Breaking News
Home / खबरे / ਸੰਗਤਰੇ ਵੇਚਣ ਦੇ ਬਹਾਨੇ ਅਜਿਹੇ ਮਾੜੇ ਕੰਮ

ਸੰਗਤਰੇ ਵੇਚਣ ਦੇ ਬਹਾਨੇ ਅਜਿਹੇ ਮਾੜੇ ਕੰਮ

ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ। ਜਾਣਕਾਰੀ ਮੁਤਾਬਕ ਚਾਰ ਵਿਅਕਤੀਆਂ ਦੇ ਵੱਲੋਂ ਰਸਤੇ ਦੇ ਵਿੱਚ ਸੰਗਤਰਿਆਂ ਦੀਆਂ ਰਹੇੜੀ ਲਗਾਈ ਗਈ ਸੀ ਅਤੇ ਜਿਹੜੇ ਵੀ ਲੋਕ

ਇੱਥੇ ਆਉਂਦੇ ਸੀ ਉਨ੍ਹਾਂ ਤੋਂ ਹੀ ਲੁੱਟ ਖੋਹ ਕਰਦੇ ਸੀ ਦੱਸਿਆ ਜਾ ਰਿਹਾ ਹੈ ਕਿ ਇੱਕੋ ਫ਼ੌਜੀ ਵਿਅਕਤੀ ਦੇ ਸਾਥੀ ਦੇ ਨਾਲ ਵੀਨਾ ਨੇ ਲੁੱਟਖੋਹ ਕੀਤੀ ਉਸ ਦੇ ਕੋਲੋਂ ਦੋ ਸੋਨੇ ਦੀਆਂ ਸ਼ਾਂਪਾ ਅਤੇ ਦਸ ਹਜ਼ਾਰ ਰੁਪਏ ਦੀ ਨਕਦੀ ਲੁੱ ਟੀ ਜਿਸ ਤੋਂ ਬਾਅਦ ਇਹ ਫੌਜੀ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਆਇਆ ਉਸ ਤੋਂ ਬਾਅਦ ਇਨ੍ਹਾਂ ਚਾਰਾਂ ਨੂੰ ਇੱਥੇ ਕਾਬੂ ਕੀਤਾ ਗਿਆ

ਅਤੇ ਇਨ੍ਹਾਂ ਦੇ ਕੋਲੋਂ ਚੰਗੀ ਤਰ੍ਹਾਂ ਪੁੱਛ ਗਿੱਛ ਕੀਤੀ ਗਈ ਪੁੱਛਗਿੱਛ ਦੌਰਾਨ ਇਨ੍ਹਾਂ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਇਨ੍ਹਾਂ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ ਇਨ੍ਹਾਂ ਦੇ ਵਿੱਚ ਇੱਕ ਛੋਟੀ ਉਮਰ ਦਾ ਲੜਕਾ ਵੀ ਸੀ ਜਿਸ ਨੂੰ ਹਜ਼ਾਰ ਰੁਪਿਆ ਦਿਹਾੜੀ ਤੇ ਲਿਆਂਦਾ ਗਿਆ ਸੀ ਭਾਵ ਜਦੋਂ ਇਨ੍ਹਾਂ ਦੇ ਵੱਲੋਂ ਲੁੱ ਟ ਖੋਹ ਕੀਤੀ ਜਾਂਦੀ ਸੀ ਤਾਂ ਉਸ ਦੇ ਵਿੱਚੋਂ ਹਜ਼ਾਰ ਰੁਪਿਆ

ਇਸ ਨੂੰ ਦੇ ਦਿੱਤਾ ਜਾਂਦਾ ਸੀ ਇਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਲੁੱਟ ਖੋਹ ਦਾ ਸਾਮਾਨ ਕਿੱਥੇ ਜਾ ਕੇ ਵੇਚਦੇ ਹਨ ਅਤੇ ਕਿਨ੍ਹਾਂ ਕਿਨ੍ਹਾਂ ਲੋਕਾਂ ਤੋਂ ਹੁਣ ਤਕ ਇਨ੍ਹਾਂ ਨੇ ਲੁੱਟ ਖੋਹ ਕੀਤੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਨ੍ਹਾਂ ਨੂੰ ਲਾਹਨਤਾਂ ਵੀ ਪਾਈਆਂ ਜਾ ਰਹੀਆਂ ਹਨ ਇਸ ਤੋਂ

ਇਲਾਵਾ ਪੰਜਾਬ ਸਰਕਾਰ ਨੂੰ ਵੀ ਲਾਹਨਤਾਂ ਪਾ ਰਹੀਆਂ ਹਨ ਕਿਉਂਕਿ ਉਨ੍ਹਾਂ ਦੇ ਵੱਲੋਂ ਈ ਪੰਜਾਬ ਦੇ ਹਾਲਾਤ ਵਿਗਾੜੇ ਜਾ ਰਹੇ ਹਨ। ਬਹੁਤ ਸਾਰੇ ਨੌਜਵਾਨ ਨਸ਼ਿਆਂ ਦੇ ਵਿੱਚ ਲਗਾ ਦਿੱਤੇ ਗਏ ਇਸ ਤੋਂ ਇਲਾਵਾ ਮਹਿੰਗਾਈ ਅਤੇ ਬੇਰੁਜ਼ਗਾਰੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਜਿਸ ਤੋਂ ਬਚਣ ਦੇ ਲਈ ਕੁਝ ਲੋਕਾਂ ਦੇ ਵੱਲੋਂ ਗਲਤ ਰਸਤੇ ਵੀ ਅਪਣਾਏ ਜਾਂਦੇ ਹਨ ਅਤੇ ਲੋਕ ਆਪਣੀ ਜ਼ਿੰਦਗੀ ਬਰਬਾਦ ਕਰ ਬੈਠਦੇ ਹਨ ਸੋ ਇਸ ਮਾਮਲੇ ਸਬੰਧੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਵੱਖੋ ਵੱਖਰੇ ਕੁਮੈਂਟ ਕੀਤੇ ਜਾ ਰਹੇ ਹਨ ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About admin2

Leave a Reply

Your email address will not be published. Required fields are marked *