਾਨੀਅਤ ਦਿਨੋਂ ਦਿਨ ਖ਼ਤਮ ਹੁੰਦੀ ਜਾ ਰਹੀ ਹੈ ਇਸੇ ਹੀ ਤਰ੍ਹਾਂ ਇੱਕ ਘਟਨਾ ਕੈਨੇਡਾ ਟੋਰਾਂਟੋ ਦੇ ਵਿਚ ਵਾਪਰੀ ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਟਰਾਂਟੋ ਤੋੰ ਆ ਰਿਹਾ ਤਾਜਾ ਮਾਮਲਾ। ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ । ਇਕ ਔਰਤ ਜਿਸ ਦਾ ਵਿਆਹ ਹੋ ਚੁੱਕਾ ਸੀ ਅਤੇ ਉਸ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਪੈਸੇ ਲਗਾ ਕੇ ਟਰਾਂਟੋ ਭੇਜਿਆ ਸੀ। ਪਰ ਉੱਥੇ ਜਾ ਕੇ ਹੀ ਉਹ ਆਪਣੀ ਪੜ੍ਹਾਈ ਕਰ ਰਹੀ ਸੀ। ਅਤੇ ਨਾਲ ਹੀ ਆਪਣੇ ਪਤੀ ਨੂੰ ਵੀ ਧੋਖਾ ਦੇ ਰਹੀ ਸੀ। ਇਸ ਗੱਲ ਦਾ ਉਦੋਂ ਪਤਾ ਲੱਗਾ।

ਜਦੋ ਉਸ ਦੇ ਪਤੀ ਨੇ ਹੀ ਉਸ ਦੀਆਂ ਕਿਸੇ ਗੈਰ ਮਰਦ ਦੇ ਨਾਲ ਬਣਾਇਆ ਟਿੱਕ ਟੋਕ ਵਿਡੀਉ ਦੇਖੀਆਂ। ਪਰ ਜਦੋਂ ਇਸ ਤੋਂ ਬਾਅਦ ਜਦੋਂ ਉਸ ਦੇ ਪਤੀ ਨੇ ਆਪਣੀ ਪਤਨੀ ਤੋਂ ਇਹ ਸਭ ਵੀਡੀਓ ਦਾ ਜਵਾਬ ਮੰਗਿਆ ਤਾ ਉਸ ਦੀ ਪਤਨੀ ਉਸ ਨੂੰ ਢਾਲਣ ਲੱਗ ਗਈ। ਫਿਰ ਹੌਲੀ ਹੌਲੀ ਸਾਰੇ ਘਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਅਤੇ ਫਿਰ ਲੜਕੀ ਨੇ ਮਾਪੇ ਪਰਿਵਾਰ ਨੂੰ ਬੁਲਾਇਆ ਗਿਆ ਅਤੇ ਬਿਠਾ ਕੇ ਗੱਲਬਾਤ ਵੀ ਕੀਤੀ ਗਈ। ਫਿਰ ਜਦੋੰ ਲੜਕੀ ਤੋਂ ਸਫ਼ਾਈ ਮੰਗੀ ਗਈ ਤਾਂ ਅੱਗੇ ਕੀ ਹੋਇਆ ਇਹ ਜਾਣਨ ਦੇ ਲਈ ਹੇਠ ਦਿੱਤੀ ਵਿਡੀਉ ਨੂੰ ਦੇਖੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *