Breaking News
Home / खबरे / ਕਿਸਾਨਾਂ ਲਈ ਮਾੜੀ ਖ਼ਬਰ ਗੜਿਆਂ ਨੇ ਕਰੀਂ ਫਸਲ ਖ਼ਰਾਬ

ਕਿਸਾਨਾਂ ਲਈ ਮਾੜੀ ਖ਼ਬਰ ਗੜਿਆਂ ਨੇ ਕਰੀਂ ਫਸਲ ਖ਼ਰਾਬ

ਬਦਲ ਰਹੇ ਮੌਸਮ ਦੇ ਕਰਕੇ ਜਿੱਥੇ ਇਹ ਕੁਲ ਸਖ਼ਤ ਸਰਦੀ ਹੋਣ ਲੱਗ ਗਈ ਅਤੇ ਸਰਦੀ ਦੇ ਨਾਲ ਜ਼ਿਕਰ ਕਰ ਕਰੀ ਜਾਵੇ ਚਿੱਟੇ ਕੋਰੇ ਤੋਂ ਵੀ ਰਾਹਤ ਪਈ ਹੈ ਜਿੱਥੇ ਪੀਤੀ ਕਾਫ਼ੀ ਬੇਰੁਜ਼ਗਾਰੀ ਲਗਾਤਾਰ ਪੰਜਾਬ ਦੇ ਵਿੱਚ ਬਾਰਿਸ਼ ਪੈ ਰਹੀ ਹੈ ਉਸਦੇ ਨਾਲ ਜੁੱਟੇ ਕੋਹਰੇ ਦੀ ਚਾਦਰ ਬਿਲਕੁਲ ਹਟ ਗਈ ਅਤੇ ਮੌਸਮ ਬਿਲਕੁਲ ਸਾਫ ਦਿਖਾਈ ਦੇ ਰਿਹਾ ਹੈ ਪਰ ਮੌਸਮ ਦੇ ਬਦਲਦੇ

ਮਿਜ਼ਾਜ ਤੇ ਕਰਕੇ ਕਿਸਾਨਾਂ ਨੂੰ ਉਸ ਦਾ ਕਾਫ਼ੀ ਜ਼ਿਆਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਬੇਲੋੜੀ ਬਾਰਸ਼ ਹੋ ਰਹੀ ਹੈ ਅਤੇ ਗੜ੍ਹੇਮਾਰੀ ਕਾਰਨ ਫਸਲਾਂ ਨੂੰ ਕਾਫੀ ਜਿਆਦਾ ਨੁਕਸਾਨ ਵੀ ਪਹੁੰਚ ਰਿਹਾ ਹੈ ਲਗਾਤਾਰ ਹੋ ਰਹੀ ਬਾਰਿਸ਼ ਕਿਸਾਨਾਂ ਅਤੇ ਉਨ੍ਹਾਂ ਦੀਆਂ ਫਸਲਾਂ ਲਈ ਨੁਕਸਾਨਦੇਹ ਕਈ ਜਗ੍ਹਾ ਤੇ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ

ਨੇ ਪਹਿਲਾ ਹੁਸ਼ਿਆਰਪੁਰ ਦੇ ਚੱਗਰਾਂ ਤੇ ਇਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਸ਼ਿਮਲਾ ਵਾਂਗ ਸੜਕਾਂ ਤੇ ਚਿੱਟੀ ਚਾਦਰ ਵਿਛ ਗਈ ਪਰ ਉੱਥੇ ਫਸਲਾਂ ਦਾ ਕਾਫੀ ਨੁਕਸਾਨ ਹੋ ਗਿਆ ਸਿੱਧੇ ਪਏ ਅੌਲੇ ਜਾਂ ਜਿਸ ਨੂੰ ਗੜੇ ਵੀ ਕਹਿ ਦਿੰਦੇ ਉਸ ਨਾਲ ਕਿਸਾਨਾਂ ਦੀ ਫਸਲਾਂ ਦਾ ਬਹੁਤ ਨੁਕਸਾਨ ਅਜਿਹੀ ਇਕ ਹੋਰ ਵੀਡੀਓ ਹੁਣ ਸਾਹਮਣੇ ਆਈ ਹੈ ਜਿਸ ਵਿੱਚ ਕਈ

ਘੰਟਿਆਂ ਤੋਂ ਲਗਾਤਾਰ ਹੋਰ ਬਾਰਿਸ਼ ਤੇ ਫਿਰ ਗੜੇਮਾਰੀ ਕਾਰਨ ਇਕ ਕਿਸਾਨ ਦੀ ਫਸਲ ਪੂਰੀ ਤਰ੍ਹਾਂ ਖਰਾਬ ਹੋ ਗਈ ਰਾਜਸਥਾਨ ਦੀ ਹੈ ਜਿੱਥੇ ਸਾਨੂੰ ਲੱਗਦਾ ਕਿ ਰੇਗਿਸਤਾਨ ਅਤੇ ਦੂਰ ਦੂਰ ਤਕ ਪਾਣੀ ਨਹੀਂ ਹੈ ਬਸ ਇਹ ਵੀਡਿਓ ਰਾਜਸਥਾਨ ਦੇ ਮਾਧੋਪੁਰ ਗੋਤਾਂ ਦੀ ਹੈ ਜਿਥੇ ਕਿ ਗੜੇਮਾਰੀ ਹੋਈ ਕਾਰਨ ਕਿਸਾਨ ਦੀ ਮੂੰਗਫਲੀ ਦੀ ਸਾਰੀ ਫ਼ਸਲ ਖ਼ਰਾਬ ਦਸ ਦਈਏ ਕਿ ਰਾਜਸਥਾਨ ਦਾ

ਬਹੁਤ ਸਾਰਾ ਹਿੱਸਾ ਅਜਿਹਾ ਜਿਸ ਵਿੱਚ ਆਮ ਸੂਬਿਆਂ ਵਾਂਗ ਮੌਸਮ ਜਿਵੇਂ ਕਿ ਫ਼ਿਲਮਾਂ ਵਿੱਚ ਗਰਮੀ ਤੇ ਰੇਤ ਦਿਖਾਈ ਜਾਂਦੀ ਹੈ ਅਜਿਹਾ ਰਾਜਸਥਾਨ ਵਿੱਚ ਹੈ ਪਰ ਬਹੁਤ ਘੱਟ ਇਲਾਕਿਆਂ ਚ ਬਾਕੀਆਂ ਵਿੱਚ ਆਮ ਵਰਗਾ ਵਰਖਾ ਹੁੰਦੀ ਹੈ ਆਮ ਵਰਗਾ ਮੌਸਮ ਹੈ ਪਰ ਇਸ ਸਾਲ ਦੀ ਵਰਖਾ ਨੇ ਤਾਂ ਰਿਕਾਰਡ ਹੀ ਤੋੜ ਮੌਸਮ ਵਿਭਾਗ ਨੇ ਇਸਦੀ ਜਾਣਕਾਰੀ ਦਿੱਤੀ ਸੀ ਕਿ ਜੈਸਲਮੇਰ ਤੋਂ ਲੈ ਕੇ ਜੈਪੁਰ ਕੋਟਾ ਤੱਕ ਭਾਰੀ ਭਾਰੀ

ਹੋਵੇਗੀ ਇਹ ਸਿਲਸਿਲਾ ਛੇ ਜਨਵਰੀ ਤੋਂ ਸ਼ੁਰੂ ਹੋ ਕੇ ਨੌੰ ਜਨਵਰੀ ਤਕ ਸ਼ੁਰੂ ਰਹੇਗਾਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *