Breaking News
Home / खबरे / ਨਵੇਂ ਸਾਲ ਤੇ ਪੁੱਤ ਦੀ ਗਈ ਜਾਨ ਪਰਿਵਾਰ ਦਾ ਰੋ ਰੋ ਬੁਰਾ ਹਾਲ

ਨਵੇਂ ਸਾਲ ਤੇ ਪੁੱਤ ਦੀ ਗਈ ਜਾਨ ਪਰਿਵਾਰ ਦਾ ਰੋ ਰੋ ਬੁਰਾ ਹਾਲ

ਨਵਾਂ ਸਾਲ ਕਈਆਂ ਦੇ ਲਈ ਖ਼ੁਸ਼ੀਆਂ ਲੈ ਕੇ ਆਉਂਦਾ ਹੈ ਕਈ ਵਾਰ ਨਵੇਂ ਸਾਲ ਦਾ ਪਹਿਲਾ ਹੀ ਦਿਨ ਕਈਆਂ ਦੀ ਜ਼ਿੰਦਗੀ ਦੇ ਵਿਚ ਜੋ ਰੰਗ ਭਰੇ ਹੁੰਦੇ ਨੇ ਉਹ ਰੰਗ ਵੀ ਲੈ ਰਹਿੰਦਾ ਹੈ ਉਨ੍ਹਾਂ ਦੀ ਜ਼ਿੰਦਗੀ ਪੇ ਰੰਗੀ ਕਰ ਦਿੰਦਾ ਹੈ ਅਜਿਹਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਪਤੰਗ ਉਡਾਉਣ ਗਏ ਜਸ਼ਨ ਜੀਐੱਸਟੀ ਉਮਰ ਪੰਦਰਾਂ ਸਾਲ ਦੀ ਦੱਸੀ ਜਾ ਰਹੀ ਹੈ

ਉਹ ਕੋਠੇ ਦੇ ਜਾਂਦਾ ਹੈ ਅਤੇ ਉਸਦੇ ਨਾਲ ਅਜਿਹਾ ਭਾਣਾ ਵਾਪਰ ਜਾਂਦਾ ਹੈ ਕਿ ਉਸ ਦੇ ਮਰ ਜਾਣ ਦੀ ਖਬਰ ਸਾਹਮਣੇ ਆਉਂਦੀ ਹੈ ਪਰਿਵਾਰਕ ਮੈਂਬਰਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜਸ਼ਨ ਕੋਠੇ ਡਿਊਟੀ ਕਿਸੇ ਦੂਸਰੇ ਆਪਣੇ ਦੋਸਤ ਦਾ ਪਤੰਗ ਫੜਾਉਣ ਦੇ ਲਈ ਗਿਆ ਸੀ ਪਰ ਜਦੋਂ ਉਹ ਪਤੰਗ ਫੜਾ ਕੇ ਵਾਪਸ ਆ ਰਿਹਾ ਸੀ ਇਹ ਨਹੀਂ ਪਤਾ ਕਿ ਉਸ

ਦਾ ਪੈਰ ਤਿਲਕਿਆ ਜਾ ਕਿਵੇਂ ਪਰ ਉਹ ਕੋਠੇ ਤੋਂ ਨੀਚੇ ਡਿੱਗ ਪੈਂਦਾ ਹੈ ਤੇ ਕੋਠੇ ਤੋਂ ਨੀਚੇ ਡਿੱਗਣ ਦੇ ਨਾਲ ਜਦੋਂ ਉਸ ਨੂੰ ਗੁਆਂਢੀਆਂ ਦੇ ਵੱਲੋਂ ਚੱਕ ਕੇ ਘਰੇ ਲਿਆਂਦਾ ਜਾਂਦਾ ਹੈ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਹਸਪਤਾਲ ਦੇ ਰਸਤੇ ਵਿੱਚ ਹੀ ਉਸਦੀ ਮੌ ਤ ਹੋ ਜਾਂਦੀ ਹੈ ਜਸਕਰਨ ਸਿੰਘ ਦੇ ਮਾਤਾ ਦੀ ਪਹਿਲਾਂ ਹੀ ਮੌਤ ਹੋ ਗਈ ਅਤੇ ਉਸ ਦੇ

ਪਿਤਾ ਦੇ ਨਾਲ ਉਸ ਦੀ ਭੈਣ ਅਤੇ ਉਹ ਆਪਸ ਦੇ ਵਿੱਚ ਰਹਿੰਦੇ ਸਨ ਦਾਦੀ ਦਾ ਵੀ ਰੋ ਰੋ ਬੁਰਾ ਹਾਲ ਹੈ ਉਨ੍ਹਾਂ ਦਾ ਕਹਿਣਾ ਸੀ ਕਿ ਸਾਡਾ ਜਿੱਥੇ ਇਕੋ ਇਕ ਸਹਾਰਾ ਸੀ ਤੇ ਅੱਜ ਰੱਬ ਨੇ ਸਾਡੇ ਤੋਂ ਉਹ ਵੀ ਖੋਹ ਲਿਆ ਜਿਥੇ ਜਸ਼ਨ ਹਮੇਸ਼ਾ ਹੀ ਪਤੰਗ ਚੜ੍ਹਾਉਣ ਦਾ ਨਹੀਂ ਸਗੋਂ ਉੱਪਲ ਕੋਠੇ ਉੱਤੇ ਜਾਣ ਦਾ ਬਹਾਨਾ ਲਗਾ ਕੇ ਪਤੰਗ ਚੜ੍ਹਾਉਂਦਾ ਰਹਿੰਦਾ ਹੁੰਦਾ ਸੀ ਪਰ ਉਨ੍ਹਾਂ ਨੂੰ ਨਹੀਂ ਸੀ ਪਤਾ

ਕੀ ਅੱਜ ਜਦੋਂ ਸਿਰਫ਼ ਪਤੰਗ ਫੜਾਉਣ ਹੀ ਚੱਲਿਆ ਏ ਤਾਂ ਉਸ ਦੀ ਇਸ ਤਰ੍ਹਾਂ ਦੀ ਨਾਲ ਦਰਦਨਾਕ ਮੌ ਤ ਹੋ ਜਾਵੇਗੀ ਸੋ ਸਾਨੂੰ ਹਮੇਸ਼ਾਂ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਜੇਕਰ ਕਿਸੇ ਦਾ ਬੱਚਾ ਕਿਸੇ ਦਾ ਭਰਾ ਅਤੇ ਕਿਸੇ ਨੂੰ ਵੀ ਚੁਸਤੀ ਕਦੀ ਵੀ ਕੋਠੇ ਤੇ ਪਤੰਗ ਚੜ੍ਹਾਉਂਦੇ ਵੇਖਦੇ ਹੋ ਤਾਂ ਸਾਨੂੰ ਉਨ੍ਹਾਂ ਨੂੰ ਹਮੇਸ਼ਾ ਕਹਿਣਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਨੇ ਪਤੰਗ ਚੜ੍ਹਾਉਣ ਆਏ ਧੋਨੀ ਚ ਜਾ ਕੇ ਪਤੰਗ ਚੜ੍ਹਾਉਣ ਕਹੇਂਗੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਨੇ ਜਿੱਥੇ ਕਿ ਪਤੰਗ ਚੜ੍ਹਾਉਂਦੇ ਚੜ੍ਹਾਉਂਦੇ ਕਈ ਪਿੱਛੇ ਡਿੱਗੇ ਵੀ ਹਨ ਅਤੇ ਉਨ੍ਹਾਂ ਦੀ ਇਸੇ ਤਰ੍ਹਾਂ ਦੇ ਨਾਲ ਹੀ ਜਾਨ ਗਈ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *