Breaking News
Home / खबरे / ਸੈਲਾਨੀਆਂ ਨਾਲ ਭਰੀਆ ਬੱਸਾ ਪਲਟੀਆ ਰੋਡ ਤੇ ਮੱਚ ਗਈ ਹਾਹਾਕਾਰ

ਸੈਲਾਨੀਆਂ ਨਾਲ ਭਰੀਆ ਬੱਸਾ ਪਲਟੀਆ ਰੋਡ ਤੇ ਮੱਚ ਗਈ ਹਾਹਾਕਾਰ

ਹਿਮਾਚਲ ਪ੍ਰਦੇਸ਼ ਦੇ ਚੰਡੀਗਡ਼੍ਹ ਬਿਲਾਸਪੁਰ ਹਾਈਵੇ ਰੋਡ ਦੀ ਰੁੱਤੇ ਇਕ ਅਜਿਹਾ ਭਿਆਨਕ ਹਾਦਸਾ ਵਾਪਰਿਆ ਜਿਸ ਨੂੰ ਪੀ ਕੇ ਤੁਹਾਡੀ ਵੀ ਰੌਂਗਟੇ ਖੜ੍ਹੇ ਹੋ ਜਾਣਗੇ ਇੱਥੇ ਦੋ ਸੈਲਾਨੀਆਂ ਨਾਲ ਭਰੀਆਂ ਹੋਈਆਂ ਬੱਸਾਂ ਚ ਇੱਥੇ ਟੂਰਿਸਟ ਬੱਸਾਂ ਆ ਰਹੀਆਂ ਸੀ ਤਾਂ ਦੋਨਾਂ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਸੰਤੁਲਨ ਬਿਗੜ ਦੇ ਨਾਲ ਦੋਨਾਂ ਬੱਸਾਂ ਪਲਟ ਚਾਹੁੰਦੀਆਂ ਹਨ

ਜਿਸ ਦੇ ਵਿਚ ਸੈਲਾਨੀਆਂ ਦੇ ਚੀਕ ਚਿਹਾੜੇ ਦੇ ਨਾਂਅ ਨਾਲ ਤੁਸੀਂ ਵੇਖ ਸਕਦੇ ਹੋ ਕਿ ਬੱਸਾਂ ਦੀ ਕੀ ਹਾਲਤ ਹੋ ਗਈ ਇਸ ਦੇ ਵਿੱਚ ਬੱਸਾਂ ਰੂਟ ਤੋਂ ਨੀਚੇ ਡਿੱਗ ਪੈਂਦੀਆਂ ਹਨ ਅਤੇ ਇਸਦੇ ਵਿਚ ਇਕ ਸੈਲਾਨੀ ਔਰਤ ਦੀ ਮੌਤ ਵੀ ਹੋ ਗਈ ਤੇ ਚੌਦਾਂ ਇਸ ਵਿੱਚ ਜ਼ਖ਼ਮੀ ਦੱਸੀਆਂ ਜਾ ਰਹੇ ਹਨ ਹਿਮਾਚਲ ਅਤੇ ਪੰਜਾਬ ਪੁਲੀਸ ਦੇ ਵੱਲੋਂ ਇੱਥੇ ਜਾ ਕੇ ਫਿਰ ਟੂਰਿਸਟ

ਬਸਤੇ ਵਿਚ ਹਾਦਸਾ ਵਾਪਰਨ ਤੋਂ ਬਾਅਦ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਚ ਭਰਤੀ ਕਰਵਾਇਆ ਗਿਆ ਇਹ ਬੱਸ ਮਨਾਲੀ ਤੋਂ ਨਵਾਂ ਸਾਲ ਮਨਾ ਕੇ ਵਾਪਸ ਆ ਰਹੀਆ ਸੀ ਗਰਾਮੋੜਾ ਨੇੜਲੇ ਦੋਵੇਂ ਬੱਸਾਂ ਸੰਤੁਲਨ ਖੋ ਬੈਠਦੀਆਂ ਨੇ ਬੇਕਾਬੂ ਹੋ ਕੇ ਦੋਵਾਂ ਹੰਸ ਹਾਦਸਾਗ੍ਰਸਤ ਹੋ ਜਾਂਦੀਆਂ ਨੇ ਵਿਚ ਬੈਠੀਆਂ ਸਵਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਕੁਝ ਵੀ ਪਤਾ ਨਹੀਂ ਲੱਗਿਆ ਜਦੋਂ ਬੱਸ ਦੇ ਵਿੱਚ ਹਲਚਲ ਪੈਦਾ ਹੁੰਦੀ ਦਾ ਪਤਾ ਲੱਗਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *