Breaking News
Home / खबरे / ਕੈਨੇਡਾ ਸਰਕਾਰ ਦੇ ਵੱਲੋਂ ਚੁੱਪਚਾਪ ਚੁੱਕਿਆ ਗਿਆ ਇਹ ਵੱਡਾ ਕਦਮ

ਕੈਨੇਡਾ ਸਰਕਾਰ ਦੇ ਵੱਲੋਂ ਚੁੱਪਚਾਪ ਚੁੱਕਿਆ ਗਿਆ ਇਹ ਵੱਡਾ ਕਦਮ

ਕੋਰੋਨਾ ਮਹਾਂਮਾਰੀ ਦੇ ਆਉਣ ਦੇ ਕਰਕੇ ਜਿਥੇ ਕੋਰੋਨਾ ਅਲਰਟ ਐਪ ਹਰ ਇੱਕ ਦੇਸ਼ ਦੇ ਵਿਚ ਚਲਾਈ ਜਾਂਦੀ ਸੀ ਅਤੇ ਕੋਰੋਨਾ ਦੀ ਇਹ ਅਲਾਰਟ ਐਪ ਹਰ ਇਕ ਰਾਜ ਦੇ ਵਿੱਚ ਵੱਖੋ ਵੱਖਰੀ ਸੀ ਅਤੇ ਇਸ ਦੀ ਵਰਤੋਂ ਵੀ ਵੱਖੋ ਵੱਖਰੇ ਤਰੀਕੇ ਨਾਲ ਵੱਖ ਵੱਖ ਦੇਸ਼ਾਂ ਵਿੱਚ ਕੀਤੀ ਜਾਂਦੀ ਸੀ ਕਈ ਦੇਸ਼ਾਂ ਦੇ ਵਿਚ ਇਸ ਦੀ ਵਰਤੋਂ ਵੱਧ ਕੀਤੀ ਜਾਂਦੀ ਸੀ ਤੇ ਕਈ ਦੇਸ਼ਾਂ ਦੇ ਵਿੱਚ ਵਰਤੋ ਇਸ ਦੀ

ਘੱਟ ਹੋਈ ਇਸੇ ਦੀ ਮੰਦੀ ਨਜ਼ਰ ਕੈਨੇਡਾ ਸਰਕਾਰ ਦੇ ਵੱਲੋਂ ਵੀ ਕੋਵਿੰਦ ਅਲਰਟ ਐਪ ਚਲਾਈ ਗਈ ਸੀ ਜਿਸ ਦੇ ਜ਼ਰੀਏ ਤੁਸੀਂ ਆਪਣੇ ਆਸੇ ਪਾਸੇ ਵਾਲੇ ਕਿਸੇ ਵੀ ਮਰੀਜ਼ ਦੇ ਬਾਰੇ ਵਿਚ ਜਾਣਕਾਰੀ ਪ੍ਰਾਪਤ ਕਰ ਸਕਦੇ ਸੀ ਕਿ ਤੁਹਾਡੇ ਨੇੜੇ ਤੇੜੇ ਕਿੱਥੇ ਕੋਵਿਡ ਦਾ ਮਰੀਜ਼ ਮਿਲਿਆ ਹੈ ਪਰ ਇਸ ਨੂੰ ਬਹੁਤ ਘੱਟ ਲੋਕਾਂ ਨੇ ਡਾਊਨਲੋਡ ਕੀਤਾ ਜਿਥੇ ਸੱਤ ਮਿਲੀਅਨ ਲੋਕਾਂ ਨੇ

ਡਾਊਨਲੋਡ ਕੀਤਾ ਤੇ ਤਿੰਨ ਮਿਲੀਅਨ ਲੋਕਾਂ ਦੇ ਵੱਲੋਂ ਹੀ ਇਸ ਦਾ ਯੂਜ਼ ਕੀਤਾ ਜਾਂਦਾ ਸੀ ਅਤੇ ਇਸ ਤੋਂ ਘੱਟ ਉਹ ਲੋਕ ਹੋਣਗੇ ਜਿਨ੍ਹਾਂ ਵੱਲੋਂ ਇਸ ਨੂੰ ਵੇਖਿਆ ਵੀ ਜਾਂਦਾ ਹੋਵੇਗਾ ਜਿਵੇਂ ਹੁਣ ਕੋਰੂਨਾ ਦੇ ਮਰੀਜ਼ ਵਧ ਰਹੇ ਹਨ ਇਸੇ ਨੂੰ ਲੈ ਕੇ ਜਦੋਂ ਕੁਵਿਡ ਐਪ ਨੂੰ ਚਲਾਇਆ ਗਿਆ ਅਤੇ ਉਸਦੇ ਵਿਚ ਅਲਰਟ ਦੇਖਣੇ ਸ਼ੁਰੂ ਕੀਤੇ ਜਾਣ ਦੇ ਸਬੰਧ ਵਿਚ

ਲੋਕਾਂ ਨੇ ਜਾਣਕਾਰੀ ਪ੍ਰਾਪਤ ਕਰਨੀ ਚਾਹੀ ਤਾਂ ਇਹੀ ਕੋਰੋਨਾ ਐਪ ਦੇ ਵਿੱਚ ਕੋਈ ਦੀ ਜਾਣਕਾਰੀ ਨਹੀਂ ਸੀ ਸਰਕਾਰ ਦੇ ਵੱਲੋਂ ਇਹ ਐਪ ਚੁੱਪਚਾਪ ਤਰੀਕੇ ਦੇ ਨਾਲ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਇਹ ਅਪਡੇਟ ਜ਼ਿਆਦਾ ਨਹੀਂ ਸੀ ਖੋਪਰੀ ਅਤੇ ਜਿਸ ਦੇ ਨਾਲ ਲੋਕਾਂ ਨੂੰ ਨਹੀਂ ਸੀ ਪਤਾ ਲੱਗ ਰਿਹਾ ਕਿ ਕਿੰਨੇ ਮਰੀਜ਼ ਕਿਵੇਂ ਕਿੱਥੇ ਮਿਲੇ ਹਨ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *