Breaking News
Home / खबरे / ਨਵੀਂ ਵਿਆਹੀ ਕਲਯੁਗੀ ਨੂੰਹ ਨੇ ਕੀਤਾ ਕਾਰਾ ਸਾ ੜੇ ਜਿੰਦਾ ਸੱਸ ਸਹੁਰੇ

ਨਵੀਂ ਵਿਆਹੀ ਕਲਯੁਗੀ ਨੂੰਹ ਨੇ ਕੀਤਾ ਕਾਰਾ ਸਾ ੜੇ ਜਿੰਦਾ ਸੱਸ ਸਹੁਰੇ

ਟਾਂਡਾ ਦੇ ਉੜਮੁੜ ਤੋਂ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਪਹਿਲਾਂ ਨੂੰਹਾਂ ਦੇ ਨਾਲ ਵਧੀਕੀਆਂ ਕੀਤੀਆਂ ਜਾਂਦੀਆਂ ਸੀ ਉਥੇ ਹੀ ਹੁਣ ਨਵੀਂ ਕਲਯੁਗੀ ਨੂੰਹ ਦੇ ਦੁਆਰਾ ਆਪਣੇ ਹੀ ਸੱਸ ਸਹੁਰੇ ਦੇ ਨਾਲ ਅਜਿਹਾ ਕਰ ਦਿੱਤਾ ਗਿਆ ਕਿ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ ਨਵੀਂ ਕਲਯੁਗੀ ਨੂੰਹ ਦੇ ਵੱਲੋਂ ਆਪਣੀ ਸੱਸ ਸਹੁਰਾ ਨੂੰ ਜਿੰਦਾ ਸਾੜ ਦਿੱਤਾ ਗਿਆ ਰਵਿੰਦਰ

ਜੋ ਕਿ ਪੁਰਤਗਾਲ ਗਿਆ ਹੋਇਆ ਸੀ ਉਸ ਦੇ ਮਾਤਾ ਪਿਤਾ ਦੇ ਵੱਲੋਂ ਉਸ ਨੂੰ ਪੁਰਤਗਾਲ ਤੋਂ ਬੁਲਾਇਆ ਗਿਆ ਕਿਉਂਕਿ ਲਗਾਤਾਰ ਉਸਦੀ ਘਰਵਾਲੀ ਉਨ੍ਹਾਂ ਨੂੰ ਕਾਫੀ ਜ਼ਿਆਦਾ ਤੰਗ ਪ੍ਰੇਸ਼ਾਨ ਕਰ ਰਹੀ ਸੀ ਅਤੇ ਪੁਰਤਗਾਲ ਤੋਂ ਰਵਿੰਦਰ ਸੱਤ ਦਸੰਬਰ ਨੂੰ ਆ ਗਿਆ ਸੀ ਤੇ ਉਹ ਬੀਤੇ ਦਿਨੀਂ ਆਪਣੇ ਕਿਸੇ ਦੋਸਤ ਕੋਲ ਗਿਆ ਸੀ ਉਸ ਨੂੰ ਨਹੀਂ ਸੀ ਪਤਾ ਕਿ ਉਸ ਦੀ ਘਰਵਾਲੀ

ਅਜਿਹਾ ਕੁਝ ਕਰ ਦੇਵੇਗੀ ਉਸਦੀ ਘਰਵਾਲੀ ਦੇ ਵੱਲੋਂ ਅਣਪਛਾਤੇ ਵਿਅਕਤੀਆਂ ਨੂੰ ਬੁਲਾ ਕੇ ਉਸ ਦੀ ਸੱਸ ਸਹੁਰਾ ਨੂੰ ਜ਼ਿੰਦਾ ਸਾ ੜ ਦਿੱਤਾ ਗਿਆ ਅਤੇ ਖੁਦ ਫਿਰ ਜਾਣ ਬੁੱਝ ਕੇ ਇਕ ਕੁਰਸੀ ਤੇ ਬੰਨ੍ਹੀ ਗਈ ਜਦੋਂ ਰਵਿੰਦਰ ਘਰੇ ਆਉਂਦਾ ਉਸ ਦਾ ਕਹਿਣਾ ਹੈ ਕਿ ਬਾਜ਼ਾਰ ਆਵਾਜ਼ਾਂ ਲਗਾਉਣ ਤੋਂ ਬਾਅਦ ਜਦੋਂ ਮੇਨ ਦਰਵਾਜ਼ਾ ਨਹੀਂ ਖੋਲ੍ਹਦਾ ਤਾਂ ਉਹ ਜੋ ਦਰਵਾਜ਼ਾ ਖੁੱਲ੍ਹਦਾ ਹੈ ਤਾਂ ਘਰ ਦੇ ਵਿੱਚ ਧੂੰਆਂ ਧੂੰਆਂ

ਹੁੰਦੇ ਤੇ ਉਹ ਦੇਖਦਾ ਹੈ ਕਿ ਉਸ ਦੇ ਮਾਂ ਪਿਓ ਦੀ ਸੜੀ ਹੋਈ ਲਾਸ਼ ਵੇਖ ਕੇ ਉਸਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਅਤੇ ਉਸਦੀ ਪਤਨੀ ਖੁਦ ਨੂੰ ਆਪਣੇ ਆਪ ਨੂੰ ਜੋ ਬੰਨ੍ਹਿਆ ਹੋਇਆ ਦੱਸ ਰਹੀ ਸੀ ਉਹ ਉਸ ਤਰ੍ਹਾਂ ਨਹੀਂ ਸੀ ਲੱਗ ਰਹੀ ਉਸਦਾ ਕਹਿਣਾ ਸੀ ਕਿ ਜਦੋਂ ਉਹ ਪੁਰਤਗਾਲ ਗਿਆ ਸੀ ਤਾਂ ਘਰਵਾਲੀ ਤੇ ਪਿੱਛੋਂ ਕਿਸੇ ਨਾਲ ਨਾਜਾਇਜ਼ ਪੰਛੀ ਜਦੋਂ ਸੱਸ ਸਹੁਰੇ ਵੱਲੋਂ

ਗੁੱਝ ਕਿਹਾ ਜਾਂਦਾ ਸੀ ਜਦੋਂ ਸੱਸ ਸਹੁਰਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੀ ਸੀ ਜਿਸ ਕਰਕੇ ਉਹ ਪੁਰਤਗਾਲ ਤੋਂ ਵਾਪਸ ਆ ਗਿਆ ਸੀ ਉਸ ਨੂੰ ਨਹੀਂ ਸੀ ਪਤਾ ਕਿ ਰਿਤੇਸ਼ ਖ਼ਿਲਾਫ਼ ਇਹ ਸਭ ਕੁਝ ਚੱਲ ਰਿਹਾ ਹੈ ਪੁਲੀਸ ਵੱਲੋਂ ਮਾਮਲਾ ਦਰਜ ਕਰ ਲਿਆ ਤੇ ਮਾਮਲਾ ਦਰਜ ਕਰਨ ਦੇ ਨਾਲ ਨਾਲ ਉਸ ਦੀ ਪਤਨੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *