Breaking News
Home / खबरे / ਓਵਰਸਪੀਡ ਕਾਰ ਨੇ ਮਾਰੀ ਕੰਧ ਦੇ ਵਿਚ ਟੱਕਰ ਦੇਖੋ ਕਿਵੇਂ ਪਿਆ ਕੰਧ ਚ ਪਾੜ

ਓਵਰਸਪੀਡ ਕਾਰ ਨੇ ਮਾਰੀ ਕੰਧ ਦੇ ਵਿਚ ਟੱਕਰ ਦੇਖੋ ਕਿਵੇਂ ਪਿਆ ਕੰਧ ਚ ਪਾੜ

ਲੁਧਿਆਣਾ ਦੇ ਗੋਬਿੰਦ ਨਗਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਕਾਰ ਕਾਫੀ ਓਵਰ ਸਪੀਡ ਨਾਲ ਆ ਰਹੀ ਹੁੰਦੀ ਅਤੇ ਕਾਰ ਇਕਦਮ ਬੇਕਾਬੂ ਹੋ ਕੇ ਘਰ ਦੀ ਕੰਧ ਦੇ ਨਾਲ ਜਾ ਟਕਰਾਉਂਦੀ ਹੈ ਅਤੇ ਇਸ ਦੇ ਸੀਸੀਟੀਵੀ ਕੈਮਰੇ ਤੇ ਵਿੱਚ ਸਾਰੇ ਰਿਕਾਰਡ ਹੋਈ ਅਤੇ ਇਸ ਸੀਸੀਟੀਵੀ ਰਿਕਾਰਡਿਡ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਵੀ

ਹੋ ਰਹੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਸਾਰਾ ਪਰਿਵਾਰ ਪਿਆ ਸੀ ਅਤੇ ਸੁੱਤੇ ਪਏ ਪਰਿਵਾਰ ਨੂੰ ਜਿਵੇਂ ਇਕਦਮ ਖੜਾਕੇ ਦੀ ਆਵਾਜ਼ ਸੁਣਦੀ ਤਾਂ ਉਹ ਸੀਸੀਟੀਵੀ ਜਾ ਕੇ ਦੇਖਦੇ ਨੇ ਤਾਂ ਉਨ੍ਹਾਂ ਦੇ ਵਿਚ ਉਹ ਵੇਖਦੇ ਨੇ ਕਿ ਇਕ ਕਾਰ ਜੋ ਕਿ ਕਾਫੀ ਜ਼ਿਆਦਾ ਸਪੀਡ ਦੇ ਨਾਲ ਆਉਂਦੀ ਅਤੇ ਓਵਰਸਪੀਡ ਹਾਰੀ ਹੈ ਕਾਰ ਅਚਾਨਕ ਕੰਧ ਵਿੱਚ ਜਾ ਕੇ ਵੱਜਦੀ ਹੈ

ਇਸ ਦੇ ਵਿੱਚ ਅਜੇ ਤਕ ਮਾਲੀ ਅਤੇ ਜਾਨੀ ਨੁਕਸਾਨ ਨਾ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਡਰਾੲੀਵਰ ਕਾਫ਼ੀ ਜ਼ਿਆਦਾ ਇਸਦੇ ਵਿੱਚ ਨੁਕਸਾਨਿਆ ਗਿਆ ਉਸਦੇ ਕਾਫ਼ੀ ਜ਼ਿਆਦਾ ਸੱਟਾਂ ਵੀ ਲੱਗੀਆਂ ਹਨ ਇਸ ਘਰ ਦੀ ਇੱਕ ਕਾਰ ਵੀ ਬਾਹਰ ਖੜ੍ਹੇ ਸੀ ਜਿਸ ਕਰਕੇ ਉਹ ਵੀ ਕਾਫ਼ੀ ਜ਼ਿਆਦਾ ਨੁਕਸਾਨੀ ਗਈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *