Breaking News
Home / खबरे / ਕੈਨੇਡਾ ਚ ਖਡ਼੍ਹੀ ਹੋਣ ਹੁਣ ਨਵੀਂ ਵੱਡੀ ਮੁਸ਼ਕਲ ਲੰਬੀ ਹੋਈ ਉਡੀਕ

ਕੈਨੇਡਾ ਚ ਖਡ਼੍ਹੀ ਹੋਣ ਹੁਣ ਨਵੀਂ ਵੱਡੀ ਮੁਸ਼ਕਲ ਲੰਬੀ ਹੋਈ ਉਡੀਕ

ਕੈਨੇਡਾ ਸਰਕਾਰ ਦੀ ਜੇਕਰ ਕਾਲ ਕਰ ਲਈ ਜਾਵੇ ਤਾਂ ਕੈਨੇਡਾ ਸਰਕਾਰ ਦੀ ਇਹ ਵਧੀਆ ਗੱਲ ਹੈ ਕਿ ਇਸ ਸਰਕਾਰ ਦੇ ਦੁਬਾਰਾ ਬਾਕੀ ਦੇਸ਼ਾਂ ਤੇ ਸੂਬਿਆਂ ਦੀ ਨਾਲੋਂ ਵਧੀਆ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਪਰ ਹੁਣ ਕਈ ਥਾਂ ਤੇ ਸੂਬਾ ਸਰਕਾਰ ਦੇ ਨਾਲ ਨਾਲ ਕਨੇਡਾ ਦੀ ਸਰਕਾਰ ਵੀ ਸਵਾਲੀਆ ਚਿੰਨ੍ਹ ਦੇ ਉਪਰ ਖੜ੍ਹੀ ਨਜ਼ਰ ਆਉਂਦੀ ਹੈ ਕੈਨੇਡਾ ਦੇ ਕਈ ਥਾਵਾਂ ਦੇ

ਉਪਰ ਜਿਥੇ ਕੋਰੂਨਾ ਦੇ ਵਧ ਰਹੇ ਕੇਸਾਂ ਦੇ ਹੋਣ ਕਾਰਨ ਐਂਬੂਲੈਂਸ ਦੀ ਉਡੀਕ ਘੰਟਿਆਂਬੱਧੀ ਕਰੀ ਜਾ ਰਹੀ ਹੈ ਅਲਬਰਟਾ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਅਲਬਰਟਾ ਸੂਬੇ ਦੇ ਵੇਚੋ ਪੇਸ਼ੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਇੱਕ ਘੰਟਾ ਪਹਿਲਾਂ ਫੋਨ ਕੀਤਾ ਜਾਂਦਾ ਹੈ ਅਤੇ ਉਸ ਤੋਂ ਮਗਰੋਂ ਹੀ ਐਂਬੂਲੈਂਸ ਚਾਹੁੰਦੀ ਹੈ ਉੱਧਰ ਹੀ ਪੈਰਾ ਮੈਡੀਕਲ ਸਟਾਫ ਦੀ

ਘਾਟ ਹੋਣ ਕਾਰਨ ਉਨ੍ਹਾਂ ਨੂੰ ਵੀ ਕਾਫ਼ੀ ਮੁਸ਼ਕਿਲ ਹੁੰਦਾ ਹੈ ਕਿ ਉਨ੍ਹਾਂ ਨੂੰ ਜੁਵੇਨਾਈਲ ਘਣਵੰਤੇ ਕੋਲ ਆਉਂਦੀ ਹੈ ਤਾਂ ਐਂਬੂਲੈਂਸ ਉਸ ਏਰੀਏ ਵਿਚ ਨਾ ਹੋਣ ਕਾਰਨ ਦੂਰ ਤੱਕ ਉਨ੍ਹਾਂ ਨੂੰ ਲਾਈਟਾਂ ਤੇ ਗੱਡੀਆਂ ਦੇ ਸਾਰਨ ਦੇ ਨਾਲ ਜਾਣਾ ਪੈਂਦਾ ਹੈ ਉਨ੍ਹਾਂ ਦੇਵੀ ਦਿਮਾਗੀ ਸੰਤੁਲਨ ਦੇ ਉੱਤੇ ਪ੍ਰਭਾਵ ਪੈਣ ਦੀ ਗੱਲ ਸਾਹਮਣੇ ਆਈ ਹੈ ਇਸ ਮਾਮਲੇ ਚ ਪੈਰਾਮੈਡੀਕਲ

ਸਟਾਫ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਦੇ ਵੱਲੋਂ ਵੀ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਤੇ ਲਗਾਤਾਰ ਸਟਾਫ ਦੀ ਘਾਟ ਹੋਣ ਕਾਰਨ ਉਹ ਵੀ ਥੱਕ ਜਾਂਦੇ ਹਨ ਜਿਸ ਕਰਕੇ ਉਨ੍ਹਾਂ ਤੇ ਵੀ ਇਸ ਚੀਜ਼ ਦਾ ਕਾਫੀ ਅਸਰ ਪੈ ਰਿਹਾ ਹੈ ਤੇ ਜੇਕਰ ਕਰੋਨਾ ਦੇ ਹਾਲਾਤ ਠੀਕ ਰਹਿਣ ਤਾਂ ਹੋ ਸਕਦੇ ਕਿ ਉਨ੍ਹਾਂ ਦੀ ਕੰਡੀਸ਼ਨ ਜਲਦ ਹੀ ਸੁਧਰ ਜਾਵੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *