Breaking News
Home / खबरे / ਹੇਅਰ ਸਟਾਲਿਅਨਸ ਨੇ ਕਰ ਦਿੱਤੀ ਅਜਿਹੀ ਗੰਦੀ ਕਰਤੂਤ,ਵੀਡੀਓ ਵੀ ਵਾਇਰਲ

ਹੇਅਰ ਸਟਾਲਿਅਨਸ ਨੇ ਕਰ ਦਿੱਤੀ ਅਜਿਹੀ ਗੰਦੀ ਕਰਤੂਤ,ਵੀਡੀਓ ਵੀ ਵਾਇਰਲ

ਅੱਜਕੱਲ੍ਹ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚ ਕਿਸੇ ਨਾ ਕਿਸੇ ਵੱਲੋਂ ਗਲਤ ਹਰਕਤ ਕੀਤੀ ਜਾਂਦੀ ਹੈ ਅਤੇ ਲੋਕਾਂ ਵੱਲੋਂ ਅਜਿਹੇ ਲੋਕਾਂ ਨੂੰ ਲਾਹਨਤਾਂ ਵੀ ਪਾਈਆਂ ਜਾਂਦੀਆਂ ਹਨ।ਇਸੇ ਤਰ੍ਹਾਂ ਦੀ ਇਕ ਵੀਡੀਓ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਈ ਸੀ ਜਦੋਂ ਇੱਕ ਢਾਬੇ ਤੇ ਇਕ ਵਿਅਕਤੀ ਰੋਟੀਆਂ ਬਣਾ ਰਿਹਾ ਸੀ

ਅਤੇ ਰੋਟੀਆਂ ਦੇ ਵਿੱਚ ਥੁੱਕ ਸੁੱਟ ਰਿਹਾ ਸੀ ਜਿਸ ਤੋਂ ਬਾਅਦ ਇਸ ਮਾਮਲੇ ਉੱਤੇ ਕਾਫੀ ਜ਼ਿਆਦਾ ਹੰਗਾਮਾ ਹੋਇਆ ਅਤੇ ਇਸ ਢਾਬੇ ਨੂੰ ਵੀ ਬੰਦ ਕਰਨ ਦੀਆਂ ਮੰਗ ਉੱਠ ਰਹੀ ਸੀ ਇਸੇ ਤਰ੍ਹਾਂ ਦੀ ਹੁਣ ਇਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ ਜਿਸਦੇ ਵਿੱਚੋਂ ਇੱਕ ਹੇਅਰ ਸਟਾਈਲ ਜਾਵੇਦ ਹਬੀਬ ਵੱਲੋਂ ਗੰਦੀ ਹਰਕਤ ਕੀਤੀ ਜਾ ਰਹੀ ਹੈ ਉਹ ਇਕ ਔਰਤ ਦੇ ਵਾਲ

ਸੰਵਾਰ ਰਿਹਾ ਹੈ ਇਸੇ ਦੌਰਾਨ ਉਹ ਉਸਦੇ ਵਾਲਾਂ ਦੇ ਉੱਤੇ ਥੁੱਕ ਸੁੱਟਦਾ ਹੈ ਜਾਣਕਾਰੀ ਮੁਤਾਬਕ ਜਾਵੇਦ ਹਬੀਬ ਇਕ ਮਸ਼ਹੂਰ ਹੇਅਰ ਸਟਾਈਲਿਸਟ ਹੈ ਬਹੁਤ ਸਾਰੇ ਲੋਕਾਂ ਦੇ ਵਾਲ ਸੰਵਾਰਨ ਦਾ ਕੰਮ ਕਰਦਾ ਹੈ।ਪਰ ਫਿਰ ਵੀ ਉਸ ਨੇ ਅਜਿਹੀ ਘਟੀਆ ਹਰਕਤ ਕੀਤੀ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਲੋਂ ਉਸ ਨੂੰ ਗਲਤ ਦੱਸਿਆ ਜਾ ਰਿਹਾ ਹੈ ਅਤੇ ਇਸ

ਨੂੰ ਲਾਹਨਤਾਂ ਵੀ ਪਾਈਆਂ ਜਾ ਰਹੀਆਂ ਹਨ ਅੱਜਕੱਲ੍ਹ ਦੇ ਸਮੇਂ ਵਿੱਚ ਇਸ ਪ੍ਰਕਾਰ ਦੀਆਂ ਹਰਕਤਾਂ ਕਿਉਂ ਕੀਤੀਆਂ ਜਾਂਦੀਆਂ ਹਨ ਇਸ ਦਾ ਅੰਦਾਜ਼ਾ ਲਗਾਉਣਾ ਦੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਆਪ ਨੂੰ ਮਾੜਾ ਖਾ ਕੇ ਵੀ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰਦੇ ਹਨ ਜਿਸ ਕਾਰਨ ਉਨ੍ਹਾਂ ਦੇ ਵੱਲੋਂ ਇਸ ਪ੍ਰਕਾਰ ਦੀਆਂ ਘਟੀਆ ਹਰਕਤਾਂ ਕੀਤੀਆਂ ਜਾਂਦੀਆਂ ਹਨ ਸੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਵਿਅਕਤੀ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About admin2

Leave a Reply

Your email address will not be published. Required fields are marked *