Breaking News
Home / खबरे / ਕੁੜੀ ਨੂੰ ਪਾਕਿਸਤਾਨੀ ਮੁੰਡੇ ਨਾਲ ਹੋਇਆ ਪਿਆਰ,ਅੱਗੇ ਜੋ ਹੋਇਆ ਸੁਣ ਕੇ ਹੋਵੋਗੇ ਹੈਰਾਨ

ਕੁੜੀ ਨੂੰ ਪਾਕਿਸਤਾਨੀ ਮੁੰਡੇ ਨਾਲ ਹੋਇਆ ਪਿਆਰ,ਅੱਗੇ ਜੋ ਹੋਇਆ ਸੁਣ ਕੇ ਹੋਵੋਗੇ ਹੈਰਾਨ

ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਜਲੰਧਰ ਪੁਲੀਸ ਦੇ ਵੱਲੋਂ ਇਕ ਲੜਕੀ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਇਹ ਲੜਕੀ ਰਾਜਸਥਾਨ ਦੀ ਰਹਿਣ ਵਾਲੀ ਹੈ ਇਹ ਇਕ ਵਿਆਹੁਤਾ ਲੜਕੀ ਹੈ

ਅਤੇ ਇਸ ਦਾ ਢਾਈ ਸਾਲ ਦਾ ਇੱਕ ਪੁੱਤਰ ਵੀ ਹੈ ਪਰ ਫਿਰ ਵੀ ਇਹ ਇਕ ਲੜਕੇ ਦੀ ਭਾਲ ਵਿਚ ਇੱਥੇ ਆਈ ਹੈ ਜਾਣਕਾਰੀ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਇਹ ਆਨਲਾਈਨ ਤਰੀਕੇ ਨਾਲ ਲੁੱਡੋ ਖੇਡ ਰਹੀ ਸੀ ਇਸ ਦੌਰਾਨ ਇਕ ਪਾਕਿਸਤਾਨੀ ਮੁੰਡੇ ਦੇ ਨਾਲ ਉਸ ਦੀ ਗੱਲਬਾਤ ਹੋਣ ਲੱਗੀ ਅਤੇ ਇਸ ਨੂੰ ਉਸ ਲੜਕੀ ਦੀਆਂ ਗੱਲਾਂ ਵਧੀਆ ਲੱਗੀਆਂ ਅਤੇ

ਉਸ ਤੋਂ ਬਾਅਦ ਇਹ ਉਸ ਲੜਕੇ ਨੂੰ ਮਿਲਣਾ ਚਾਹੁੰਦੀ ਸੀ ਜਿਸ ਤੋਂ ਬਾਅਦ ਉਸ ਲੜਕੇ ਦੇ ਵੱਲੋਂ ਇਸ ਨੂੰ ਅੰਮ੍ਰਿਤਸਰ ਬੁਲਾਇਆ ਜਾਂਦਾ ਹੈ ਅਤੇ ਇਹ ਲੜਕੀ ਉਸ ਨੂੰ ਮਿਲਣ ਵਾਸਤੇ ਅੰਮ੍ਰਿਤਸਰ ਆ ਵੀ ਜਾਂਦੀ ਹੈ। ਪਰ ਇਸ ਨੂੰ ਉਹ ਲੜਕਾ ਇੱਥੇ ਨਹੀਂ ਮਿਲਦਾ ਜਿਸ ਤੋਂ ਬਾਅਦ ਇਕ ਆਟੋ ਡਰਾਈਵਰ ਦੇ ਵੱਲੋਂ ਇਸ ਦੀ ਜਾਣਕਾਰੀ ਪੁਲਸ ਮੁਲਾਜ਼ਮਾਂ ਨੂੰ ਦਿੱਤੀ

ਜਾਂਦੀ ਹੈ ਕਿ ਇਕ ਲੜਕੀ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਪ੍ਰੇਸ਼ਾਨ ਦਿਖਾਈ ਦੇ ਰਹੀ ਹੈ ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਦੇ ਵੱਲੋਂ ਇਸ ਦੇ ਕੋਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪੁੱਛਗਿੱਛ ਦੌਰਾਨ ਇਹ ਲੜਕੀ ਪੁਲੀਸ ਮੁਲਾਜ਼ਮਾਂ ਨੂੰ ਸਭ ਕੁਝ ਦੱਸਦੀ ਹੈ ਕਿ ਕਿਸ ਤਰੀਕੇ ਨਾਲ ਇਸ ਨੂੰ ਇੱਕ ਪਾਕਿਸਤਾਨੀ ਮੁੰਡੇ ਨਾਲ ਪਿਆਰ ਹੋ ਗਿਆ ਜਿਸ ਤੋਂ ਬਾਅਦ ਇਹ ਉਸ

ਨੂੰ ਮਿਲਣ ਲਈ ਇਥੇ ਆਈ ਸੀ। ਪਰ ਜਦੋਂ ਪੁਲਸ ਮੁਲਾਜ਼ਮਾਂ ਦੇ ਪਲੋਸ ਲੜਕੇ ਬਾਰੇ ਪਤਾ ਕੀਤਾ ਜਾਂਦਾ ਹੈ ਤਾਂ ਪਤਾ ਚਲਦਾ ਹੈ ਕਿ ਉਹ ਲੜਕਾ ਪਾਕਿਸਤਾਨ ਦੇ ਲਾਹੌਰ ਦਾ ਰਹਿਣ ਵਾਲਾ ਹੈ ਜਿਸ ਤੋਂ ਬਾਅਦ ਉਸ ਲੜਕੀ ਦੇ ਵੀ ਹੋਸ਼ ਉੱਡ ਜਾਂਦੇ ਹਨ ਇਸ ਮਾਮਲੇ ਨੂੰ ਵੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੋ ਰਿਹਾ ਹੈ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ

ਲੜਕੀ ਨੂੰ ਲਾਹਨਤਾਂ ਵੀ ਪਾਈਆਂ ਜਾ ਰਹੀਆਂ ਹਨ ਕਿ ਆਪਣਾ ਹੱਸਦਾ ਵੱਸਦਾ ਪਰਿਵਾਰ ਛੱਡ ਕੇ ਇਕ ਲੜਕੀ ਦੇ ਪਿੱਛੇ ਉੱਥੇ ਆਈ ਅਤੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਅੱਜਕੱਲ੍ਹ ਦੇ ਸਮੇਂ ਵਜੋਂ ਬਹੁਤ ਸਾਰੇ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਹਨ ਜੋ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੰਦੇ ਹਨ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About admin2

Leave a Reply

Your email address will not be published. Required fields are marked *