Breaking News
Home / खबरे / ਕੈਨੇਡਾ ਦੀ ਧਰਤੀ ਤੋਂ ਆਈ ਪੰਜਾਬੀ ਕੁੜੀਆਂ ਦੇ ਲਈ ਮਾੜੀ ਖ਼ਬਰ

ਕੈਨੇਡਾ ਦੀ ਧਰਤੀ ਤੋਂ ਆਈ ਪੰਜਾਬੀ ਕੁੜੀਆਂ ਦੇ ਲਈ ਮਾੜੀ ਖ਼ਬਰ

ਪੰਜਾਬ ਦੀ ਵਿੱਚ ਮੁੰਡੇ ਕੁੜੀਆਂ ਦਾ ਰੁਝਾਨ ਜਿਵੇਂ ਹੀ ਕੈਨੇਡਾ ਜਾਣ ਦੇ ਲਈ ਵਧ ਰਿਹਾ ਹੈ ਉੱਥੇ ਹੀ ਪੰਜਾਬੀ ਕੁੜੀਆਂ ਦੇ ਲਈ ਹੁਣ ਕੈਨੇਡਾ ਦੀ ਧਰਤੀ ਤੋਂ ਇੱਕ ਮਾੜੀ ਖ਼ਬਰ ਨਿਕਲ ਕੇ ਸਾਹਮਣੇ ਆਈਆ ਬਾਰ੍ਹਵੀਂ ਕਰਨ ਤੋਂ ਬਾਅਦ ਕੈਨੇਡਾ ਦੀ ਧਰਤੀ ਦੇ ਉੱਤੇ ਜਿੱਥੇ ਕੁੜੀਆਂ ਮੁੰਡੇ ਆ ਕੇ ਆਪਣਾ ਰਹਿਣ ਸਹਿਣ ਵਧੀਆ ਰੱਖਣਾ ਚਾਹੁੰਦੇ ਨੇ ਉੱਥੇ ਹੀ ਉਨ੍ਹਾਂ ਦੇ ਵੱਲੋਂ

ਆਪਣੇ ਸੁਪਨੇ ਵੀ ਸਾਕਾਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਫੀਸਾਂ ਇੰਨੀਆਂ ਜ਼ਿਆਦਾ ਹੁੰਦੀਆਂ ਹਨ ਕਿ ਉਨ੍ਹਾਂ ਦੇ ਵੱਲੋਂ ਜ਼ਿਆਦਾ ਪੈਸਾ ਕਮਾਉਣ ਦੇ ਚੱਕਰ ਵਿਚ ਘੱਟ ਸਮੇ ਦੇ ਵਿੱਚ ਗ਼ਲਤ ਰਸਤੇ ਅਪਣਾ ਲਏ ਜਾਂਦੇ ਨੇ ਅੱਜਕੱਲ੍ਹ ਪੰਜਾਬ ਦੀਆਂ ਕੁੜੀਆਂ ਦੀ ਜੇਕਰ ਗੱਲ ਕਰ ਲਈ ਜਾਵੇਗੀ ਅਠਾਰਾਂ ਤੋਂ ਚੌਵੀ ਸਾਲ ਦੀਆਂ ਕੁੜੀਆਂ ਜੋ ਕਿ ਬ੍ਰਹਮਟਨ

ਤੋਂ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਆਉਂਦੀਆਂ ਨੇ ਤੇ ਉਨ੍ਹਾਂ ਕੁੜੀਆਂ ਦੇ ਵੱਲੋਂ ਦੇਹ ਵਪਾਰ ਦੇ ਧੰਦੇ ਵਿਚ ਸ਼ਾਮਲ ਪਾਇਆ ਗਿਆ ਇਨ੍ਹਾਂ ਕੁੜੀਆਂ ਦਾ ਕਈ ਵਾਰ ਗਰਭਪਾਤ ਕਰਵਾਉਣਾ ਪੈਂਦਾ ਹੈ ਅਤੇ ਕੈਨੇਡਾ ਦੇ ਵਿੱਚ ਹੁਣੇ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਕਿ ਕਾਫ਼ੀ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਥੇ ਕਿ ਕੁਡ਼ੀਆਂ ਦਾ ਅਪਰੇਸ਼ਨ ਕਰਾਉਣ ਦੀ

ਜ਼ਰੂਰਤ ਪਈ ਅਤੇ ਇਹ ਕੁੜੀਆਂ ਦੀ ਉਮਰ ਕਾਫ਼ੀ ਜ਼ਿਆਦਾ ਛੋਟੀ ਹੁੰਦੀ ਨਿੱਕੀ ਉਮਰ ਦੇ ਵਿੱਚ ਆਏ ਵਿਦੇਸ਼ਾਂ ਤੋਂ ਇਹ ਵਿਦਿਆਰਥੀ ਜਿਥੇ ਇਕ ਵਿਦੇਸ਼ੀ ਮੁੱਦਾ ਵੀ ਬਣ ਗਏ ਨੇ ਅਤੇ ਭਾਰਤ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਭਾਰਤ ਵਿੱਚ ਵੀ ਇਸ ਮੁੱਦੇ ਤੇ ਗੱਲਬਾਤ ਹੁੰਦੀ ਸੀ ਪਰ ਹੁਣ ਇਹ ਧੀਆਂ ਕੈਨੇਡਾ ਦੀ ਧਰਤੀ ਦੇ ਉੱਤੇ ਆ ਕੇ ਵੀ ਸ਼ਿਕਾਰ ਬਣ ਗਈਆਂ ਹਨ ਤਿੰਨ ਕੁੜੀਆਂ ਨਾਲ ਗ਼ਲਤ ਕਰਨ ਵਾਲਿਆਂ ਦੇ ਵੱਲੋਂ ਲਗਾਤਾਰ ਪੈਸੇ ਬਣਾਏ ਜਾ ਰਹੇ ਨੇ ਤੇ ਇਨ੍ਹਾਂ ਚ ਕੁੜੀਆਂ ਦੀ ਜ਼ਿੰਦਗੀ ਤਬਾਹ ਕੀਤੀ ਜਾ ਰਹੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *