Breaking News
Home / खबरे / ਬੋਰਡਿੰਗ ਸਕੂਲ ਦੇ ਬਾਥਰੂਮ ਦੇ ਵਿੱਚ ਹੋਈ ਸ਼ਰ੍ਹੇਆਮ ਦਰਿੰਦਗੀ

ਬੋਰਡਿੰਗ ਸਕੂਲ ਦੇ ਬਾਥਰੂਮ ਦੇ ਵਿੱਚ ਹੋਈ ਸ਼ਰ੍ਹੇਆਮ ਦਰਿੰਦਗੀ

ਇਸ ਸਕੂਲ ਦੇ ਵਿਚ ਮਾਂ ਦੀ ਵੱਲੋਂ ਜਿਸ ਤਰ੍ਹਾਂ ਦੇ ਨਾਲ ਕੁਰਲਾਇਆ ਉਸ ਦੀਆਂ ਲੀਰਾਂ ਜੋ ਕਿ ਆਸੇ ਪਾਸੇ ਮੁਹੱਲੇ ਨੂੰ ਵੀ ਭਾਵੁਕ ਕਰ ਦੇਣ ਕਿਉਂਕਿ ਬੋਰਡਿੰਗ ਸਕੂਲ ਵਿੱਚ ਦਸਵੀਂ ਜਮਾਤ ਦਾ ਵਿਦਿਆਰਥੀ ਜੋਤੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਖਬਰ ਸਾਹਮਣੇ ਆਈ ਹੈ ਮੋਸਟਰੀ ਟਾਸਕਿੰਗ ਕੈਂਬਰਿਜ ਸਕੂਲ ਜੋ ਕਿ ਡਿਫੈਂਸ ਰੋਡ ਪਠਾਨਕੋਟ

ਅਤੇ ਉਥੋਂ ਦੀ ਇਕ ਸੋਲ਼ਾਂ ਸਾਲਾ ਨੌਜਵਾਨ ਦਸਵੀਂ ਕਲਾਸ ਵਿੱਚ ਪੜ੍ਹਦਾ ਸੀ ਅਤੇ ਉਸ ਦਾ ਪਿਤਾ ਇੰਗਲੈਂਡ ਦੇ ਵਿਚ ਕੰਮ ਕਰਦਾ ਸੀ ਹੋਸਟਲ ਦੇ ਬਾਥਰੂਮ ਚੋਂ ਬੱਚੇ ਦੀ ਲਾਸ਼ ਲਟਕੀ ਮਿਲੀ ਹੈ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਬੱਚੇ ਬਾਰੇ ਪਤਾ ਲੱਗਿਆ ਸੀ ਤਾਂ ਸਕੂਲ ਵਾਲਿਆਂ ਦੇ ਵੱਲੋਂ ਉਨ੍ਹਾਂ ਦੇ ਮਾਪਿਆਂ

ਨੂੰ ਫੋਨ ਵੀ ਨਹੀ ਕੀਤਾ ਗਿਆ ਸਗੋਂ ਐੱਸ ਚੂਰੇ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਇਹ ਮੁੰਡੇ ਦੀ ਨਾਲ ਇਹ ਸਭ ਕੁਝ ਭਾਣਾ ਵਾਪਰ ਗਿਆ ਤੇ ਫਿਰ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕਰਵਾਈ ਗਈ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਦੇ ਵੱਲੋਂ ਜੇਕਰ ਇਸ ਤਰ੍ਹਾਂ ਦਾ ਕਦਮ ਚੁੱਕਿਆ ਗਿਆ ਤਾਂ ਉਸ ਦੇ ਪੈਰਾਂ ਦੇ ਵਿੱਚ ਚੱਪਲ ਕਿਸ ਤਰ੍ਹਾਂ ਰਹੇਗੀ

ਕਿਉਂਕਿ ਜੇਕਰ ਬੱਚਾ ਤੜਫੇਗਾ ਤਾਂ ਉਸ ਦੀਆਂ ਛੱਤਾਂ ਆਟੋਮੈਟਿਕ ਹਮ ਕਿਉਂ ਥੱਲੇ ਵਿਕਣਗੀਆਂ ਇਹ ਸਭ ਕੁਝ ਜਾਣ ਕੇ ਮਨਘੜਤ ਕਹਾਣੀ ਬਣਾਈ ਹੋਈ ਹੈ ਅਜਿਹਾ ਕੁਝ ਵੀ ਨਹੀਂ ਸਭ ਕੁਝ ਗੱਲਾਂ ਦੇ ਵਿੱਚ ਲਗਾ ਕੇ ਅਤੇ ਇਸ ਮਾਮਲੇ ਨੂੰ ਰਫਾ ਦਫਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪ੍ਰਿੰਸੀਪਲ ਦੇ ਉੱਤੇ ਤਿੱਨ ਸੌ ਦੋ ਦਾ ਪਰਚਾ ਨੂੰ ਉਦੋਂ ਤਕ ਕਿਤੇ ਵੀ ਨਹੀਂ ਜਾਣਗੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *