Breaking News
Home / खबरे / ਦੇਖੋ ਵਿਚਾਰੇ ਕਿਹੜੇ ਕਰਮਾਂ ਦੀ ਮਾਰੀ ਕਿਵੇਂ ਪਹੁੰਚ ਗਈ ਪੰਜਾਬ

ਦੇਖੋ ਵਿਚਾਰੇ ਕਿਹੜੇ ਕਰਮਾਂ ਦੀ ਮਾਰੀ ਕਿਵੇਂ ਪਹੁੰਚ ਗਈ ਪੰਜਾਬ

ਇਸ ਦੁਨੀਆਂ ਦੇ ਵਿੱਚ ਕਈ ਅਜਿਹੇ ਲੋਕ ਨੇ ਜਿਨ੍ਹਾਂ ਦੇ ਘਰ ਦਰ ਵੀ ਨਹੀਂ ਹੁੰਦੇ ਤਿੰਨ ਏਨਾ ਬੇਘਰਾਂ ਦੇ ਘਰ ਦੇਣ ਵਾਲੇ ਕਈ ਅਜਿਹੇ ਲੋਕ ਹੁੰਦੇ ਨੇ ਜੋ ਕਿ ਇਨ੍ਹਾਂ ਦੇ ਲਈ ਆਪਣੇ ਮਾਪੇ ਇਨ੍ਹਾਂ ਲਈ ਉਨ੍ਹਾਂ ਦਾ ਘਰ ਅਤੇ ਸਾਰੀਆਂ ਹੀ ਜ਼ਿੰਦਗੀ ਦੀਆਂ ਸਹੂਲਤਾਂ ਉਨ੍ਹਾਂ ਨੂੰ ਦਿੰਦੇ ਹਨ ਅਜਿਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਸੀਂ ਇਸ ਭੈਣ ਨੂੰ ਵੇਖ ਸਕਦੇ ਹਨ

ਜੋ ਕਿ ਇੱਕ ਚਾਦਰ ਵਿਛਾ ਕੇ ਉਸ ਉੱਤੇ ਬੈਠੀ ਐ ਇਸ ਭੈਣ ਦੇ ਵੱਲੋਂ ਨਮਾਜ਼ ਕੀਤੀ ਜਾਰੀ ਹੈ ਜੋ ਕਿ ਕੁਝ ਸਮਾਂ ਪਹਿਲਾਂ ਹੀ ਹਸਪਤਾਲ ਤੋਂ ਆਈ ਹੈ ਹਸਪਤਾਲ ਤੋਂ ਆਈਐਸ ਭੈਣ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਵੱਲੋਂ ਦੱਸਿਆ ਗਿਆ ਕਿ ਉਹ ਸ੍ਰੀ ਅਜਮੇਰ ਨਗਰ ਦੀ ਰਹਿਣ ਵਾਲੀ ਹੈ ਉਸ ਦੇ ਘਰਵਾਲਾ ਵੀ ਦਰਗਾਹ ਦੇ ਵਿੱਚ ਸਾਂਭ ਸੰਭਾਲ ਕਰਦਾ ਹੈ

ਪਰ ਉਸ ਨੂੰ ਇਹ ਨਹੀਂ ਪਤਾ ਕਿ ਉਹ ਪੰਜਾਬ ਕਿਵੇਂ ਆਈ ਉਹ ਆਪਣੇ ਭਰਾਵਾਂ ਕੋਲ ਨਹੀਂ ਜਾਣਾ ਚਾਹੁੰਦੀ ਅਤੇ ਇਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਘਰ ਦਾ ਐਡਰੈੱਸ ਨੂੰ ਨਹੀਂ ਇਹ ਨਹੀਂ ਪਤਾ ਕਿ ਇਹ ਭੈੜ ਪੰਜਾਬ ਕਿਵੇਂ ਪਹੁੰਚੀ ਅਤੇ ਕਿਹੜੇ ਹਾਲਾਤਾਂ ਨੇ ਉਸ ਨੂੰ ਮਜਬੂਰ ਕੀਤਾ ਕਿ ਆਪਣੇ ਘਰ ਤੋਂ ਪੰਜਾਬ ਤਕ ਪਹੁੰਚੀ ਇਸਦੇ ਵੱਲੋਂ ਹੁਣ ਹੌਲੀ ਹੌਲੀ ਪਹਿਲਾਂ ਨਾਲੋਂ ਸੁਧਾਰ ਹੋ ਕੇ ਗੱਲਾਂ ਵੀ ਦੱਸੀਆਂ ਜਾ ਰਹੀਆਂ ਨੇ ਤੇ ਲੋਕਾਂ ਨਾਲ ਵਧੀਆ ਵਿਚਰਿਆ ਜਾ ਰਿਹਾ ਹੈ ਅਤੇ ਅਜਿਹੇ ਕਈ ਹੋਰ ਰੱਬ ਰੂਪੀ ਪੈਂਦੇ ਨੇ ਜਿਨ੍ਹਾਂ ਦੇ ਵੱਲੋਂ ਇਸੇ ਹੀ ਤਰ੍ਹਾਂ ਘਰਾਂ ਤੋਂ ਬੇਘਰ ਹੋਏ ਬੱਚਿਆਂ ਦੇ ਨਾਲ ਨਾਲ ਬਜ਼ੁਰਗ ਪੁੱਠੀ ਕੁੜੀਆਂ ਮੁੰਡਿਆਂ ਦਾ ਧਿਆਨ ਰੱਖਿਆ ਜਾਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *