Home / खबरे / ਹੋ ਜਾਵੋ ਸਾਵਧਾਨ ਮੋਦੀ ਸਰਕਾਰ ਇਹਨਾ ਲੋਕਾਂ ਨਾਲ ਕਰਨ ਜਾ ਰਹੀ ਹੈ ਸਖ਼ਤ ਸਖਤਾਈ

ਹੋ ਜਾਵੋ ਸਾਵਧਾਨ ਮੋਦੀ ਸਰਕਾਰ ਇਹਨਾ ਲੋਕਾਂ ਨਾਲ ਕਰਨ ਜਾ ਰਹੀ ਹੈ ਸਖ਼ਤ ਸਖਤਾਈ

ਸਰਕਾਰ ਵੱਲੋਂ ਟੈਕਸ ਅਦਾ ਕਰਨ ਲਈ ਕੁਝ ਸਮਾਂ ਸੀਮਾ ਤੈਅ ਕੀਤੀ ਜਾਂਦੀ ਹੈ ਤਾਂ ਜੋ ਕਰਮਚਾਰੀਆਂ ਵੱਲੋਂ ਸਮਾਂ ਰਹਿੰਦੇ ਤੋਂ ਹੀ ਟੈਕਸ ਅਦਾ ਕੀਤਾ ਜਾ ਸਕੇ ਮੋਦੀ ਸਰਕਾਰ ਵੱਲੋਂ ਹੁਣ ਇਨ੍ਹਾਂ ਲੋਕਾਂ ਦੀ ਕੀਤੀ ਜਾ ਰਹੀ ਹੈ ਸਖਤਾਈ ਸਰਕਾਰ ਪਹਿਲਾਂ ਜਿੱਥੇ ਕਾਲੇ ਕਾਨੂੰਨਾਂ ਨੂੰ ਲਾਗੂ ਕੀਤਾ ਗਿਆ ਹੈ ਜਿਥੇ ਦੇਸ਼ ਦੇ ਕਿਸਾਨ ਦੇ ਉੱਪਰ ਸੰਘਰਸ਼ ਕਰ ਰਹੇ ਹਨ ਉੱਥੇ ਹੀ ਮੋਦੀ ਵੱਲੋਂ ਨਵੇਂ ਕਾਨੂੰਨ ਬਣਾਏ ਜਾ ਰਹੇ ਹਨ ਜਿੱਥੇ ਇਸ ਦਾ ਅਸਰ ਇਨਕਮ ਟੈਕਸ ਨਾ ਭਰਨ ਵਾਲੇ ਲੋਕਾਂ ਉਪਰ ਪਵੇਗਾ ਹੁਣ ਸਰਕਾਰ ਵੱਲੋਂ ਉਨ੍ਹਾਂ ਲੋਕਾਂ ਤੇ ਸ਼ਿਕੰਜਾ ਕੱਸਿਆ ਜਾਵੇਗਾ ਜੋ ਲੋਕ ਸਹੀ ਸਮੇਂ ਉਪਰ ਟੈਕਸ ਦੀ ਅਦਾਇਗੀ ਨਹੀਂ ਕਰਦੇ

ਜਿਹੜੇ ਕਰਮਚਾਰੀ ਟੈਕਸ ਅਦਾ ਨਹੀਂ ਕਰਦੇ ਉਨ੍ਹਾਂ ਉੱਪਰ ਉੱਚ ਦਰ ਤੇ ਟੀ ਡੀ ਐੱਸ ਅਤੇ ਟੀਸੀਐਸ ਦੀ ਕਟੌਤੀ ਲਈ ਇਨਕਮ ਟੈਕਸ ਦੀ ਧਾਰਾ 206ਏ ਬੀ ਅਤੇ 206ਸੀ ਸੀ ਦੇ ਸ਼ਾਮਿਲ ਕੀਤੇ ਗਏ ਹਨ ਲਾਗੂ ਕੀਤੇ ਗਏ ਨਵੇਂ ਨਿਯਮਾਂ ਮੁਤਾਬਕ ਜਿਸ ਵਿਅਕਤੀ ਨੇ ਪਿਛਲੇ ਸਾਲਾਂ ਤੋਂ ਟੈਕਸ ਅਦਾ ਨਹੀਂ ਕੀਤੇ ਹਨ ਅਤੇ ਹੁਣ ਟੈਕਸ ਅਦਾ ਕਰਨ ਦੀ ਸਮਾਂ ਸੀਮਾ ਵੀ ਖਤਮ ਹੋ ਗਈ ਹੈ ਉਸ ਉੱਪਰ ਨਵੇਂ ਕੀਤੇ ਗਏ ਨਿਯਮਾਂ ਅਨੁਸਾਰ ਟੈਕਸ ਅਦਾ ਕਰਨਾ ਪਵੇਗਾ ਪਹਿਲਾ ਟੀਡੀਐਸ ਸਿਰਫ਼ ਤਾਂ ਹੀ ਕੱਟਦਾ ਸੀ ਜੇਕਰ ਤੁਸੀਂ ਪੈਨ ਨੰਬਰ ਲਾਉਂਦੇ ਹੋ ਹੁਣ ਟੈਕਸ ਅਦਾ ਕਰਨਾ ਪਵੇਗਾ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *