Breaking News
Home / खबरे / 4 ਮਹੀਨਿਆਂ ਦੀ ਗਰਭਵਤੀ ਮਹਿਲਾ ਨੂੰ ਪਤੀ ਨੇ ਕੁੱਟ ਕੁੱਟ ਚਾੜ੍ਹਿਆ ਮੌ ਤ ਦੇ ਘਾਟ

4 ਮਹੀਨਿਆਂ ਦੀ ਗਰਭਵਤੀ ਮਹਿਲਾ ਨੂੰ ਪਤੀ ਨੇ ਕੁੱਟ ਕੁੱਟ ਚਾੜ੍ਹਿਆ ਮੌ ਤ ਦੇ ਘਾਟ

ਲੁਧਿਆਣਾ ਦੇ ਮੋਤੀ ਨਗਰ ਤੋਂ ਮਾਮਲਾ ਸਾਹਮਣੇ ਆਇਆ ਹੈ ਮੋਤੀ ਨਗਰ ਹੀਰਾ ਨਗਰ ਦੇ ਬਿਲਕੁਲ ਨਾਲ ਹੀ ਹੈ ਜਿੱਥੇ ਕਿ ਉਨ੍ਹਾਂ ਨੇ ਆਪਣੀ ਧੀ ਖੁਸ਼ੀ ਦਾ ਵਿਆਹ ਗਗਨਦੀਪ ਦੇ ਨਾਲ ਕੀਤਾ ਸੀ ਪਿਤਾ ਦੇ ਇਲਜ਼ਾਮ ਲਗਾਏ ਹਨ ਕਿ ਉਸ ਦੀ ਧੀ ਨੂੰ ਕੁੱ ਟ ਕੁੱ ਟ ਕੇ ਉਸ ਦੇ ਪਤੀ ਵੱਲੋਂ ਮਾਰ ਦਿੱਤਾ ਗਿਆ ਹੈ ਵਰਸਿਟੀ ਦੇ ਕੱਲ੍ਹ ਦੇ ਉੱਤੇ ਨਿਸ਼ਾਨ ਸੀ ਬਾਹਾਂ

ਤੇ ਖੂਨ ਲੱਗਿਆ ਹੋਇਆ ਸੀ ਅਤੇ ਉਸਦੀ ਧੀ ਦੀ ਕਾਫੀ ਜ਼ਿਆਦਾ ਬੁਰੀ ਹਾਲਤ ਚ ਮੂੰਹ ਚੋਂ ਖ਼ੂਨ ਨੱਕ ਚੋਂ ਖੂਨ ਆ ਰਿਹਾ ਸੀ ਉਸ ਦੀ ਧੀ ਦਾ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਅਤੇ ਗਗਨਦੀਪ ਘਰ ਵਿੱਚ ਵਿਹਲਾ ਰਹਿੰਦਾ ਸੀ ਉਸਦੇ ਵੱਲੋਂ ਉਨ੍ਹਾਂ ਦੀ ਧੀ ਨੂੰ ਹੈਰਾਨ ਪ੍ਰੇਸ਼ਾਨ ਕੀਤਾ ਜਾਂਦਾ ਜੂਨ ਦੀ ਚਾਰ ਮਹੀਨਿਆਂ ਦੀ ਗਰਭਵਤੀ ਵੀ ਸੀ ਉਨ੍ਹਾਂ ਦੀ

ਧੀ ਬਾਰੇ ਇਹ ਜਾਣਕਾਰੀ ਨਾਲ ਦੇ ਗੁਆਂਢੀਆਂ ਵੱਲੋਂ ਦਿੱਤੀ ਗਈ ਪਿਤਾ ਦੇ ਵੱਲੋਂ ਇਲਜ਼ਾਮ ਉਸਦੇ ਪਤੀ ਦੇ ਉੱਪਰ ਹੀ ਲਗਾਏ ਗਏ ਹਨ ਪੁਲੀਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਅਤੇ ਪੁਲੀਸ ਦਾ ਕਹਿਣਾ ਹੈ ਕਿ ਉਸ ਦਾ ਪਤੀ ਫਿਲਹਾਲ ਫਰਾਰ ਹੈ ਅਤੇ ਉਸਦੇ ਪਤੀ ਨੂੰ ਫੜਨ ਦੇ ਲਈ ਪੁਲਸ ਵਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਅਨੇਕਾਂ ਹੀ ਅਜਿਹੇ ਮਾਮਲਿਆਂ ਦੇ ਨੇ ਜਿਥੇ ਕਿ ਪਤੀਆਂ ਦੇ ਵੱਲੋਂ ਆਪਣੀਆਂ ਘਰਵਾਲੀਆਂ ਦਿਨ ਅਜਿਹਾ ਵਤੀਰਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਮੌ ਤ ਦੇ ਘਾਟ ਉਤਾਰਿਆ ਜਾਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *