Breaking News
Home / खबरे / ਦੇਖੋ ਕਿਵੇਂ ਸ਼ਿਮਲਾ ਬਣਿਆ ਪੰਜਾਬ,ਗੜੇਮਾਰੀ ਦੀਆਂ ਤਸਵੀਰਾਂ ਦੇਖ ਕੇ ਉੱਡਣਗੇ ਹੋਸ਼

ਦੇਖੋ ਕਿਵੇਂ ਸ਼ਿਮਲਾ ਬਣਿਆ ਪੰਜਾਬ,ਗੜੇਮਾਰੀ ਦੀਆਂ ਤਸਵੀਰਾਂ ਦੇਖ ਕੇ ਉੱਡਣਗੇ ਹੋਸ਼

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਮਾਹੌਲ ਕਾਫ਼ੀ ਜਗ੍ਹਾ ਖ਼ਰਾਬ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਹਲਕੀ ਬਰਸਾਤ ਦੇਖਣ ਨੂੰ ਮਿਲ ਰਹੀ ਸੀ।ਪਰ ਪਿਛਲੇ ਦਿਨੀਂ ਕਾਫੀ ਜ਼ਿਆਦਾ ਤੇਜ਼ ਬਰਸਾਤ ਹੋਈ ਜਿਸ ਦੌਰਾਨ ਗਡ਼੍ਹੇਮਾਰੀ ਵੀ ਦੇਖਣ ਨੂੰ ਮਿਲੀ ਹੈ ਬਹੁਤ ਸਾਰੀਆਂ ਥਾਵਾਂ ਤੇ ਗੜੇਮਾਰੀ ਹੋਈ ਹੈ ਜਾਣਕਾਰੀ

ਮੁਤਾਬਕ ਹੁਸ਼ਿਆਰਪੁਰ ਦੇ ਵਿੱਚ ਅਤੇ ਇਸ ਦੇ ਨਜ਼ਦੀਕੀ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਗੜੇਮਾਰੀ ਹੋਈ ਹੈ ਜਿਸ ਕਾਰਨ ਸੜਕਾਂ ਤੇ ਚਿੱਟੀ ਚਾਦਰ ਵਿਛ ਗਈ ਇਸ ਤੋਂ ਇਲਾਵਾ ਖੇਤਾਂ ਦੇ ਵਿੱਚ ਵੀ ਕਾਫ਼ੀ ਜਗ੍ਹਾ ਨੁਕਸਾਨ ਦੇਖਣ ਨੂੰ ਮਿਲਿਆ ਹੈ ਕਿਉਂਕਿ ਗੜੇਮਾਰੀ ਅਕਸਰ ਫ਼ਸਲ ਨੂੰ ਖ਼ਰਾਬ ਕਰ ਦਿੰਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਤਰੀਕਿਆਂ ਦੇ ਨਾਲ

ਲੋਕਾਂ ਦਾ ਨੁਕਸਾਨ ਹੋ ਜਾਂਦਾ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਸ਼ਿਮਲਾ ਦੇ ਵਿੱਚ ਘੁੰਮਣ ਲਈ ਜਾਂਦੇ ਹਨ ਤਾਂ ਜੋ ਉਹ ਬਰਫ਼ ਦਾ ਆਨੰਦ ਮਾਣ ਸਕਣ ।ਪਰ ਜਦੋਂ ਇਸ ਤਰ੍ਹਾਂ ਦੀ ਗੜੇਮਾਰੀ ਪੰਜਾਬ ਦੇ ਵਿੱਚ ਹੁੰਦੀ ਹੈ ਤਾਂ ਉਸ ਸਮੇਂ ਲੋਕਾਂ ਦੇ ਸਾਹ ਸੁੱਕ ਜਾਂਦੇ ਹਨ ਕਿਉਂਕਿ ਇਸ ਨਾਲ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਅਤੇ ਬਹੁਤ ਸਾਰੇ

ਲੋਕ ਰੱਬ ਨੂੰ ਕੋਸਦੇ ਹੋਏ ਵੀ ਦਿਖਾਈ ਦਿੰਦੇ ਹਨ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ ਜਿਸਦੇ ਵਜੋਂ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਸੜਕਾਂ ਦੇ ਉੱਤੇ ਚਿੱਟੀ ਚਾਦਰ ਵਿਛੀ ਹੋਈ ਦਿਖਾਈ ਦੇ ਰਹੀ ਹੈ ਇਹ ਵੀਡੀਓਜ਼ ਦਾ ਲਗਾਤਾਰ ਵਾਇਰਲ ਹੋ ਰਹੀਆਂ ਹਨ ਅਤੇ ਲੋਕ ਇਨ੍ਹਾਂ ਨੂੰ ਵੇਖ ਕੇ ਕਾਫ਼ੀ ਜਗ੍ਹਾ ਹੈਰਾਨ ਹੋ ਰਹੇ ਹਨ ਅਜੇ ਵੀ ਮੌਸਮ ਦੇ ਵਿੱਚ ਕੁਝ ਖਾਸ ਸੁਧਾਰ ਨਹੀਂ ਦੇਖਿਆ ਜਾ ਰਿਹਾ ਬਦਲਵਾਈ ਛਾਈ ਹੋਈ ਹੈ ਅਤੇ ਠੰਡ ਵੀ ਕਾਫ਼ੀ ਜ਼ਿਆਦਾ ਵਧ ਚੁੱਕੀ ਹੈ ਬਹੁਤ ਸਾਰੇ ਲੋਕ ਇਸ ਮਾਮਲੇ ਸਬੰਧੀ ਆਪਣੇ ਵਿਚਾਰ ਵੀ ਦੇ ਰਹੇ ਹਨ।

About admin2

Leave a Reply

Your email address will not be published. Required fields are marked *