Breaking News
Home / खबरे / ਜਿਗਰਾ ਹੋਵੇ ਤਾਂ ਇਸ ਕੁੜੀ ਨਾਲ ਦਾ ਵੇਖੋ ਕਿਵੇਂ ਗਰਦਨ ਤੋਂ ਚੁੱਕ ਲੈ ਕੇ ਜਾ ਰਹੀ ਸ਼ੇਰ

ਜਿਗਰਾ ਹੋਵੇ ਤਾਂ ਇਸ ਕੁੜੀ ਨਾਲ ਦਾ ਵੇਖੋ ਕਿਵੇਂ ਗਰਦਨ ਤੋਂ ਚੁੱਕ ਲੈ ਕੇ ਜਾ ਰਹੀ ਸ਼ੇਰ

ਅਕਸਰ ਵੇਖਿਆ ਜਾਂਦਾ ਹੈ ਕਿ ਆਮ ਲੋਕਾਂ ਦੇ ਵਿੱਚ ਸ਼ੇਰ ਅਤੇ ਹੋਰ ਕਿਸ ਜੰਗਲੀ ਜਾਨਵਰਾਂ ਨੂੰ ਵੇਖ ਕੇ ਖੌਫ਼ ਪੈਦਾ ਹੋ ਜਾਂਦਾ ਹੈ ਅਤੇ ਲੋਕਾਂ ਦੇ ਵੱਲੋਂ ਇਸ ਜੰਗਲੀ ਜਾਨਵਰਾਂ ਨੂੰ ਵੇਖ ਕੇ ਕਾਫ਼ੀ ਜ਼ਿਆਦਾ ਡਰ ਵੀ ਲੱਗਦਾ ਏ ਅਤੇ ਖ਼ੌਫ ਦੇ ਵਿਚ ਉਹ ਆਪਣੇ ਘਰਾਂ ਤੋਂ ਵੀ ਬਾਹਰ ਵੀ ਨਹੀਂ ਨਿਕਲੀ ਅਤੇ ਜੇਕਰ ਨਿਕਲਦੇ ਹਨ ਤਾਂ ਉਹ ਆਪਣਾ ਆਸੇ ਪਾਸੇ ਪੂਰਾ ਧਿਆਨ ਰੱਖਦੀਆਂ ਹਨ

ਅਤੇ ਜੰਗਲੀ ਜਾਨਵਰਾਂ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਪਰ ਇਸ ਕੁੜੀ ਦੀ ਸੋਸ਼ਲ ਮੀਡੀਆ ਤੇ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਇਕ ਜੰਗਲੀ ਸ਼ੇਰ ਨੂੰ ਗੋਦੀ ਵਿੱਚ ਚੁੱਕ ਕੇ ਲਿਜਾ ਰਹੀ ਹੈ ਅਸਲ ਵਿੱਚ ਇਹ ਘਟਨਾ ਕੁਵੈਤ ਦੀ ਹੈ ਜਿਥੇ ਕਿ ਪਾਲਤੂ ਸ਼ੇਰ ਪਾਲੇ ਹੋਏ ਸਨ ਕੁੜੀ ਦੇ ਵੱਲੋਂ ਚੁੱਕ ਕੇ ਲਿਜਾਇਆ ਜਾ ਰਿਹਾ ਹੈ ਉਸ ਦੇ ਵੱਲੋਂ ਇਸ ਸ਼ੇਰ ਨੂੰ

ਆਪਣੇ ਘਰ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਹ ਸਿਰਫ ਰੱਖਿਆ ਹੋਇਆ ਹੈ ਤੇ ਇਹ ਸ਼ੇਰ ਜਦੋਂ ਘਰੋਂ ਭੱਜ ਜਾਂਦੇ ਤੋਂ ਪੁਲੀਸ ਨੂੰ ਵੀ ਇਸ ਦੀ ਜਾਣਕਾਰੀ ਦਿੰਦੀ ਅਤੇ ਸਾਰੇ ਲੋਕ ਸਵੇਰ ਨੂੰ ਲੱਭ ਰਹੀ ਸੀ ਤਾਂ ਅਚਾਨਕ ਉਸ ਨੂੰ ਸੂਚਨਾ ਮਿਲਦੀ ਹੈ ਕਿ ਇਹ ਸ਼ੇਰ ਰਾਹ ਦੇ ਵਿੱਚ ਭੱਜਦਾ ਵਿਖਾਈ ਦਿੰਦਾ ਹੈ ਜਿਸ ਤੋਂ ਬਾਅਦ ਉਹ ਸ਼ੇਰ ਨੂੰ ਲੈ ਕੇ ਆਉਣ ਦੇ

ਲਈ ਉੱਥੇ ਪਹੁੰਚਦੀ ਹੈ ਤੇ ਉਸ ਨੂੰ ਆਪਣੀ ਗੋਦੀ ਵਿੱਚ ਚੁੱਕ ਕੇ ਗੱਡੀ ਚ ਲੈ ਕੇ ਆਉਂਦੀ ਅਤੇ ਗੱਡੀ ਚ ਲੈ ਕੇ ਉਹ ਫਿਰ ਆਪਣੇ ਉਸ ਨੂੰ ਘਰ ਲੈ ਜਾਂਦੀ ਹੈ ਪਰ ਇਸ ਕੁੜੀ ਦੇ ਹੌਂਸਲੇ ਨੂੰ ਵੇਖ ਕੇ ਸਭ ਇਸ ਕੁੜੀ ਨੂੰ ਸਲਾਮ ਕਰ ਰਹੇ ਸੀ ਕਿ ਕਿਸੇ ਦੇ ਵੱਲੋਂ ਬਿੱਲੀ ਕੁੱਤਾ ਪਾਲਿਆ ਹੁੰਦਾ ਹੈ ਪਰ ਇਹ ਅਜਿਹੀ ਕੁੜੀ ਏ ਜਿਸ ਨੇ ਇੱਕ ਸ਼ੇਰ ਨੂੰ ਪਾਲਿਆ ਹੋਇਆ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *