Breaking News
Home / खबरे / ਦਰਬਾਰ ਸਾਹਿਬ ਤੋਂ ਬਾਅਦ ਹੋਈ ਇੱਕ ਹੋਰ ਬੇਅਦਬੀ

ਦਰਬਾਰ ਸਾਹਿਬ ਤੋਂ ਬਾਅਦ ਹੋਈ ਇੱਕ ਹੋਰ ਬੇਅਦਬੀ

ਬੇਅਦਬੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੀ ਅਤੇ ਹੁਣ ਪੱਟੀ ਤੋ ਮੰਦਭਾਗੀ ਘਟਣਾ ਸਰਹੱਦੀ ਤਹਿਸੀਲ ਅਜਨਾਲਾ ਅਧੀਨ ਪੈਂਦੇ ਪਿੰਡ ਭੱਗੂਪੁਰ ਹਵੇਲੀਆਂ ਤੋਂ ਸਾਹਮਣੇ ਆਇਆ ਜਿੱਥੇ ਗੁਰੂਘਰ ਨਾਨਕਸਰ ਵਿਖੇ ਇਕ ਪ੍ਰਵਾਸੀ ਮਜ਼ਦੂਰ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਬੇਅਦਬੀ ਕਰਨ ਵਾਲੇ ਨੂੰ ਇੱਕ ਸੰਗਤ ਵਲੋਂ ਮੌਕੇ ਤੇ ਕਾਬੂ ਕਰ ਲਿਆ ਗਿਆ

ਉਥੇ ਪ੍ਰਬੰਧਕਾਂ ਦੀ ਵੱਲੋਂ ਦੱਸਿਆ ਗਿਆ ਕਿ ਜਦੋਂ ਗ੍ਰੰਥੀ ਥੋੜ੍ਹਾ ਸਮਾਂ ਬਾਹਰ ਗਈ ਤਾਂ ਇਹ ਪਰਵਾਸੀ ਮਜ਼ਦੂਰ ਅੰਦਰ ਹੈ ਅਤੇ ਇਸ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਪਏ ਮੇਜ਼ ਉੱਤੇ ਰੱਖ ਦਿੱਤਾ ਗਿਆ ਅਤੇ ਉਨ੍ਹਾਂ ਵੱਲੋਂ ਜੋ ਸਰਦੀਆਂ ਵਿੱਚ ਰੁਮਾਲਾ ਦਿੱਤਾ ਜਾਂਦਾ ਹੈ ਉਸ ਨੂੰ ਆਪਣੇ ਦੁਆਲੇ ਲਪੇਟ ਲਿਆ ਗਿਆ ਇੰਨਾ ਹੀ ਨਹੀਂ ਜੇਕਰ ਵੇਖਿਆ ਜਾਵੇ ਤਾਂ ਦਰਬਾਰ ਸਾਹਿਬ ਤੋਂ ਬਾਅਦ ਲਗਾਤਾਰ

ਇਹ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਉਨ੍ਹਾਂ ਨੇ ਕਿਹਾ ਕਿ ਦੋ ਹਜਾਰ ਨੌੰ ਤੋਂ ਹੀ ਘਟਨਾਵਾਂ ਸ਼ੁਰੂ ਹੋਈਆਂ ਨੇ ਤੇ ਇਹ ਲਗਾਤਾਰ ਵਧ ਰਹੀਆਂ ਨੇ ਸਿੰਘੋ ਬਾਰਡਰ ਤੇ ਜਿਥੇ ਨਿਹੰਗ ਸਿੰਘ ਦੇ ਵੱਲੋਂ ਇੱਕ ਬੰਦਾ ਝਟਕਿਅਾਂ ਗਿਆਨ ਸਿੰਘ ਦਾ ਕਹਿਣਾ ਸੀ ਕਿ ਸੀ ਬੀ ਜਾਣਿਆ ਤੇ ਅਸੀਂ ਦਿੱਲੀ ਦੁਆਏ ਹੋਈਆਂ ਇਸੇ ਤਰ੍ਹਾਂ ਨਿਜ਼ਾਮਪੁਰ ਮੌੜ ਵਾਲੀ ਘਟਨਾ ਮਾਮਲੇ ਵਿੱਚ ਉਸ ਨੇ

ਕਿਹਾ ਸੀ ਕਿ ਅਸੀਂ ਨੌੰ ਜਣਿਆਂ ਤੇ ਸਾਨੂੰ ਦੱਸ ਦੱਸ ਲੱਖ ਰੁਪਿਆ ਦਿੱਤਾ ਹੋਇਆ ਹੈ ਹਾਲੇ ਤਕ ਇਹ ਨਹੀਂ ਸਮਝ ਆ ਰਿਹਾ ਕਿ ਇਹ ਏਜੰਸੀਆਂ ਜਿਹਾ ਕਿਉਂ ਕਰਨਾ ਚਾਹੁੰਦੀਆਂ ਨੇ ਸਭ ਪੁਲੀਸ ਨੂੰ ਪਤਾ ਹੈ ਪਰ ਇਸ ਮਾਮਲੇ ਦੇ ਵਿੱਚ ਸਿੱਖਾਂ ਨੂੰ ਕੋਈ ਵੀ ਇਨਸਾਫ ਨਹੀਂ ਮਿਲ ਸਕਿਆ ਅਤੇ ਲਗਾਤਾਰ ਬੇਅਦਬੀਆਂ ਹੋਈਆਂ ਨੇ ਇਸ ਵਿਅਕਤੀ ਨੂੰ ਹੁਣ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ ਜਦੋਂ ਤੱਕ ਉਹ ਆਪਣਾ ਨਾਮ ਜ਼ਿਲ੍ਹਾ ਅਤੇ ਉਸ ਨੂੰ ਕਿਸ ਦੁਆਰਾ ਭੇਜਿਆ ਗਿਆ ਹੈ ਕੁਝ ਨਹੀਂ ਦੱਸੇਗਾ ੳੁਦੋਂ ਤੱਕ ਸੰਗਤਾਂ ਹੀ ਤਸੱਲੀ ਦੇ ਲਈ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਹੈ ਤੇ ਪ੍ਰਸ਼ਾਸਨ ਵੀ ਇਸ ਨਿਗਰਾਨੀ ਹੇਠ ਰਹੇਗਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *