Breaking News
Home / खबरे / ਨਾਰੀਅਲ ਦੇ ਨਾਲ ਦੇਖੋ ਕਿੰਨੇ ਹੁੰਦੇ ਨੇ ਕਮਾਲ ਦੇ ਕੰਮ

ਨਾਰੀਅਲ ਦੇ ਨਾਲ ਦੇਖੋ ਕਿੰਨੇ ਹੁੰਦੇ ਨੇ ਕਮਾਲ ਦੇ ਕੰਮ

ਅੱਜਕੱਲ੍ਹ ਦੇ ਲੋਕ ਬਹੁਤ ਹੀ ਜ਼ਿਆਦਾ ਵਹਿਮਾਂ ਭਰਮਾਂ ਦੀ ਪਿਰਤ ਪੈ ਜਾਂਦੇ ਨੇ ਤੇ ਸਿਆਣਿਆਂ ਸੱਪਾਂ ਦੇ ਕੋਲ ਜਾਂਦੇ ਰਹਿਣਗੇ ਇਨ੍ਹਾਂ ਸਿਆਣਿਆਂ ਦੇ ਕੋਲੋਂ ਕਈ ਅਜਿਹੇ ਕੰਮ ਕੀਤੇ ਜਾਂਦੇ ਨੇ ਜੋ ਕਿ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਰਹਿੰਦੇ ਨੇ ਅਤੇ ਇਹ ਸਭ ਕੁਝ ਇਸ ਕੈਮੀਕਲ ਦੀ ਦੁਨੀਆਂ ਦੇ ਵਿੱਚ ਸਭ ਕੁਝ ਸੰਭਵ ਹੈ ਇਸ ਬਾਬੇ ਜੀ ਵੱਲੋਂ ਗੁਰੂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ

ਨਾਲ ਨਾਰੀਅਲ ਨੂੰ ਪਾਣੀ ਦੇ ਨਾਲ ਹੀ ਅੱਗ ਲਗਾ ਦਿੱਤੀ ਗਈ ਅਤੇ ਉਸ ਵਿੱਚੋਂ ਕਿਸ ਤਰ੍ਹਾਂ ਖੂਨ ਕੱਢਿਆ ਗਿਆ ਫਿਰ ਬਾਅਦ ਵਿੱਚ ਉਨ੍ਹਾਂ ਨੂੰ ਦੱਸਿਆ ਕਿ ਇਸ ਨਾਰੀਅਲ ਦੇ ਵਿਚ ਪੋਟਾਸ਼ੀਅਮ ਮੈਕੇਨਿਕ ਪਾਇਆ ਗਿਆ ਹੈ ਜਿਸ ਕਰਕੇ ਇਸ ਦਾ ਰੰਗ ਲਾਲ ਹੋ ਗਿਆ ਹੈ ਅਤੇ ਇਹ ਰੰਗ ਨਾਰੀਅਲ ਦੇ ਤਿੰਨ ਅੱਖਾਂ ਵਿੱਚੋਂ ਕਿਸੇ ਵੀ ਇੱਕ ਥਾਂ ਦੀ ਸਰਿੰਜ ਦੇ ਨਾਲ ਪਹਿਲਾਂ

ਉਸ ਵਿੱਚ ਪਾਊਡਰ syringe ਭਰਿਆ ਗਿਆ ਤੇ ਬਾਅਦ ਵਿਚ ਇਹ ਲਾਲ ਹੋ ਗਿਆ ਇਸੇ ਹੀ ਤਰ੍ਹਾਂ ਉਨ੍ਹਾਂ ਨੇ ਇਕ ਕਿਲੋ ਦੁੱਧ ਵਾਲੇ ਜਾਂ ਫਿਰ ਅੱਧਾ ਲਿਟਰ ਦੁੱਧ ਵਾਲੇ ਗਲਾਸ ਨੂੰ ਡੇਢ ਸੌ ਗਰਾਮ ਗਲਾਸ ਦੇ ਵਿਚ ਕੱਢਣ ਤੇ ਜੋ ਤਕਨੀਕ ਵਰਤੀ ਜਾਂਦੀ ਹੈ ਉਸ ਵੇਲੇ ਵੀ ਦੱਸਿਆ ਉਨ੍ਹਾਂ ਨੇ ਦੱਸਿਆ ਕਿ ਇਹ ਗਲਾਸ ਅੰਦਰੋਂ ਛੋਟੇ ਹੁੰਦੇ ਹਨ ਪਰ ਵੇਖਣ ਨੂੰ

ਅਜਿਹਾ ਲੱਗਦਾ ਹੈ ਕਿ ਇਹ ਸਾਰੀ ਦੁੱਧ ਨਾਲ ਭਰ ਗਏ ਨੇ ਪਰ ਅਸਲ ਵਿੱਚ ਦੁੱਧ ਥੋੜ੍ਹਾ ਹੀ ਹੁੰਦਾ ਹੈ ਜਿਸ ਤੋਂ ਬਾਅਦ ਲੋਕ ਇਸਨੂੰ ਕਮਾਲ ਸਮਝਦੇ ਨੇ ਤੇ ਹੋਏ ਬਾਬਿਆਂ ਦੇ ਉੱਪਰ ਵਿਸ਼ਵਾਸ ਕਰ ਬੈਠਦੇ ਨੇ ਉਨ੍ਹਾਂ ਵੱਲੋਂ ਇਹ ਸਾਰੀ ਸਟੱਡੀ ਕੀਤੀ ਗਈ ਅਤੇ ਸਟੱਡੀ ਤੋਂ ਬਾਅਦ ਹੀ ਉਹ ਸਾਰੇ ਚਮਤਕਾਰ ਕਰਕੇ ਵਿਖਾਉਂਦੇ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਇਸ ਨੂੰ ਕੁਝ ਨਹੀਂ ਕਹਿੰਦਾ ਤੁਸੀਂ ਆਪਣੀ ਸੋਚ ਵਿਚਾਰ ਸਮਝ ਦੇ ਅਨੁਸਾਰ ਇਨ੍ਹਾਂ ਗੱਲਾਂ ਨੂੰ ਵੇਖ ਸਕਦੇ ਹੋ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *