Breaking News
Home / खबरे / ਫਿਰੋਜ਼ਪੁਰ ਰੈਲੀ ਚ ਮੋਦੀ ਤਾਂ ਨਹੀਂ ਪਹੁੰਚੇ ਪਰ ਟੱਕਰ ਗਏ ਮੋਦੀ ਦੇ ਪੰਥ ਵੇਖੋ ਕਿ ਨੇ ਪੱਤਰਕਾਰਾਂ ਨਾਲ ਫਿਰ ਕੀਤੀ ਬਦਤਮੀਜ਼ੀ

ਫਿਰੋਜ਼ਪੁਰ ਰੈਲੀ ਚ ਮੋਦੀ ਤਾਂ ਨਹੀਂ ਪਹੁੰਚੇ ਪਰ ਟੱਕਰ ਗਏ ਮੋਦੀ ਦੇ ਪੰਥ ਵੇਖੋ ਕਿ ਨੇ ਪੱਤਰਕਾਰਾਂ ਨਾਲ ਫਿਰ ਕੀਤੀ ਬਦਤਮੀਜ਼ੀ

ਬੀਤੇ ਦਿਨੀਂ ਮੋਦੀ ਦੀ ਰੈਲੀ ਜਿਥੇ ਫਿਰੋਜ਼ਪੁਰ ਦੇ ਵਿਚ ਸੀ ਉੱਥੇ ਬਦਲਦੇ ਮੌਸਮ ਦੇ ਕਰਕੇ ਅਤੇ ਬਾਰਿਸ਼ ਹੋਣ ਕਰ ਕੇ ਉੱਥੇ ਇੰਨੇ ਜ਼ਿਆਦਾ ਲੋਕ ਮਾਤਰਾ ਵਿੱਚ ਨਾ ਪਹੁੰਚੇ ਜਿਸ ਕਰਕੇ ਮੋਦੀ ਵੱਲੋਂ ਇਹ ਰੈਲੀ ਰੱਦ ਕਰ ਦਿੱਤੀ ਗਈ ਅਤੇ ਮੋਦੀ ਦੇ ਭਗਤ ਵਾਪਸ ਆ ਰਹੇ ਸੀ ਤਾਂ ਪੱਤਰਕਾਰ ਦੇ ਵੱਲੋਂ ਯੂਰੋ ਸਵਾਲ ਪੁੱਛੇ ਜਾ ਰਹੇ ਸੀ ਤੇ ਪੁੱਛਿਆ ਗਿਆ ਕਿ ਕੁਝ ਲੋਕਾਂ ਦਾ ਇਹ

ਵੀ ਅਨੁਮਾਨ ਹੈ ਕਿ ਇੱਥੇ ਲੋਕਾਂ ਨੂੰ ਉੱਥੇ ਪੈਸੇ ਦੇ ਕੇ ਲਿਆਂਦਾ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਸੀ ਕਿ ਹਾਂ ਇੱਥੇ ਬਹੁਤ ਸਾਰੇ ਅਜਿਹੇ ਵੀ ਫਿਰਦੇ ਹਨ ਜਿਨ੍ਹਾਂ ਨੂੰ ਪੈਸੇ ਲੈ ਕੇ ਵੀ ਲਿਆਂਦਾ ਗਿਆ ਹੈ ਤਾਂ ਉੱਥੇ ਮੋਦੀ ਦੇ ਭਗਤੇ ਵਲੋਂ ਇਸ ਆਵਾਜ਼ ਨੂੰ ਉਠਾਇਆ ਗਿਆ ਤੇ ਕਿਹਾ ਗਿਆ ਕਿ ਅਜਿਹਾ ਇੱਥੇ ਕੁਝ ਵੀ ਨਹੀਂ ਹੈ ਇਹ ਸਭ ਕੁਝ ਚੈਨਲ ਦੀ ਟੀਆਰਪੀ

ਲਈ ਕੀਤਾ ਹੈ ਪਰ ਪੱਤਰਕਾਰ ਵੱਲੋਂ ਕੁਝ ਅਜਿਹਾ ਵੀ ਨਹੀਂ ਸੀ ਬੋਲਿਆ ਗਿਆ ਪੱਤਰਕਾਰ ਵਲੋਂ ਜਦੋਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਲਗਾਤਾਰ ਬਦਤਮੀਜ਼ੀ ਕਰ ਰਹੇ ਸੀ ਅਤੇ ਇਹ ਮੋਦੀ ਦੇ ਭਗਤਾਂ ਵੱਲੋਂ ਕਿਹਾ ਗਿਆ ਕਿ ਉਹ ਕਿਸਾਨੀ ਤੇ ਉਹ ਮੋਦੀ ਨੂੰ ਵੇਖਣ ਦੇ ਲਈ ਆਏ ਸੀ ਕਾਫ਼ੀ ਜ਼ਿਆਦਾ ਭਗਤਾ ਜਿਹੇ ਜੋ ਕਿ ਵਾਪਸ ਜਾ ਰਹੇ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *