Breaking News
Home / खबरे / ਖੇਤਾਂ ਚ ਪਤੰਗ ਲੁੱਟਣ ਗਿਆ ਭੋਰਾ ਭਰ ਜੁਆਕ ਅੱਗਿਓਂ ਖੇਤਾਂ ਚ ਹੋਇਆ ਪਿਆ ਸੀ ਇਹ ਕੰਮ

ਖੇਤਾਂ ਚ ਪਤੰਗ ਲੁੱਟਣ ਗਿਆ ਭੋਰਾ ਭਰ ਜੁਆਕ ਅੱਗਿਓਂ ਖੇਤਾਂ ਚ ਹੋਇਆ ਪਿਆ ਸੀ ਇਹ ਕੰਮ

ਅਕਸਰ ਅੱਜਕੱਲ੍ਹ ਬੱਚਿਆਂ ਦੇ ਵਿੱਚ ਜਿਵੇਂ ਹੀ ਬਸੰਤ ਪੰਚਮੀ ਆਉਣ ਵਾਲੀ ਹੈ ਬੱਚਿਆਂ ਦੇ ਵਿੱਚ ਬਸੰਤ ਨੂੰ ਲੈ ਕੇ ਭਾਈ ਉਤਸ਼ਾਹ ਹੁੰਦਾ ਏ ਤੇ ਹਰ ਇੱਕ ਦੇ ਵੱਲੋਂ ਪਤੰਗ ਲੁੱਟਣ ਦੀ ਪਤੰਗ ਚੜ੍ਹਾਉਣ ਦੀ ਗੱਲ ਕੀਤੀ ਜਾਂਦੀ ਹੈ ਨਿੱਕੇ ਨਿੱਕੇ ਮਾਸੂਮ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਪਤੰਗ ਉਡਾਉਣ ਦੀ ਗੱਲ ਕੀਤੀ ਜਾਂਦੀ ਹੈ ਇਹ ਚਾਹੇ ਸਮੇਂ ਦੇ ਉੱਤੇ ਹਰ ਕੋਈ

ਆਪੋ ਆਪਣੇ ਅਸੀਂ ਦਸ ਪਾਸੇ ਪਤੰਗ ਲੁੱਟਣ ਦੇ ਲਈ ਚਾਹੁੰਦਾ ਹੈ ਪਰ ਕਈ ਵਾਰ ਇੱਕ ਦੋ ਰੁਪਏ ਦੇ ਪਤੰਗ ਲੁੱਟਣ ਦੇ ਪਿੱਛੇ ਬੱਚੇ ਆਪਣੀ ਜਾਨ ਗੁਆ ਬੈਠਦੇ ਨੇ ਅਜਿਹਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਗਿਆਰਾਂ ਸਾਲਾਂ ਦੇ ਮਾਸੂਮ ਬੱਚੇ ਦੀ ਜਾਨ ਚਲੀ ਗਈ ਹੈ ਕਿਉਂਕਿ ਉਹ ਖੇਤਾਂ ਦੇ ਵਿੱਚ ਜਦੋਂ ਪਤੰਗ ਲੁੱਟਣ ਜਾਂਦਾ ਏ ਤਾਂ ਕਿਸਾਨਾਂ

ਦੇ ਵੱਲੋਂ ਖੇਤਾਂ ਦਾ ਪਾਣੀ ਕੱਢਣ ਦੇ ਲਈ ਜਿਥੇ ਟੋਆ ਪੁੱਟਿਆ ਜਾਂਦਾ ਹੈ ਤੇ ਟੋਏ ਵਿੱਚ ਪਾਣੀ ਭਰਿਆ ਹੁੰਦਾ ਹੈ ਅਚਾਨਕ ਬੱਚੇ ਦਾ ਉਸ ਵਿਚ ਪੈਰ ਤਿਲਕ ਜਾਂਦਾ ਹੈ ਤੇ ਬੱਚਾ ਨੀਚੇ ਡਿੱਗਦਾ ਹੈ ਦੂਜੇ ਬੱਚਿਆਂ ਵੱਲੋਂ ਰੌਲਾ ਪਾਇਆ ਜਾਂਦਾ ਹੈ ਉਸ ਨੂੰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਪਰਨੇ ਦੇ ਨਾਲ ਕੀਤੀ ਗਈ ਬੱਚਿਆਂ ਵਲੋਂ ਕੋਸ਼ਿਸ਼ ਨਾਕਾਮਯਾਬ

ਹੋ ਜਾਂਦੀ ਹੈ ਜਦੋਂ ਤੱਕ ਪਿੰਡ ਵਾਸੀਆਂ ਦੇ ਵੱਲੋਂ ਇਕੱਠਾ ਹੋਇਆ ਜਾਂਦਾ ਹੈ ਅਤੇ ਬੱਚੇ ਨੂੰ ਬਾਹਰ ਕੱਢਿਆ ਜਾਂਦਾ ਹੈ ਬੱਚਾ ਆਪਣਾ ਦਮ ਤੋੜ ਦਿੰਦਾ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਕਰਨਾ ਚਾਹੁੰਦੇ ਕਿਉਂਕਿ ਇਸ ਦੇ ਵਿਚ ਜੇਕਰ ਵੇਖਿਆ ਜਾਵੇ ਤਾਂ ਕਿਸਾਨਾਂ ਦਾ ਵੀ ਇਸ ਚ ਕੋਈ

ਕਸੂਰ ਨਹੀਂ ਕਿਉਂਕਿ ਕਿਸਾਨਾਂ ਦੇ ਵੱਲੋਂ ਆਪਣੀ ਫਸਲ ਦੀ ਹੋ ਰਹੀ ਬਰਬਾਦੀ ਦੇ ਮੱਦੇਨਜ਼ਰ ਆਪਣੇ ਹੀ ਖੇਤ ਵਿੱਚ ਇੱਕ ਪਾਸੇ ਟੋਆ ਪੁੱਟਿਆ ਹੋਇਆ ਸੀ ਪਰ ਬੱਚੇ ਦਾ ਹੀ ਪੈਰ ਤਿਲਕਣ ਦੇ ਕਾਰਨ ਉਸ ਦੀ ਜਾਨ ਚਲੀ ਗਈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੱਚੇ ਦਾ ਪੈਰ ਤਿਲਕ ਗਿਆ ਤੇ ਬੱਚਾ ਟੋਏ ਵਿੱਚ ਜਾ ਡਿੱਗਿਆ ਤੇ ਕਾਫੀ ਡੂੰਘਾਈ ਦੇ ਵਿਚ ਨੀਚੇ ਜਾ ਕੇ ਧੱਸ ਗਿਆ ਜਿਸ ਕਰਕੇ ਉਹ ਨਹੀਂ ਆ ਸਕਿਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *