Breaking News
Home / खबरे / ਸ਼ਾਤਿਰ ਚੋਰ ਨੂੰ ਨੇ ਭਾਈ ਸਭ ਨੂੰ ਮਾਤ ਕੀਤੇ ਸਾਰੇ ਫੇਲ੍ਹ ਦੇਖੋ ਕਿਵੇਂ ਆਨਲਾਈਨ ਮਾਰ ਰਹੀ ਸੀ ਠੱਗੀ

ਸ਼ਾਤਿਰ ਚੋਰ ਨੂੰ ਨੇ ਭਾਈ ਸਭ ਨੂੰ ਮਾਤ ਕੀਤੇ ਸਾਰੇ ਫੇਲ੍ਹ ਦੇਖੋ ਕਿਵੇਂ ਆਨਲਾਈਨ ਮਾਰ ਰਹੀ ਸੀ ਠੱਗੀ

ਸੋਸ਼ਲ ਮੀਡੀਆ ਤੇ ਇਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਇੱਕ ਨੌਜਵਾਨ ਕੁੜੀ ਦੇ ਦੁਆਰਾ ਹੀ ਆਨਲਾਈਨ ਠੱਗੀ ਮਾਰੀ ਜਾ ਰਹੀ ਹੈ ਜਿਸ ਨੇ ਸਾਰੇ ਚੋਰਾਂ ਨੂੰ ਵੀ ਮਾਤ ਪਾ ਦਿੱਤੀ ਇਸ ਨੌਜਵਾਨ ਕੁੜੀ ਤੇ ਵਲੋਂ ਦੁਕਾਨ ਤੇ ਕੋਈ ਸਾਮਾਨ ਲਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਉਸ ਦੀ ਪੇਮੈਂਟ

ਨਹੀਂ ਹੋਈ ਉਸਦੇ ਵੱਲੋਂ ਤਿੰਨ ਚਾਰ ਵਾਰੀ ਪੇਮੈਂਟ ਕਰ ਦਿੱਤੀ ਗਈ ਹੈ ਪਰ ਪੇਮੈਂਟਸ ਐਕਟ ਨਹੀਂ ਹੋ ਰਹੀ ਜਿਸ ਨੂੰ ਲੈ ਕੇ ਦੁਕਾਨਦਾਰ ਵੀ ਕਾਫ਼ੀ ਚਿੰਤਾ ਦੇ ਵਿਚ ਆ ਜਾਂਦਾ ਹੈ ਤੇ ਹੋਸ਼ ਨੂੰ ਕਹਿੰਦਾ ਹੈ ਕਿ ਜੇਕਰ ਉਹ ਕੈਸ਼ ਨੇ ਦੇ ਜਾਵੇ ਤਾਂ ਕਿ ਚੱਲ ਜਾਵੇਗਾ ਪਰ ਉਹ ਇਸ ਤਰ੍ਹਾਂ ਉਸ ਨੂੰ ਜਾਣ ਨਹੀਂ ਦੇ ਸਕਦਾ ਪਰ ਕੁੜੀ ਦੇ ਵੱਲੋਂ ਲਗਾਤਾਰ ਉਸ ਨੂੰ ਪੇਮੇਂਟ ਵਖਾ

ਕੇ ਕਿਹਾ ਜਾਂਦਾ ਹੈ ਕਿ ਅਸਥਾਨਾ ਸੀ ਤੁਹਾਨੂੰ ਬਾਅਦ ਵਿੱਚ ਅਜਿਹਾ ਉੱਥੇ ਹੀ ਖੜ੍ਹੀ ਇਕ ਹੋਰ ਵਿਅਕਤੀ ਦੁਆਰਾ ਇਸ ਕੁੜੀ ਦੀ ਚੋਰੀ ਨੂੰ ਫੜ ਲਿਆ ਜਾਂਦਾ ਹੈ ਅਤੇ ਉਸ ਵੱਲੋਂ ਕਿਹਾ ਜਾਂਦਾ ਹੈ ਕਿ ਉਸ ਨੂੰ ਫੋਨ ਫੜਾ ਦੇਵੇ ਪਰ ਉਸ ਕੁੜੀ ਦੇ ਵੱਲੋਂ ਉਸ ਨੂੰ ਫੋਨ ਨਹੀਂ ਦਿੱਤਾ ਜਾਂਦਾ ਅਤੇ ਕਿਹਾ ਜਾਂਦਾ ਹੈ ਕਿ ਉਸਦੇ ਫੋਨ ਨੂੰ ਹੱਥ ਨਹੀਂ ਲਗਾ ਸਕਦਾ ਪਰ ਫਿਰ

ਉਸ ਵੱਲੋਂ ਫੋਨ ਦੇਣ ਜਾਂ ਫਿਰ ਪੁਲੀਸ ਨੂੰ ਬੁਲਾ ਕੇ ਇਸ ਮਾਮਲੇ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਤੋਂ ਮੁੰਡੇ ਵੱਲੋਂ ਆਖੀ ਰਹਿੰਦੀ ਕੁੜੀ ਆਪਣਾ ਫੋਨ ਫੜਾ ਦਿੰਦੀ ਅਜੇ ਸਟਾਈਲ ਮੁੰਡੇ ਵੱਲੋਂ ਦਸਹਿਰਾ ਲਈ ਕਿਸ ਤਰ੍ਹਾਂ ਦੇ ਨਾਲ ਨਾਮ ਅਤੇ ਨੰਬਰ ਭਰ ਕੇ ਇਸ ਦੇ ਵਿੱਚ ਸਕੈਨ ਕੀਤਾ ਜਾਂਦਾ ਇੱਥੇ ਪੇਟੀਐੱਮ ਦਾ ਨੰਬਰ ਦਿਖਾ ਦਿੱਤਾ ਜਾਂਦਾ ਹੈ ਕਿ ਪੇਮੇਂਟ ਹੋ ਗਈ ਹੈ

ਅਜਿਹੇ ਚੋਰਾਂ ਤੁਹਾਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਕਿ ਆਨਲਾਈਨ ਤਰਾਂ ਦੇ ਨਾਲ ਠੱਗੀ ਮਾਰ ਰਹੇ ਹੋਣ ਹੋ ਸਕਦਾ ਹੈ ਕਿ ਕੱਲ੍ਹ ਨੂੰ ਤੁਹਾਨੂੰ ਵੀ ਕੋਈ ਅਤੇ ਤਾਂ ਹੀ ਪੇਟੀਐਮ ਦਾ ਨਾਂ ਮੈਸੇਜ ਆਉਣ ਨੂੰ ਲੈ ਕੇ ਕਹਿ ਰਿਹਾ ਹੋਵੇ ਕਿ ਉਹ ਬਾਅਦ ਵਿਚ ਆ ਜਾਵੇਗਾ ਤੇ ਤੁਹਾਨੂੰ ਜ਼ਿਆਦਾ ਸਮਾਂ ਦਾ ਚੂਨਾ ਲਾ ਕੇ ਰਫੂਚੱਕਰ ਹੋ ਜਾਵੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *