Breaking News
Home / खबरे / ਪੰਜਾਬ ਚ ਵਧ ਰਿਹਾ ਹੈ ਲਗਾਤਾਰ ਓਮਨੀਕ੍ਰੌਨ ਦਾ ਖ਼ਤਰਾ

ਪੰਜਾਬ ਚ ਵਧ ਰਿਹਾ ਹੈ ਲਗਾਤਾਰ ਓਮਨੀਕ੍ਰੌਨ ਦਾ ਖ਼ਤਰਾ

ਕੋਰੋਨਾ ਕਰਕੇ ਜਿਥੇ ਪਹਿਲਾਂ ਹੀ ਲਾਕਡਾਊਨ ਦੇ ਕਰਕੇ ਲੋਕਾਂ ਦੀ ਜ਼ਿੰਦਗੀ ਕਾਫੀ ਜ਼ਿਆਦਾ ਹੌਲੀ ਹੋ ਗਈ ਸੀ ਤੇ ਮੁੜ ਇਸ ਜ਼ਿੰਦਗੀ ਨੂੰ ਪਟੜੀ ਤੇ ਲਿਆਉਣ ਦੇ ਲੋਕਾਂ ਵੱਲੋਂ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਮੁੜ ਤੋਂ ਸਰਦੀ ਆਉਣ ਦੇ ਨਾਲ ਨਾਲ ਕੋਰੋਨਾ ਵਾਇਰਸ ਦਾ ਹੀ ਓਮਨੀ ਕ੍ਰੌਨ ਵੇਰੀਐਂਟ ਵੀ ਵਾਪਸ ਆ ਗਿਆ ਹੈ ਓਮਨੀ

ਕ੍ਰੌਨ ਵੇਰੀਐਂਟ ਕਾਫ਼ੀ ਜ਼ਿਆਦਾ ਡੈਲਾਵੇਅਰ ਨਰ ਨਾਲੋਂ ਵੱਧ ਫੈਲਦਾ ਹੈ ਅਤੇ ਪਰ ਹਰੂ ਦਾ ਕੀਮਤੀ ਸਮਾਂ ਤਾਂ ਨਹੀਂ ਦੱਸੀ ਗਈ ਕਿ ਕਿੰਨੀ ਕੁ ਲੋਕਾਂ ਨੂੰ ਨੁਕਸਾਨਦੇਹ ਹੈ ਪਰ ਇਹ ਉਸਦੇ ਨਾਲੋਂ ਜ਼ਿਆਦਾ ਫੈਲਦਾ ਹੈ ਤੇ ਹਰ ਪਾਸੇ ਇਸ ਦੇ ਮਰੀਜ਼ ਲਗਾਤਾਰ ਵਧ ਰਹੇ ਹਨ ਪੰਜਾਬੀ ਵਿਚ ਪਹਿਲਾ ਮਰੀਜ਼ ਫਤਿਹਗਡ਼੍ਹ ਸਾਹਿਬ ਤੋਂ ਸਾਹਮਣੇ ਆਇਆ ਸੀ ਜੋ ਵਿਅਕਤੀ

ਸਪੇਨ ਤੋਂ ਆਇਆ ਸੀ ਅਤੇ ਦੂਜਾ ਮਾਮਲਾ ਹੁਣ ਫਿਰ ਨਵਾਂਸ਼ਹਿਰ ਤੋਹਮਤੀ ਜੋ ਵਿਅਕਤੀ ਦੁਬਈ ਤੋਂ ਆਇਆ ਸੀ ਤੇ ਦਿੱਲੀ ਏਅਰਪੋਰਟ ਤੇ ਉਸ ਦੀ ਟੈਸਟਿੰਗ ਕੀਤੀ ਗਈ ਸੀ ਦੀ ਡਿਸਟਿਕ ਪਾਜ਼ੀਟਿਵ ਆਉਂਦੀ ਏਅਰਪੋਰਟ ਦੇ ਆਈਏਐੱਸ ਟੈਸਟਿੰਗ ਤੋਂ ਬਾਅਦ ਜਦੋਂ ਇਹ ਵਿਅਕਤੀ ਹਿਮਾਚਲ ਪ੍ਰਦੇਸ਼ ਲੈ ਜਾਂਦਾ ਹੈ ਜਿਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਤੇ ਮੰਡਰਾਉਂਦਾ ਖਤਰਾ ਹੁਣ ਪੰਜਾਬ ਦੇ ਉੱਤਰ ਵੀ ਮੰਡਰਾ ਰਿਹਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *