Breaking News
Home / खबरे / ਛੋਟੀ ਜਿਹੀ ਬੱਚੀ ਵੀ ਜ਼ਬਰਦਸਤੀ ਪੱਤਰਕਾਰੀ ਵੇਖ ਵੀਡੀਓ ਹੋਈ ਵਾਇਰਲ

ਛੋਟੀ ਜਿਹੀ ਬੱਚੀ ਵੀ ਜ਼ਬਰਦਸਤੀ ਪੱਤਰਕਾਰੀ ਵੇਖ ਵੀਡੀਓ ਹੋਈ ਵਾਇਰਲ

ਅਕਸਰ ਹੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਨ੍ਹੀਂ ਦੇਣਾ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਦੇ ਪਿੱਛੇ ਕਈ ਕਾਰਨ ਹੋ ਸਕਦੇ ਨੇ ਕਈ ਵਾਰ ਨਿੱਕੇ ਨਿੱਕੇ ਬੱਚਿਆਂ ਦੀ ਵੀਡੀਓ ਹੁੰਦੀਆਂ ਨੇ ਕਈ ਵਾਰ ਹਾਸੇ ਮਜ਼ਾਕ ਦੀਆਂ ਅਤੇ ਕਈ ਵਾਰ ਕੁੱਝ ਅਜਿਹੀਆਂ ਦੁਰਘਟਨਾਵਾਂ ਖੁਰ ਜਾਂਦੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਸਾਡਾ ਖ਼ੁਦਾ ਜਿਹਾ ਹਾਲ ਹੋ ਜਾਂਦਾ ਹੈ

ਕਿ ਅਸੀਂ ਅੱਗੇ ਤੋਂ ਸਾਵਧਾਨ ਰਹਿਣ ਲੱਗ ਜਾਂਦੇ ਹਾਂ ਜੇ ਆਈ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਇਕ ਨਿੱਕੀ ਬੱਚੀ ਦਾ ਵਾਇਰਲ ਹੋ ਰਿਹਾ ਹੈ ਇਸ ਨਿੱਕੀ ਬੱਚੀ ਦੇ ਵੱਲੋਂ ਪੱਤਰਕਾਰੀ ਕੀਤੀ ਜਾਰੀ ਹੈ ਪੱਤਰਕਾਰ ਬਣੀ ਹੋਈ ਇਸ ਬੱਚੀ ਨੇ ਵੱਡੇ ਵੱਡੇ ਪੱਤਰਕਾਰਾਂ ਨੂੰ ਵੀ ਫੇਲ੍ਹ ਕਰ ਦਿੱਤਾ ਏ ਤੁਸੀਂ ਵੇਖ ਸਕਦੇ ਹੋ ਕਿ ਮਾਸੂਮ ਬੱਚੀ ਜੰਮੂ ਕਸ਼ਮੀਰ ਦੇ ਹਾਲਾਤ ਵਿਖਾ ਰਹੀ ਹੈ

ਇਸ ਵਿੱਚ ਬੱਚੀ ਦੇ ਵੱਲੋਂ ਵਿਖਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਹਸਤੀ ਕਿਸ ਤਰ੍ਹਾਂ ਦੀ ਨਾਲ ਖ਼ਰਾਬ ਹੋ ਗਏ ਨੇ ਕਿਸ ਤਰ੍ਹਾਂ ਦੇਣਾ ਬਾਰਿਸ਼ ਪੈ ਕੇ ਅਤੇ ਬਰਫਬਾਰੀ ਹੋ ਕੇ ਸਡ਼ਕਾਂ ਦੇ ਉੱਤੇ ਕੋਈ ਆ ਜਾ ਵੀ ਨਹੀਂ ਸਕਦਾ ਕਿ ਇੰਨੀ ਜ਼ਿਆਦਾ ਰਸਤੇ ਤਿਲਕਣ ਵਾਲੇ ਹੋ ਗਏ ਨੇ ਕਿਵੇਂ ਮਿੱਟੀ ਹੀ ਮਿੱਟੀ ਨਜਰ ਵੀਡੀਓ ਵਿੱਚ ਮਿਆਰੀ ਅਤੇ ਉਸ ਵੱਲੋਂ ਵੀ ਮਿੱਟੀ ਤੋਂ

ਦਿਖਾਏ ਜਾ ਰਹੇ ਉਸ ਦਾ ਕਹਿਣਾ ਹੈ ਕਿ ਕਿਸੇ ਦੀ ਕਰੀਬੀ ਰਿਸ਼ਤੇਦਾਰ ਵੀ ਨਹੀਂ ਆ ਸਕਦਾ ਕਿ ਇੰਨੇ ਜ਼ਿਆਦਾ ਇਹ ਰਸਤੇ ਖਰਾਬ ਹੋ ਗਏ ਨੇ ਬੱਚੀ ਦੀ ਵੀਡੀਓ ਵੇਖ ਕੇ ਹਰ ਕੋਈ ਇਸ ਬੱਚੀ ਦੀ ਵੀਡੀਓ ਨੂੰ ਸਾਂਝਾ ਕਰ ਰਿਹਾ ਹੈ ਇਸ ਬੱਚੀ ਨੂੰ ਵੀ ਪਤਾ ਹੈ ਕਿ ਉੱਥੋਂ ਦਾ ਵਿਕਾਸ ਨਹੀਂ ਹੈ ਤੇ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਹੈ ਤੇ ਪੰਜ ਸਾਲਾਂ ਦੇ ਲਾਰੇ ਲਗਾ ਕੇ ਕੀ ਕੁਝ ਕੀਤਾ ਜਾਂਦਾ ਹੈ ਕਿ ਜਿੱਥੇ ਸੜਕਾਂ ਦਾ ਇਹ ਹਾਲ ਹੋ ਰਿਹਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *