Home / खबरे / ਪੰਜਾਬ ਵਿੱਚ ਬੀਬੀਆਂ ਲਈ ਮੁਫ਼ਤ ਸਫ਼ਰ ਸਕੀਮ ਲਾਗੂ ਕੀਤੀ ਗਈ ਹੈ

ਪੰਜਾਬ ਵਿੱਚ ਬੀਬੀਆਂ ਲਈ ਮੁਫ਼ਤ ਸਫ਼ਰ ਸਕੀਮ ਲਾਗੂ ਕੀਤੀ ਗਈ ਹੈ

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਬੀਬੀਆਂ ਲਈ ਇਕ ਸਕੀਮ ਲਾਗੂ ਕੀਤੀ ਹੈ ਜੋ ਕਿ ਬੀਬੀਆਂ ਲਈ ਇਹ ਹੈ ਕਿ ਉਹ ਪੰਜਾਬ ਦੇ ਅੰਦਰ ਮੁਫ਼ਤ ਸਫ਼ਰ ਕਰ ਸਕਦੀਆਂ ਹਨ ਇਹ ਸਕੀਮ ਸਿਰਫ਼ ਪੰਜਾਬ ਦੀਆਂ ਬੀਬੀਆਂ ਲਈ ਹੀ ਹੈ ਕਿਉਂਕਿ ਹਰਿਆਣੇ ਦੀ ਔਰਤ ਕੋਈ ਵੀ ਪੰਜਾਬ ਅੰਦਰ ਆ ਕੇ ਇਹ ਸਫ਼ਰ ਮੁਫ਼ਤ ਵਿੱਚ ਨਹੀਂ ਕਰ ਸਕਦੀਆਂ ਅਤੇ ਪੰਜਾਬ ਦੀਆਂ ਔਰਤਾਂ ਨੂੰ ਵੀ ਇਹੀ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੇ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨਾ ਹੈ ਤਾਂ ਉਨ੍ਹਾਂ ਨੂੰ ਆਪਣਾ ਪਛਾਣ ਪੱਤਰ ਦਿਖਾਉਣਾ ਪਵੇਗਾ ਜੇਕਰ ਉਹ ਆਪਣਾ ਪਛਾਣ ਪੱਤਰ ਨਹੀਂ ਦਿਖਾਉਣਗੀਆਂ ਤਾਂ ਉਨ੍ਹਾਂ ਨੂੰ ਮੁਫ਼ਤ ਵਿੱਚ ਸਫ਼ਰ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਇਹ ਸਕੀਮ ਬਹੁਤ ਵਧੀਆ ਹੈ ਪਰ ਇਹ ਅਜੇ ਹੁਣੇ ਹੁਣੇ ਬਣੀ ਹੈ ਤਾਂ ਇਸ ਦੇ ਨਾਲ ਕਈ ਔਰਤਾਂ ਦੀ ਲੜਾਈ ਵੀ ਹੋਵੇਗੀ ਕਿਉਂਕਿ ਕੁਝ ਅਜਿਹੀਆਂ ਔਰਤਾਂ ਹੁੰਦੀਆਂ ਹਨ

ਜੋ ਆਪਣਾ ਪਹਿਚਾਣ ਪੱਤਰ ਨਹੀਂ ਲੈ ਕੇ ਜਾਂਦੀਆਂ ਅਤੇ ਫਿਰ ਕਨੈਕਟ ਨਾਲ ਲੜ ਪੈਂਦੀਆਂ ਹਨ ਕਿ ਸਾਨੂੰ ਫਰੀ ਵਿੱਚ ਸਫ਼ਰ ਕਰਨ ਲਈ ਸਰਕਾਰ ਨੇ ਕਿਹਾ ਹੈ ਫਿਰ ਤੁਸੀਂ ਕਿਉਂ ਟਿਕਟ ਲੈ ਰਹੇ ਹੋਣ ਜੇਕਰ ਪਹਿਚਾਣ ਪੱਤਰ ਨਹੀਂ ਹੋਵੇਗਾ ਤਾਂ ਔਰਤਾਂ ਨੂੰ ਪੂਰੀ ਟਿਕਟ ਲੈਣੀ ਪਵੇਗੀ ਅਤੇ ਇਹ ਵੀ ਧਿਆਨ ਵਿੱਚ ਰੱਖਣ ਵਾਲੀ ਗੱਲ ਹੈ ਕਿ ਇਹ ਸਫਰ ਸਿਰਫ ਪੰਜਾਬ ਦੇ ਅੰਦਰ ਅੰਦਰ ਹੀ ਹੋਵੇਗਾ ਪੰਜਾਬ ਤੋਂ ਬਾਹਰ ਨਹੀਂ ਹੋਵੇ ਕੱਚੇ ਘਰ ਔਰਤਾਂ ਪੰਜਾਬ ਤੋਂ ਬਾਹਰ ਸਫਰ ਕਰਦੀਆਂ ਹਨ ਤਾਂ ਉਸ ਸਮੇਂ ਵੀ ਉਨ੍ਹਾਂ ਨੂੰ ਪੂਰੀ ਟਿਕਟ ਲੈਣੀ ਪਵੇਗੀ ਇਹ ਉਸ ਦੀ ਹੈ ਜੋ ਪੰਜਾਬ ਸਰਕਾਰ ਨੇ ਔਰਤਾਂ ਲਈ ਸ਼ੁਰੂ ਕੀਤੀ ਹੈ ਪਰ ਇਸ ਲਈ ਉਨ੍ਹਾਂ ਨੇ ਕੁਝ ਨਿਯਮ ਬਣਾਏ ਹਨ ਜਿਸ ਤਰ੍ਹਾਂ ਦੱਸਿਆ ਗਿਆ ਹੈ ਕਿ ਪਹਿਚਾਣ ਪੱਤਰ ਬਹੁਤ ਜ਼ਰੂਰੀ ਹੈ ਇਸ ਸਕੀਮ ਲਈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *