Breaking News
Home / खबरे / ਕੈਨੇਡਾ ਦੇ ਵਿੱਚ ਪੁੱਤ ਨਾਲ ਵਾਪਰੀ ਮੰਦਭਾਗੀ ਘਟਨਾ ਕੈਨੇਡਾ ਚ ਪਹੁੰਚੇ ਬਾਪ ਵੱਲੋਂ ਸੁਣਾਈ ਗਈ ਦਰਦ ਭਰੀ ਕਹਾਣੀ

ਕੈਨੇਡਾ ਦੇ ਵਿੱਚ ਪੁੱਤ ਨਾਲ ਵਾਪਰੀ ਮੰਦਭਾਗੀ ਘਟਨਾ ਕੈਨੇਡਾ ਚ ਪਹੁੰਚੇ ਬਾਪ ਵੱਲੋਂ ਸੁਣਾਈ ਗਈ ਦਰਦ ਭਰੀ ਕਹਾਣੀ

ਜਿੱਥੇ ਨੌਜਵਾਨਾਂ ਦੇ ਵੱਲੋਂ ਲਗਾਤਾਰ ਕਹਿੰਦਾ ਆਉਣ ਦਾ ਸੁਪਨਾ ਸਜਾਇਆ ਜਾਂਦਾ ਹੈ ਉਥੇ ਕਈਆਂ ਨੂੰ ਹਿੱਕੜੀ ਡਾਮਾ ਉਹ ਕਵੀ ਨਹੀਂ ਆਉਂਦਾ ਕਿਉਂਕਿ ਇੱਥੇ ਕੈਨੇਡਾ ਆ ਕੇ ਉਨ੍ਹਾਂ ਨਾਲ ਕੁਝ ਅਜਿਹੀਆਂ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਕਰਕੇ ਉਹ ਜਾਂ ਫਿਰ ਉਨ੍ਹਾਂ ਦੇ ਮਾਪਿਆਂ ਦੇ ਵੱਲੋਂ ਲਗਾਤਾਰ ਉਨ੍ਹਾਂ ਨੂੰ ਹਮੇਸ਼ਾ ਆਪਣੀ ਯਾਦਾਂ ਦੇ ਵਿੱਚ ਯਾਦ ਕੀਤਾ ਜਾਂਦਾ ਹੈ

ਅਜਿਹਾ ਹੀ ਦੋ ਸਾਲ ਪਹਿਲਾਂ ਵੈਨਕੂਵਰ ਦੇ ਵਿਚ ਇਕ ਪੰਜਾਬੀ ਨੌਜਵਾਨ ਦੇ ਨਾਲ ਹੋਇਆ ਕੈਨੇਡਾ ਦੇ ਵਿਚ ਇਸ ਨੌਜਵਾਨ ਦੇ ਨਾਲ ਕਾਫ਼ੀ ਜ਼ਿਆਦਾ ਧੱਕਾ ਹੋਇਆ ਨੌਜਵਾਨ ਦੀ ਮੌਤ ਦੇ ਬਾਅਦ ਉਸਦੀ ਲਗਾਤਾਰ ਇਨਸਾਫ਼ ਦੀ ਮੰਗ ਦੋ ਸਾਲਾਂ ਤੋਂ ਮੰਗੀ ਜਾ ਰਹੀ ਹੈ ਪਿਉ ਦੇ ਵੱਲੋਂ ਵੀ ਹੁਣ ਕੈਨੇਡਾ ਆ ਕੇ ਆਪਣੇ ਪੁੱਤ ਦੇ ਲਈ ਗੁਹਾਰ ਲਗਾਈ

ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਪਰ ਕੈਨੇਡਾ ਸਰਕਾਰ ਦੇ ਵੱਲੋਂ ਲਗਾਤਾਰ ਦੋ ਸਾਲਾਂ ਦੇ ਮਾਮਲੇ ਵਿਚ ਕੁਝ ਵੀ ਨਹੀਂ ਕੀਤਾ ਗਿਆ ਚੌਕੀ ਇੱਕ ਖੁਦ ਹੀ ਸਵਾਲੀਆ ਚਿੰਨ੍ਹ ਲੱਗਦਾ ਹੋਏ ਨਜ਼ਰ ਆ ਰਿਹਾ ਹੈ ਇਸ ਪੰਜਾਬੀ ਨੌਜਵਾਨੀ ਕੋਈ ਵੀ ਗ਼ਲਤੀ ਨਹੀਂ ਸੀ ਸਗੋਂ ਟਰਾਈਬਲ ਦੇ ਵੱਲੋਂ ਡਰਿੰਕ ਕਰਕੇ ਗੱਡੀ ਉਸ ਵਿਚ ਮਾਰੀ ਗਈ ਜਿਸ ਕਰਕੇ ਉਸ ਦੀ ਜਾਨ ਚਲੀ ਗਈ ਪਿਤਾ ਦਾ ਕਹਿਣਾ ਹੈ ਕਿ ਉਸ ਦੇ ਪੁੱਤ ਦੀ ਸਜ਼ਾ ਡਰਾੲੀਵਰ ਨੂੰ ਥੋੜ੍ਹੀ ਨੇ ਦਿੱਤੀ ਜਾਵੇ ਪਰ ਉਸ ਦੀ ਆਤਮਾ ਨੂੰ ਸ਼ਾਂਤੀ ਮਿਲ ਜਾਵੇਗੀ ਕਿਹਾ ਉਸ ਤੇ ਪਤ ਹੁਣ ਇਨਸਾਫ਼ ਮਿਲਿਆ ਅਤੇ ਉਸ ਦੇ ਦੋਸ਼ੀ ਨੂੰ ਸਜ਼ਾ ਦੇ ਦਿੱਤੀ ਗਈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *